&NewLine;<p class&equals;"wp-block-paragraph"><strong>ਜਲੰਧਰ।<&sol;strong> ਪਾਵਰਕਾਮ ਵਲੋਂ ਐਤਵਾਰ ਨੂੰ ਬਿਜਲੀ ਦੀ ਮੁਰੰਮਤ ਦੇ ਚਲਦਿਆਂ ਬਿਜਲੀ ਕੱਟ ਦਾ ਹੁਕਮ ਆ ਗਿਆ ਹੈ। ਬਿਜਲੀ ਨਾਲ ਸਬੰਧਤ ਕੰਮ ਕਰਨ ਵਾਲੇ ਲੋਕ ਐਤਵਾਰ ਨੂੰ ਸਾਵਧਾਨੀ ਵਰਤਣ। ਪਾਵਰਕਾਮ ਵਲੋਂ ਟਾਂਡਾ ਰੋਡ 11 ਕੇਵੀ ਫੀਡਰ ਦੀ ਮੁਰੰਮਤ ਨੂੰ ਲੈ ਕੇ ਐਤਵਾਰ ਨੂੰ ਵੱਖ-ਵੱਖ ਇਲਾਕਿਆਂ ਵਿਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਅਸਲ ਵਿਚ ਪਾਵਰਕਾਮ ਵਲੋਂ ਸ਼ਹਿਰ ਦੇ 15 ਫੀਡਰਾਂ ਦੀ ਮੁਰੰਮਤ ਕੀਤੀ ਜਾਵੇਗੀ। ਜਿਸਦੇ ਚਲਦਿਆਂ ਨੀਵੀਂ ਆਬਾਦੀ&comma; ਹਰਗੋਬਿੰਦ ਨਗਰ&comma; ਇੰਡਸਟ੍ਰੀਅਲ ਏਰੀਆ&comma; ਰਾਮਾਮੰਡੀ&comma; ਧੋਗੜੀ ਰੋਡ&comma; ਹਰਦੀਪ ਨਗਰ&comma; ਖਾਲਸਾ ਰੋਡ&comma; ਜੇਜੇ ਕਾਲੋਨੀ ਸ਼ਾਮਲ ਹਨ। ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਇੰਦਰਪਾਲ ਸਿੰਘ ਨੇ ਕਿਹਾ ਕਿ ਫੀਡਰ ਦੀ ਮੁਰੰਮਤ ਸਮੇਂ-ਸਮੇਂ ਉਤੇ ਕਰਨਾ ਜ਼ਰੂਰੀ ਹੁੰਦਾ ਹੈ। ਇਸ ਲਈ ਮਹਾਨਗਰ ਦੇ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;