ਪਟਿਆਲਾ . ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਬਾਰਡ ਵਿੱਚ ਇੱਕ ਬਾਰ ਫਿਰ ਸਿਹਤ ਵਿਭਾਗ ਦੀ ਲਾਪਰਵਾਹੀ ਦੀ ਵੀਡੀਓ ਸਾਹਮਣੇ ਆਈ ਹੈ। ਹਸਪਤਾਲ ਦੇ ਆਈਸੋਲੇਸ਼ਨ ਬਾਰਡ ਵਿੱਚ ਦਾਖਲ ਇੱਕ ਮਰੀਜ਼ ਨੇ ਬਣਾਈ ਵੀਡੀਓ ਵਿੱਚ ਇੱਕ ਬਜ਼ਰੁਗ ਔਰਤ ਆਈਸੋਲੇਸ਼ਨ ਬਾਰਡ ਦੀ ਪੌੜੀਆਂ ਤੇ ਬੇਹੋਸ਼ ਪਈ ਹੋਈ ਹੈ। ਜਿਸ ਦੇ ਬਾਅਦ ਉਸਦੀ ਮੌਤ ਹੋ ਗਈ। ਵਾਇਰਲ ਵੀਡੀਓ ਵਿੱਚ ਮਰੀਜ਼ ਇਸ ਔਰਤ ਤੇ ਹਸਪਤਾਲ ਵਿੱਚ ਫੈਲੀ ਗੰਦਗੀ ਬਾਰੇ ਦੱਸ ਰਿਹਾ ਹੈ। ਸਿਹਤ ਵਿਭਾਗ ਨੇ ਮੰਨਿਆ ਹੈ ਕਿ ਇਸ ਬਜ਼ੁਰਗ ਔਰਤ ਕੱਲ੍ਹ ਇੱਥੇ ਦਾਖਲ ਹੋਈ ਸੀ ਤੇ ਸ਼ਾਮ 6 ਵਜੇ ਇਸਦੀ ਮੌਤ ਹੋ ਗਈ ਸੀ।
- ਆਮ ਆਦਮੀ ਪਾਰਟੀ ਹਮੇਸ਼ਾ ਡਾ. ਬੀ.ਆਰ. ਅੰਬੇਡਕਰ ਦੇ ਸਿਧਾਂਤਾਂ ‘ਤੇ ਪਹਿਰਾ ਦਿੰਦੀ ਰਹੀ ਹੈ – ਰਮਨ ਅਰੋੜਾ
ਜਲੰਧਰ, 16 ਅਪ੍ਰੈਲ l ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੇ ਦਿਨ ਤੋਂ ਹੀ ਬਾਬਾ ਸਾਹਿਬ ਡਾ.…
- ਆਮ ਆਦਮੀ ਪਾਰਟੀ ਦੀ ਸਰਕਾਰ ਨੇ SC/ST ਸਕਾਲਰਸ਼ਿਪ ਨੂੰ ਆਸਾਨ ਬਣਾ ਦਿੱਤਾ ਹੈ, ਹੁਣ ਵਿਦਿਆਰਥੀਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਜਲੰਧਰ, 16 ਅਪ੍ਰੈਲ l ਪੰਜਾਬ ਦੇ ਬਾਗਬਾਨੀ, ਆਜ਼ਾਦੀ ਘੁਲਾਟੀਏ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ…
- ਹਾਈ ਕੋਰਟ ਨੇ ਪੰਜਾਬ ਕਾਂਗਰਸ ਆਗੂ ਬਾਜਵਾ ਦੀ ਗ੍ਰਿਫ਼ਤਾਰੀ ‘ਤੇ 22 ਅਪ੍ਰੈਲ ਤੱਕ ਰੋਕ ਲਗਾਈ, ਉਨ੍ਹਾਂ ਨੂੰ ਮਾਮਲੇ ‘ਤੇ ਕੋਈ ਜਨਤਕ ਬਿਆਨ ਨਾ ਦੇਣ ਲਈ ਕਿਹਾ
ਚੰਡੀਗੜ੍ਹ 16 ਅਪ੍ਰੈਲ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਨੂੰ ਪੰਜਾਬ ਸਰਕਾਰ ਨੂੰ ਕਾਂਗਰਸੀ…
- ਬੀਐਸਐਫ ਨੇ ਨਾਰਕੋ-ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ: ਪੰਜਾਬ ਸਰਹੱਦ ‘ਤੇ 2 ਕਿਲੋ ਹੈਰੋਇਨ, 536 ਗ੍ਰਾਮ ਡਰੋਨ ਸਮੇਤ 3 ਗ੍ਰਿਫ਼ਤਾਰ
ਜਲੰਧਰ, 16 ਅਪ੍ਰੈਲ। ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਇੱਕ ਵੱਡੀ ਕਾਰਵਾਈ ਕਰਦਿਆਂ, ਸੀਮਾ…
- ਵੱਡੀ ਖਬਰ : LOP ਪ੍ਰਤਾਪ ਬਾਜਵਾ ਨੇ ਨਹੀਂ ਦਿੱਤਾ ਪੁਲਿਸ ਨੂੰ ਸਹਿਯੋਗ, ਹੋ ਸਕਦੀ ਹੈ ਵੱਡੀ ਕਾਰਵਾਈ
ਐਸਏਐਸ ਨਗਰ, 15 ਅਪ੍ਰੈੱਲ | ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ…
- ਕਾਕਾ ਤੇਜ਼ ਪ੍ਰਤਾਪ ਸਿੰਘ ਤੇ ਬੀਬਾ ਜਸਪ੍ਰੀਤ ਕੋਰ ਦਾ ਸ਼ੁੱਭ ਵਿਆਹ, ਉਘੀਆਂ ਸ਼ਖਸ਼ੀਅਤਾਂ ਵੱਲੋਂ ਜੋੜੀ ਨੂੰ ਅਸ਼ੀਰਵਾਦ
ਨਾਢਾ ਸਾਹਿਬ 14 ਅਪ੍ਰੈਲl ਲੋਕ ਸੰਪਰਕ ਮਾਹਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਲੋਕ…
- ਪ੍ਰਤਾਪ ਬਾਜਵਾ ਤੇ ਬੰਬਾ ਵਾਲੀ ਦਹਿਸ਼ਤ ਨੂੰ ਲੈ ਕੇ ਹੋਈ FIR ਦਰਜ
ਚੰਡੀਗੜ੍ਹ 14 ਅਪੈ੍ਲ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਵਿਰੋਧੀ ਧਿਰ ਦੇ…
- ਪੰਜਾਬ ਸਿੱਖਿਆ ਕ੍ਰਾਂਤੀ: ਜਲੰਧਰ ਦੇ 38 ਸਰਕਾਰੀ ਸਕੂਲਾਂ ’ਚ 2.34 ਕਰੋੜ ਦੇ ਵਿਕਾਸ ਕਾਰਜ ਸਮਰਪਿਤ
ਜਲੰਧਰ, 9 ਅਪ੍ਰੈਲ : ਸਕੂਲ ਸਿੱਖਿਆ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੀ ਵਚਨਬੱਧਤਾ ਤਹਿਤ ਪੰਜਾਬ ਸਰਕਾਰ…
- ਮੁੱਖ ਮੰਤਰੀ ਵੱਲੋਂ ਪਦ-ਉਨਤ ਹੋਏ ਪੀ.ਪੀ.ਐਸ. ਅਧਿਕਾਰੀਆਂ ਨੂੰ ਨਸ਼ਿਆਂ ਦੀ ਅਲਾਮਤ ਦੇ ਖਾਤਮੇ ਲਈ ਲਗਨ ਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਸੱਦਾ
ਚੰਡੀਗੜ੍ਹ, 9 ਅਪ੍ਰੈਲ l ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਪੁਲਿਸ…
- ਪੰਜਾਬ ਸਿੱਖਿਆ ਕ੍ਰਾਂਤੀ : ਜਲੰਧਰ ‘ਚ ਪਹਿਲੇ ਹੀ ਦਿਨ 35 ਸਕੂਲਾਂ ’ਚ 2.32 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ
ਜਲੰਧਰ, 7 ਅਪ੍ਰੈਲ। ਸੂਬੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਨਵਾਂ ਇਤਿਹਾਸ ਰੱਚਣ ਲਈ ਪੰਜਾਬ ਸਿੱਖਿਆ…