&NewLine;<p class&equals;"wp-block-paragraph"><strong>ਤਰਨਤਾਰਨ &lpar;ਬਲਜੀਤ ਸਿੰਘ&rpar;<&sol;strong> &vert; ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਹਰ ਵਰਗ ਦੁਖੀ ਹੈ&comma; ਜਿਸ ਤੋਂ ਥੋੜ੍ਹੇ-ਬਹੁਤੇ ਬਚਾਅ ਲਈ ਤਰਨਤਾਰਨ ਵਿੱਚ ਕਿਸਾਨ ਦੇ ਪੁੱਤਾਂ ਨੇ ਬਾਹਰੋਂ ਜਰਮਨ ਟੈਕਨਾਲੋਜੀ ਦੀ ਬਣੀ ਇਕ ਮਸ਼ੀਨ ਮੰਗਵਾਈ&comma; ਜੋ ਮੋਟਰਸਾਈਕਲ ਜਾਂ ਕਾਰ ਦੀ ਐਵਰੇਜ ਤੇ ਪਿਕਅਪ ਵਧਾ ਦਿੰਦੀ ਹੈ। ਇਹ ਮਸ਼ੀਨ ਗੱਡੀ ਦੇ ਇੰਜਣ ਦਾ ਕਚਰਾ ਵੀ ਸਾਫ ਕਰਦੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮਸ਼ੀਨ ਜੋ ਨੌਜਵਾਨ ਲੈ ਕੇ ਆਇਆ ਹੈ&comma; ਬਹੁਤ ਵਧੀਆ ਹੈ। ਇਸ ਨਾਲ ਗੱਡੀ ਦੀ ਪਿਕਅਪ ਤੇ ਐਵਰੇਜ ਵੱਧ ਜਾਂਦੀ ਹੈ। ਦੁਕਾਨਦਾਰ ਨੇ ਕਿਹਾ ਕਿ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਪੰਜਾਬ &&num;8216&semi;ਚ ਹੀ ਰਹਿ ਕੇ ਹੀ ਕੰਮ ਕਰੋ&comma; ਜਿਸ ਤਰ੍ਹਾਂ ਅਸੀਂ ਮਿਲ ਕੇ ਪਹਿਲਾਂ ਟ੍ਰੇਨਿੰਗ ਲਈ ਇਸ ਚੀਜ਼ ਨੂੰ ਚਲਾਉਣ ਦੀ ਤੇ ਜਦੋਂ ਸਾਨੂੰ ਜਾਚ ਆ ਗਈ ਤਾਂ ਅਸੀਂ ਅਪਣਾ ਕੰਮ ਖੋਲ੍ਹ ਲਿਆ। <&sol;p>&NewLine;&NewLine;&NewLine;&NewLine;<p class&equals;"wp-block-paragraph">ਉਸ ਦਾ ਦਾਅਵਾ ਹੈ ਕਿ ਜਰਮਨ ਟੈਕਨਾਲੋਜੀ ਦੀ ਬਣੀ ਇਹ ਮਸ਼ੀਨ ਮੋਟਰਸਾਈਕਲ ਜਾਂ ਗੱਡੀ ਦੀ ਐਵਰੇਜ ਤੇ ਪਿਕਅਪ ਵਧਾ ਦਿੰਦੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>&lpar;Sponsored <&sol;strong>&colon; ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001&comma; <a href&equals;"http&colon;&sol;&sol;www&period;BagMinister&period;com">www&period;BagMinister&period;com<&sol;a>&rpar; <&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਨੋਟ <&sol;strong>&&num;8211&semi; ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ &&num;8216&semi;ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ <a href&equals;"https&colon;&sol;&sol;t&period;me&sol;punjabibulletin">https&colon;&sol;&sol;t&period;me&sol;punjabibulletin<&sol;a>&rpar;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;