<p><strong>ਜਲੰਧਰ&comma; 30 ਨਵੰਬਰ &vert;<&sol;strong> ਪਾਵਰਕਾਮ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖਣ ਜਾ ਰਿਹਾ ਹੈ। ਜ਼ਰੂਰੀ ਮੁਰੰਮਤ ਅਤੇ ਦਰੱਖਤਾਂ ਦੀ ਕਟਾਈ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ 4 ਘੰਟੇ ਬਿਜਲੀ ਬੰਦ ਰਹੇਗੀ। ਇਸ ਕਾਰਨ ਸੈਂਟਰਲ ਟਾਊਨ&comma; ਸ਼ਾਸਤਰੀ ਮਾਰਕੀਟ&comma; ਪੁਰਾਣਾ ਜਵਾਹਰ ਨਗਰ&comma; ਗੋਬਿੰਦਗੜ੍ਹ ਮੁਹੱਲਾ&comma; ਨਹਿਰੂ ਗਾਰਡਨ&comma; ਮੰਡੀ ਫੈਂਟਨ ਗੰਜ&comma; ਪ੍ਰੇਮ ਨਗਰ&comma; ਸ਼ਰਮਾ ਮਾਰਕੀਟ&comma; ਕ੍ਰਿਸ਼ਨਾ ਨਗਰ&comma; ਭਾਰਤੀ ਅਤੇ ਭਾਰਤ ਪੈਟਰੋਲੀਅਮ ਸੁੱਚੀ ਪਿੰਡ&comma; ਲੰਮਾ ਪਿੰਡ ਤੇ ਆਸਪਾਸ ਦੇ ਇਲਾਕੇ ਪ੍ਰਭਾਵਿਤ ਹੋਣਗੇ।<&sol;p>&NewLine;<p>Jalandhar<br &sol;>&NewLine;&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;MV24q">https&colon;&sol;&sol;shorturl&period;at&sol;MV24q<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;AXVJ9">https&colon;&sol;&sol;shorturl&period;at&sol;AXVJ9<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;