<p><strong>ਨਵੀਂ ਦਿੱਲੀ&comma; 10 ਫਰਵਰੀ &vert;<&sol;strong> ਦੇਸ਼ ਦੇ ਰਿਟਾਇਰਮੈਂਟ ਫੰਡ ਬਾਡੀ EPFO ਨੇ ਸਾਲ 2023-24 ਲਈ ਵਿਆਜ ਦਰ ਤੈਅ ਕਰ ਦਿੱਤੀ ਹੈ। ਇਹ ਵਿਆਜ ਦਰ 8&period;25 ਫੀਸਦੀ ਰਹੇਗੀ ਤੇ ਇਹ ਬੀਤੇ ਤਿੰਨ ਸਾਲਾਂ ਵਿਚ ਸਭ ਤੋਂ ਜ਼ਿਆਦਾ ਹੈ। ਮਾਰਚ 2023 ਵਿਚ ਈਪੀਐੱਫਓ ਵਿਚ ਸਰਕਾਰ ਨੇ 2022-23 ਲਈ ਵਿਆਜ ਦਰ 8&period;15 ਫੀਸਦੀ ਤੈਅ ਕੀਤੀ ਸੀ ਤੇ 2021-22 ਲਈ ਇਹ 8&period;10 ਫੀਸਦੀ ਸੀ।<&sol;p>&NewLine;<p>EPFO ਵਿਚ ਫੈਸਲਾ ਲੈਣ ਵਾਲੀ ਸੈਂਟਰਲ ਬੋਰਡ ਆਫ ਟਰੱਸਟੀਜ਼ ਨੇ ਅੱਜ ਹੋਈ ਬੈਠਕ ਵਿਚ ਪੀਐੱਫ ਲਈ 2023-24 ਵਿਚ ਵਿਆਜ ਦਰ 8&period;25 ਫੀਸਦੀ ਕਰਨ ਦਾ ਫੈਸਲਾ ਲਿਆ ਹੈ। ਸੀਬੀਟੀ ਨੇ ਮਾਰਚ 2021 ਵਿਚ ਈਪੀਐੱਫ &OpenCurlyQuote;ਤੇ ਵਿਆਜ ਦਰ 8&period;5 ਫੀਸਦੀ ਤੱਕ ਤੈਅ ਕੀਤੀ ਸੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;