ਚੰਡੀਗੜ. ਵੱਡੇ ਪਰਦੇ ਤੇ ਰਿਲੀਜ਼ ਹੋਣ ਲਈ ਤਿਆਰ ਹੈ ਗਿੱਪੀ ਗਰੇਵਾਲ ਦੀ ਫਿਲਮ ‘ਇਕ ਸੰਧੂ ਹੁੰਦਾ ਸੀ। ਫਿਲਮ ਵਿਚ ਬਾਲੀਵੂਡ ਅਦਾਕਾਰਾ ਨੇਹਾ ਸ਼ਰਮਾ, ਗਾਇਕ ਤੇ ਏਕਟਰ ਗਿੱਪੀ ਗਰੇਵਾਲ ,ਰੋਸ਼ਨ ਪਿੰ੍ਰਸ ਮੁੱਖ ਭੂਮਿਕਾ ‘ਚ ਹਨ। ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਅਤੇ ਇਕ ਦਿਨ ਅੰਦਰ ਇਹ 17 ਲੱਖ ਲੋਕ ਦੇਖ ਚੁੱਕੇ ਹਨ। ਲੋਕ ਇਸ ਦੀ ਤਾਰੀਫ ਵੀ ਕਰ ਰਹੇ ਹਨ। ਟੀਜ਼ਰ ਤੋ ਪਤਾ ਲਗਦਾ ਹੈ ਕਿ ਕਹਾਣੀ ਪਿਆਰ ‘ਤੇ ਦੋਸਤੀ ਦੀ ਹੈ। ਡਾਇਰੈਕਟਰ ਰਾਕੇਸ਼ ਮਿਹਤਾ ਯਾਰਾ ਵੇ, ਰੰਗ ਪੰਜਾਬ, ਨਾਨਕ ਅਤੇ ਵਾਪਸੀ ਤੋ ਬਾਅਦ ਪੰਜਵੀਂ ਫਿਲਮ ਹੈ। ਪਵਨ ਮਲਹੋਤਰਾ, ਵਿਕਰਮਜੀਤ ਵਿਰਕ, ਬਬਲ ਰਾਏ, ਧੀਰਜ ਕੁਮਾਰ, ਰਘਵੀਰ ਬੋਲੀ, ਜਸਪ੍ਰੇਮ ਡਿਲੋ, ਅਨਮੋਲ ਕਵਾਤਰਾ ਅਤੇ ਹੋਰ ਵੀ ਕਲਾਕਾਰ ਹਨ।
ਬਾਲੀਵੁਡ ਅਦਾਕਾਰਾ ਨੇਹਾ ਸ਼ਰਮਾ ਦੀ ਪੰਜਾਬੀ ਫਿਲਮਾਂ’ਚ ਐਂਟਰੀ, ਗਿੱਪੀ ਗਰੇਵਾਲ ਨਾਲ 28 ਨੂੰ ਹੋਵੇਗੀ ਰਿਲੀਜ਼
- ਮਸ਼ਹੂਰ ਗਾਇਕਾ ਆਸ਼ਾ ਭੌਂਸਲੇ ਦਾ 92 ਸਾਲ ਦੀ ਉਮਰ ‘ਚ ਦਿਹਾਂਤ
ਭਾਰਤ ਦੀ ਸਭ ਤੋਂ ਮਹਾਨ ਗਾਇਕਾ ਮੰਨੀ ਜਾਂਦੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ ਦਾ ਐਤਵਾਰ (12…
- NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ
ਰਾਸ਼ਟਰੀ ਮਹਿਲਾ ਕਮਿਸ਼ਨ (NCW) ਨੇ ਬਾਲੀਵੁੱਡ ਅਦਾਕਾਰ ਸੰਜੇ ਦੱਤ, ਡਾਂਸਰ ਨੋਰਾ ਫਤੇਹੀ ਅਤੇ ਕੰਨੜ ਫਿਲਮ…
- ਕੁਵੈਤ ਤੋਂ ਸੁਰੱਖਿਅਤ ਮੁੰਬਈ ਵਾਪਸ ਆਈ ਅਦਾਕਾਰਾ, ਪਹੁੰਚਦੇ ਹੀ ਪੋਸਟ ਕੀਤਾ ਹੋਲੀ ਦਾ ਵੀਡੀਓ, ਕਿਹਾ-
ਈਰਾਨ 'ਤੇ ਇਜ਼ਰਾਈਲ ਅਤੇ ਅਮਰੀਕਾ ਦੇ ਹਮਲਿਆਂ ਨੇ ਪੂਰੇ ਮੱਧ ਪੂਰਬ ਵਿੱਚ ਤਣਾਅ ਪੈਦਾ ਕਰ…
- ਕੈਨੇਡਾ ’ਚ ਮਸ਼ਹੂਰ ਪੰਜਾਬੀ ਗਾਇਕ ਵੀਰ ਦਵਿੰਦਰ ਦੇ ਘਰ ’ਤੇ ਅੰਨ੍ਹੇਵਾਹ ਫਾਇਰਿੰਗ, 4 ਕਰੋੜ ਦੀ ਮੰਗੀ ਸੀ ਫਿਰੌਤੀ; ਜਾਣੋ ਪੂਰਾ ਮਾਮਲਾ
ਕੈਲਗਰੀ (ਕੈਨੇਡਾ), 27 ਜਨਵਰੀ | ਕੈਨੇਡਾ ਦੇ ਕੈਲਗਰੀ ਵਿੱਚ ਰਹਿ ਰਹੇ ਮਸ਼ਹੂਰ ਪੰਜਾਬੀ ਗਾਇਕ ਅਤੇ…
- ਲੁਧਿਆਣਾ ਦੀ ਮੇਅਰ ਨੇ ਸੀ.ਟੀ. ਯੂਨੀਵਰਸਿਟੀ ਵਿੱਚ ਮਨਾਈ ਤੀਜ 2025, ਪੰਜਾਬੀ ਫ਼ਿਲਮ ਮੇਹਰ ਦੀ ਸਟਾਰ ਕਾਸਟ ਵੀ ਹਾਜ਼ਰ
ਲੁਧਿਆਣਾ 23 ਅਗਸਤ - ਸੀ.ਟੀ. ਯੂਨੀਵਰਸਿਟੀ ਵੱਲੋਂ, ਡਿਵਿਜ਼ਨ ਆਫ਼ ਸਟੂਡੈਂਟ ਵੈਲਫੇਅਰ ਦੇ ਸਹਿਯੋਗ ਨਾਲ, ਤੀਜ…
- YouTuber ਇਲਾਹਾਬਾਦੀਆ ਨੂੰ ਅਦਾਲਤ ਤੋਂ ਫਟਕਾਰ,ਪਾਸਪੋਰਟ ਵੀ ਜਮ੍ਹਾਂ ਕਰਵਾਉਣ ਲਈ ਦਿੱਤਾ ਆਦੇਸ਼
ਨੈਸ਼ਨਲ ਡੈਕਸ,18 ਫਰਵਰੀ। ਇੰਡੀਆਜ਼ ਗੌਟ ਟੈਲੇਂਟ ਵਿਵਾਦ 'ਤੇ ਰਣਵੀਰ ਇਲਾਹਾਬਾਦੀਆ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ…
- ਮੁਨੱਵਰ ਫਾਰੂਕੀ, ਆਏ ਸਮਯ ਰੈਨਾ ਦੀ ਸਪੋਰਟ ‘ਚ, ਵਿਵਾਦਾਂ ਵਿਚਾਲੇ ਦਿੱਤਾ ਇਹ ਵੱਡਾ ਬਿਆਨ
ਮੁੰਬਈ 13 ਫਰਵਰੀ। ਸਟੈਂਡ-ਅੱਪ ਕਾਮੇਡੀਅਨ ਸਮਯ ਰੈਨਾ ਅਤੇ influencer-podcaster ਰਣਵੀਰ ਅਲਾਹਬਾਦੀਆ ਨੂੰ ਇੰਡੀਆਜ਼ ਗੌਟ ਲੇਟੈਂਟ…
- ਬੁਰੇ ਫਸੇ ਯੂਟਿਊਬਰ ਸਮਯ ਰੈਨਾ ‘ ਤੇ ਰਣਵੀਰ ਇਲਾਹਾਬਾਦੀਆ ਮਾਪਿਆਂ ‘ਤੇ ਅਸ਼ਲੀਲ ਟਿੱਪਣੀਆਂ ਕਰਨ ਲਈ ਪੁਲਿਸ ਕੋਲ ਮਾਮਲਾ ਦਰਜ
ਨੈਸ਼ਨਲ ਡੈਕਸ , 10 ਫਰਵਰੀ | ਰਣਵੀਰ ਅਲਾਹਬਾਦੀਆ, ਜੋ ਇੰਡੀਆਜ਼ ਗੌਟ ਲੇਟੈਂਟ ਦੇ ਨਵੇ ਐਪੀਸੋਡ…
- ਦਿਲਜੀਤ ਸਟਾਰਰ ਫਿਲਮ ਪੰਜਾਬ ’95 ਦੀ ਰਿਲੀਜ਼ ਫਿਰ ਰੁਕੀ , ਲਾਈਵ ਆ ਕੇ ਕਹੀਆ ਇਹ ਗੱਲਾਂ..
ਨਿਊਜ ਡੈਕਸ, 10 ਫਰਵਰੀ|ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅੱਜ ਫਿਲਮ ‘ਪੰਜਾਬ-95’ ਦੀ ਰਿਲੀਜ਼ ਨੂੰ ਲੈ ਕੇ…
- ਕਰਨ ਔਜਲਾ ਨੂੰ IIFA-2024 ‘ਚ ਮਿਲਿਆ ਇੰਟਰਨੈਸ਼ਨਲ ‘ਟ੍ਰੈਂਡਸੈਟਰ ਆਫ ਦਿ ਈਅਰ’ ਐਵਾਰਡ
ਚੰਡੀਗੜ੍ਹ, 30 ਸਤੰਬਰ | ਪੰਜਾਬੀ ਗਾਇਕ ਕਰਨ ਔਜਲਾ ਨੂੰ 2024 ਆਈਫਾ 'ਚ ਇੰਟਰਨੈਸ਼ਨਲ ਟ੍ਰੈਂਡਸੈਟਰ ਆਫ…