<p><strong>ਨਵੀਂ ਦਿੱਲੀ&comma; 3 ਦਸੰਬਰ &vert;<&sol;strong> NIA ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਹੇ ਜਾਅਲੀ ਕਰੰਸੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ 4 ਰਾਜਾਂ ਵਿਚ ਮਾਰੇ ਗਏ ਗਏ। ਛਾਪੇਮਾਰੀ ਦੌਰਾਨ ਨਕਲੀ ਨੋਟ&comma; ਕਰੰਸੀ ਛਾਪਣ ਵਾਲੇ ਕਾਗਜ਼&comma; ਪ੍ਰਿੰਟਰ ਅਤੇ ਡਿਜੀਟਲ ਯੰਤਰ ਜ਼ਬਤ ਕੀਤੇ ਗਏ।<&sol;p>&NewLine;<p><img class&equals;"alignnone wp-image-75959" src&equals;"https&colon;&sol;&sol;punjabibulletin&period;in&sol;wp-content&sol;uploads&sol;2023&sol;12&sol;Q35432-300x178&period;jpg" alt&equals;"" width&equals;"539" height&equals;"320" &sol;><br &sol;>&NewLine;ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇਮਾਰੀ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 120-ਬੀ&comma; 489-ਬੀ&comma; 489-ਸੀ ਅਤੇ 489-ਡੀ ਤਹਿਤ 24 ਨਵੰਬਰ ਨੂੰ ਦਰਜ ਕੀਤੇ ਕੇਸ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਸੀ। ਇਹ ਮਾਮਲਾ ਸ਼ੱਕੀ ਵਿਅਕਤੀਆਂ ਦੁਆਰਾ ਭਾਰਤੀ ਕਰੰਸੀ ਦੀ ਸਰਹੱਦ ਪਾਰ ਤਸਕਰੀ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਇਸ ਦੇ ਪ੍ਰਚਲਣ ਨੂੰ ਉਤਸ਼ਾਹਿਤ ਕਰਨ ਲਈ ਰਚੀ ਗਈ ਇਕ ਵੱਡੀ ਸਾਜ਼ਿਸ਼ ਨਾਲ ਸਬੰਧਤ ਹੈ। NIA ਦੀਆਂ ਟੀਮਾਂ ਨੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਅਤੇ ਮਹਾਰਾਸ਼ਟਰ&comma; ਬਿਹਾਰ ਅਤੇ ਕਰਨਾਟਕ ਦੇ ਹੋਰ ਸਥਾਨਾਂ &OpenCurlyQuote;ਤੇ ਛਾਪੇਮਾਰੀ ਕੀਤੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;