à¨à©°à¨¡à©à¨à©à©à¨¹ | ਪਹਾà©à¨¾à¨ ‘ਤ੠ਬਰਫਬਾਰ੠à¨à¨¾à¨°à¨¨ ਪੰà¨à¨¾à¨¬ ਠਤ੠ਹਰਿà¨à¨£à¨¾ ਦ੠à¨à¨ à¨à¨¼à¨¿à¨²à©à¨¹à© ਸà©à¨¤ ਲਹਿਰ ਦ੠ਲਪà©à¨ ‘ਠਹਨ। à¨à¨¸ à¨à¨¾à¨°à¨¨ ਪੰà¨à¨¾à¨¬ ਵਿੱਠà¨à¨¾à¨¸ à¨à¨° à¨à© ਰਾਤ ਦਾ ਤਾਪਮਾਨ ਸਿਫ਼ਰ ਤà©à¨ ਹà©à¨ ਾਠà¨à¨²à¨¾ à¨à¨¿à¨ ਹà©à¥¤ ਪੰà¨à¨¾à¨¬ ਦ੠ਫਰà©à¨¦à¨à©à¨ ‘ਠà¨à¨¤à¨µà¨¾à¨° ਨà©à©° à¨à©±à¨à©-à¨à©±à¨ ਤਾਪਮਾਨ ਮਨਫ੠1 ਡਿà¨à¨°à© ਸà©à¨²à¨¸à©à¨ ਸ ਦਰਠà¨à©à¨¤à¨¾ à¨à¨¿à¨à¥¤ à¨à¨¸ ਨਾਲ à¨à¨²à¨¾à¨à© ਦਾ à¨à¨® à¨à¨¨à¨à©à¨µà¨¨ ਪà©à¨°à¨à¨¾à¨µà¨¿à¨¤ ਹà©à¨à¨ ਹà©à¥¤ à¨à¨¥à© ਹ੠ਹਰਿà¨à¨£à¨¾ ਦ੠ਸਿਰਸਾ ਵਿੱਠà¨à©±à¨à©-à¨à©±à¨ ਤਾਪਮਾਨ 1.8 ਡਿà¨à¨°à© ਸà©à¨²à¨¸à©à¨ ਸ ਦਰਠà¨à©à¨¤à¨¾ à¨à¨¿à¨à¥¤

ਮà©à¨¸à¨® ਵਿà¨à¨¾à¨ ਦ੠ਰਿਪà©à¨°à¨ ਠਨà©à¨¸à¨¾à¨° à¨à¨à¨£ ਵਾਲ੠à¨à¨¾à¨° ਦਿਨਾਠਤੱਠਪੰà¨à¨¾à¨¬ ਵਿੱਠਮà©à¨¸à¨® à¨à©à¨¸à¨¼à¨ ਰਹà©à¨à¨¾ ਠਤ੠à¨à¨¸ ਦà©à¨°à¨¾à¨¨ ਸੰà¨à¨£à© ਧà©à©°à¨¦ ਠਤ੠ਸà©à¨¤ ਲਹਿਰ ਦ੠ਸੰà¨à¨¾à¨µà¨¨à¨¾ ਹà©à¥¤ ਹਾਲਾà¨à¨à¨¿ à¨à©°à¨¡à©à¨à©à©à¨¹ ‘ਠà¨à¨¤à¨µà¨¾à¨° ਨà©à©° ਹਲà¨à© ਧà©à©±à¨ª ਦà©à¨à¨£ ਨà©à©° ਮਿਲà©, à¨à¨¿à¨¸ à¨à¨¾à¨°à¨¨ ਲà©à¨à¨¾à¨ ਨ੠ਸà©à©±à¨ ਦਾ ਸਾਹ ਲਿà¨à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

à¨à¨¸ ਦ੠ਨਾਲ ਹ੠ਹਰਿà¨à¨£à¨¾ ‘ਠਦ੠ਦਿਨ ਦ੠ਧà©à©°à¨¦ ਠਤ੠ਸà©à¨¤ ਲਹਿਰ ਤà©à¨ ਬਾਠਦ 17 à¨à¨¨à¨µà¨°à© ਤà©à¨ ਮà©à¨¸à¨® ਦਾ ਪà©à¨à¨°à¨¨ ਬਦਲਣ à¨à¨¾ ਰਿਹਾ ਹà©à¥¤ ਹਰਿà¨à¨£à¨¾ ਵਿੱਠ17 ਠਤ੠18 à¨à¨¨à¨µà¨°à© ਨà©à©° ਮà©à¨¸à¨® ਸਾਫ਼ ਰਹà©à¨à¨¾à¥¤ à¨à¨¸ ਦà©à¨°à¨¾à¨¨ ਸà©à¨¬à© ਵਿੱਠਦ੠ਦਿਨ ਧà©à©±à¨ª ਨਿà¨à¨²à¨£ ਦ੠ਸੰà¨à¨¾à¨µà¨¨à¨¾ ਹà©à¥¤ à¨à¨¸ ਦ੠ਨਾਲ ਹ੠ਠà¨à¨²à© 48 à¨à©°à¨à¨¿à¨à¨ ਦà©à¨°à¨¾à¨¨ ਪੰà¨à¨¾à¨¬, ਹਰਿà¨à¨£à¨¾ ਠਤ੠à¨à©°à¨¡à©à¨à©à©à¨¹ ਵਿੱਠà¨à©±à¨à©-à¨à©±à¨ ਤਾਪਮਾਨ 1 ਤà©à¨ 2 ਡਿà¨à¨°à© ਸà©à¨²à¨¸à©à¨ ਸ ਰਹਿਣ ਦ੠ਸੰà¨à¨¾à¨µà¨¨à¨¾ ਹà©à¥¤

ਪੰà¨à¨¾à¨¬ ਦ੠ਠੰਮà©à¨°à¨¿à¨¤à¨¸à¨° ਵਿੱਠà¨à©±à¨à©-à¨à©±à¨ ਤਾਪਮਾਨ 1.6 ਡਿà¨à¨°à©, ਬਠਿੰਡਾ 1 ਡਿà¨à¨°à©, à¨à©°à¨¡à©à¨à©à©à¨¹ 6.3, à¨à¨²à©°à¨§à¨° 2, ਲà©à¨§à¨¿à¨à¨£à¨¾ 4.9, ਪਠਾਨà¨à©à¨ 8 ਠਤ੠ਪà¨à¨¿à¨à¨²à¨¾ ਵਿੱਠ4.2 ਡਿà¨à¨°à© ਸà©à¨²à¨¸à©à¨ ਸ ਦਰਠà¨à©à¨¤à¨¾ à¨à¨¿à¨à¥¤ à¨à¨¸à© ਤਰà©à¨¹à¨¾à¨ ਹਰਿà¨à¨£à¨¾ ਦ੠ਠੰਬਾਲਾ ਵਿੱਠ5.6 ਡਿà¨à¨°à©, à¨à¨¿à¨µà¨¾à¨¨à© ਵਿੱਠ4.7, à¨à©à¨°à©à¨à©à¨°à¨¾à¨® ਵਿੱਠ5.3, ਹਿਸਾਰ ਵਿੱਠ4.3, à¨à¨°à¨¨à¨¾à¨² ਵਿੱਠ3.3, à¨à©à¨°à©à¨à¨¸à¨¼à©à¨¤à¨° ਵਿੱਠ5.3, ਨਾਰਨà©à¨² ਵਿੱਠ4 ਠਤ੠ਸਿਰਸਾ ਵਿੱਠ1.8 ਡਿà¨à¨°à© ਸà©à¨²à¨¸à©à¨ ਸ ਤਾਪਮਾਨ ਦਰਠà¨à©à¨¤à¨¾ à¨à¨¿à¨à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਪਹਾੜਾਂ ‘ਤੇ ਬਰਫਬਾਰੀ ਕਾਰਨ ਪੰਜਾਬ ਸੀਤ ਲਹਿਰ ਦੀ ਚਪੇਟ ‘ਚ, -1 ਡਿਗਰੀ ਨਾਲ ਕੰਬਿਆ ਫਰੀਦਕੋਟ
Related Post