ਮੋਗਾ, 24 ਦਸੰਬਰ | ਪਿੰਡ ਬੁਟੇਰ ‘ਚ ਅੱਜ ਇਕ ਘਰ ‘ਚ ਗੈਸ ਸਿਲੰਡਰ ਫਟ ਗਿਆ। ਇਸ ਹਾਦਸੇ ਵਿਚ ਘਰ ਵਿਚ ਰੱਖਿਆ ਬੈੱਡ, ਅਲਮਾਰੀ, ਬਾਕਸ ਅਤੇ ਰਸੋਈ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਧਮਾਕੇ ਨਾਲ ਘਰ ਦੀ ਛੱਤ ਅੱਧੀ ਉਡ ਗਈ ਤੇ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਮੋਗਾ ‘ਚ ਫਟਿਆ ਗੈਸ ਸਿਲੰਡਰ : ਮਕਾਨ ਦੀ ਉਡੀ ਛੱਤ, ਲੱਖਾਂ ਦਾ ਸਾਮਾਨ ਸ.ੜ ਕੇ ਸੁਆ.ਹ
Related Post