<p><strong>ਬਾਰਾਮੂਲਾ&comma; 28 ਨਵੰਬਰ &vert;<&sol;strong> ਇਕ ਸਕੂਲ ਦਾ ਇਕ ਭਾਵੁਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ &&num;8216&semi;ਚ ਦੇਖਿਆ ਜਾ ਸਕਦਾ ਹੈ ਕਿ ਛੋਟੇ-ਛੋਟੇ ਬੱਚੇ ਆਪਣੀ ਮਾਂ ਦਾ ਕਿੰਨਾ ਸਤਿਕਾਰ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਬਾਰਾਮੂਲਾ ਦੇ ਇੱਕ ਸਕੂਲ ਦੀ ਹੈ।<&sol;p>&NewLine;<p>ਵੀਡੀਓ &&num;8216&semi;ਚ ਦੇਖਿਆ ਜਾ ਰਿਹਾ ਹੈ ਕਿ ਬੱਚੇ ਸਭ ਤੋਂ ਪਹਿਲਾਂ ਕੁਰਸੀਆਂ &&num;8216&semi;ਤੇ ਬੈਠੇ ਹਨ ਅਤੇ ਜਿਵੇਂ ਹੀ ਅਧਿਆਪਕ ਉਨ੍ਹਾਂ ਦੇ ਨਾਂ ਦਾ ਐਲਾਨ ਕਰ ਰਹੇ ਹਨ&comma; ਹਰ ਬੱਚਾ ਉੱਠ ਕੇ ਆਪਣੀ ਮਾਂ ਦਾ ਹੱਥ ਫੜ ਕੇ ਉਸ ਨੂੰ ਕੁਰਸੀ &&num;8216&semi;ਤੇ ਬਿਠਾਉਂਦਾ ਹੈ। ਇਸ ਤੋਂ ਬਾਅਦ ਬੱਚੇ ਬੜੇ ਪਿਆਰ ਨਾਲ ਮਾਂ ਦੇ ਪੈਰ ਧੋਂਦੇ ਨਜ਼ਰ ਆਉਂਦੇ ਹਨ। ਇਸ ਦੌਰਾਨ ਜਿੱਥੇ ਮਾਵਾਂ ਦੀਆਂ ਅੱਖਾਂ &&num;8216&semi;ਚ ਹੰਝੂ ਆ ਗਏ ਅਤੇ ਭਾਵੁਕ ਹੋ ਗਏ&comma; ਉੱਥੇ ਹੀ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ। ਫਿਲਹਾਲ ਇਹ ਵਾਇਰਲ ਵੀਡੀਓ ਸੋਸ਼ਲ ਮੀਡੀਆ &&num;8216&semi;ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;