ਚੰਡੀਗੜ. ਵੱਡੇ ਪਰਦੇ ਤੇ ਰਿਲੀਜ਼ ਹੋਣ ਲਈ ਤਿਆਰ ਹੈ ਗਿੱਪੀ ਗਰੇਵਾਲ ਦੀ ਫਿਲਮ ‘ਇਕ ਸੰਧੂ ਹੁੰਦਾ ਸੀ। ਫਿਲਮ ਵਿਚ ਬਾਲੀਵੂਡ ਅਦਾਕਾਰਾ ਨੇਹਾ ਸ਼ਰਮਾ, ਗਾਇਕ ਤੇ ਏਕਟਰ ਗਿੱਪੀ ਗਰੇਵਾਲ ,ਰੋਸ਼ਨ ਪਿੰ੍ਰਸ ਮੁੱਖ ਭੂਮਿਕਾ ‘ਚ ਹਨ। ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਅਤੇ ਇਕ ਦਿਨ ਅੰਦਰ ਇਹ 17 ਲੱਖ ਲੋਕ ਦੇਖ ਚੁੱਕੇ ਹਨ। ਲੋਕ ਇਸ ਦੀ ਤਾਰੀਫ ਵੀ ਕਰ ਰਹੇ ਹਨ। ਟੀਜ਼ਰ ਤੋ ਪਤਾ ਲਗਦਾ ਹੈ ਕਿ ਕਹਾਣੀ ਪਿਆਰ ‘ਤੇ ਦੋਸਤੀ ਦੀ ਹੈ। ਡਾਇਰੈਕਟਰ ਰਾਕੇਸ਼ ਮਿਹਤਾ ਯਾਰਾ ਵੇ, ਰੰਗ ਪੰਜਾਬ, ਨਾਨਕ ਅਤੇ ਵਾਪਸੀ ਤੋ ਬਾਅਦ ਪੰਜਵੀਂ ਫਿਲਮ ਹੈ। ਪਵਨ ਮਲਹੋਤਰਾ, ਵਿਕਰਮਜੀਤ ਵਿਰਕ, ਬਬਲ ਰਾਏ, ਧੀਰਜ ਕੁਮਾਰ, ਰਘਵੀਰ ਬੋਲੀ, ਜਸਪ੍ਰੇਮ ਡਿਲੋ, ਅਨਮੋਲ ਕਵਾਤਰਾ ਅਤੇ ਹੋਰ ਵੀ ਕਲਾਕਾਰ ਹਨ।
ਬਾਲੀਵੁਡ ਅਦਾਕਾਰਾ ਨੇਹਾ ਸ਼ਰਮਾ ਦੀ ਪੰਜਾਬੀ ਫਿਲਮਾਂ’ਚ ਐਂਟਰੀ, ਗਿੱਪੀ ਗਰੇਵਾਲ ਨਾਲ 28 ਨੂੰ ਹੋਵੇਗੀ ਰਿਲੀਜ਼
- YouTuber ਇਲਾਹਾਬਾਦੀਆ ਨੂੰ ਅਦਾਲਤ ਤੋਂ ਫਟਕਾਰ,ਪਾਸਪੋਰਟ ਵੀ ਜਮ੍ਹਾਂ ਕਰਵਾਉਣ ਲਈ ਦਿੱਤਾ ਆਦੇਸ਼
ਨੈਸ਼ਨਲ ਡੈਕਸ,18 ਫਰਵਰੀ। ਇੰਡੀਆਜ਼ ਗੌਟ ਟੈਲੇਂਟ ਵਿਵਾਦ 'ਤੇ ਰਣਵੀਰ ਇਲਾਹਾਬਾਦੀਆ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ…
- ਮੁਨੱਵਰ ਫਾਰੂਕੀ, ਆਏ ਸਮਯ ਰੈਨਾ ਦੀ ਸਪੋਰਟ ‘ਚ, ਵਿਵਾਦਾਂ ਵਿਚਾਲੇ ਦਿੱਤਾ ਇਹ ਵੱਡਾ ਬਿਆਨ
ਮੁੰਬਈ 13 ਫਰਵਰੀ। ਸਟੈਂਡ-ਅੱਪ ਕਾਮੇਡੀਅਨ ਸਮਯ ਰੈਨਾ ਅਤੇ influencer-podcaster ਰਣਵੀਰ ਅਲਾਹਬਾਦੀਆ ਨੂੰ ਇੰਡੀਆਜ਼ ਗੌਟ ਲੇਟੈਂਟ…
- ਬੁਰੇ ਫਸੇ ਯੂਟਿਊਬਰ ਸਮਯ ਰੈਨਾ ‘ ਤੇ ਰਣਵੀਰ ਇਲਾਹਾਬਾਦੀਆ ਮਾਪਿਆਂ ‘ਤੇ ਅਸ਼ਲੀਲ ਟਿੱਪਣੀਆਂ ਕਰਨ ਲਈ ਪੁਲਿਸ ਕੋਲ ਮਾਮਲਾ ਦਰਜ
ਨੈਸ਼ਨਲ ਡੈਕਸ , 10 ਫਰਵਰੀ | ਰਣਵੀਰ ਅਲਾਹਬਾਦੀਆ, ਜੋ ਇੰਡੀਆਜ਼ ਗੌਟ ਲੇਟੈਂਟ ਦੇ ਨਵੇ ਐਪੀਸੋਡ…
- ਦਿਲਜੀਤ ਸਟਾਰਰ ਫਿਲਮ ਪੰਜਾਬ ’95 ਦੀ ਰਿਲੀਜ਼ ਫਿਰ ਰੁਕੀ , ਲਾਈਵ ਆ ਕੇ ਕਹੀਆ ਇਹ ਗੱਲਾਂ..
ਨਿਊਜ ਡੈਕਸ, 10 ਫਰਵਰੀ|ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅੱਜ ਫਿਲਮ ‘ਪੰਜਾਬ-95’ ਦੀ ਰਿਲੀਜ਼ ਨੂੰ ਲੈ ਕੇ…
- ਕਰਨ ਔਜਲਾ ਨੂੰ IIFA-2024 ‘ਚ ਮਿਲਿਆ ਇੰਟਰਨੈਸ਼ਨਲ ‘ਟ੍ਰੈਂਡਸੈਟਰ ਆਫ ਦਿ ਈਅਰ’ ਐਵਾਰਡ
ਚੰਡੀਗੜ੍ਹ, 30 ਸਤੰਬਰ | ਪੰਜਾਬੀ ਗਾਇਕ ਕਰਨ ਔਜਲਾ ਨੂੰ 2024 ਆਈਫਾ 'ਚ ਇੰਟਰਨੈਸ਼ਨਲ ਟ੍ਰੈਂਡਸੈਟਰ ਆਫ…
- ਵੱਡੀ ਖਬਰ : ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਮੁੰਬਈ | ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਨੇ ਬੁੱਧਵਾਰ ਸਵੇਰੇ ਖੁਦਕੁਸ਼ੀ ਕਰ ਲਈ।…
- Divorce Perfume : ਪਤੀ ਤੋਂ ਤਲਾਕ ਪਿਛੋਂ ਦੁਬਈ ਦੀ ਸ਼ਹਿਜ਼ਾਦੀ ਨੇ ਲਾਂਚ ਕੀਤਾ ‘ਡਾਇਵੋਰਸ’ ਪਰਫ਼ਿਊਮ
ਦੁਬਈ, 11 ਸਤੰਬਰ | ਉਪ ਰਾਸ਼ਟਰਪਤੀ ਤੇ ਦੁਬਈ ਦੇ ਹਾਕਮ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ…
- ਕਰਨ ਔਜਲਾ ਦੇ ਹੱਕ ‘ਚ ਆਏ ਬੱਬੂ ਮਾਨ, ਕਿਹਾ- ਗਲਤ ਹੋਇਆ, ਅਜਿਹਾ ਨਹੀਂ ਹੋਣਾ ਚਾਹੀਦਾ; ਵੇਖੋ ਵੀਡੀਓ
ਜਲੰਧਰ, 7 ਸਤੰਬਰ | ਗਾਇਕ ਕਰਨ ਔਜਲਾ ਨੂੰ ਸ਼ੋਅ ਦੌਰਾਨ ਬੂਟ ਮਾਰੇ ਜਾਣ ਦੀ ਘਟਨਾ…
- ਅਦਾਕਾਰਾ ਕੰਗਣਾ ਨੇ ਅੰਬਾਨੀਆਂ ਦੇ ਵਿਆਹ ਫੰਕਸ਼ਨ ‘ਚ ਨੱਚਣ ਵਾਲੇ ਸਿਤਾਰਿਆਂ ‘ਤੇ ਕੱਸਿਆ ਤੰਜ, ਕਿਹਾ- ਮੈਨੂੰ ਕੋਈ 5 ਮਿਲੀਅਨ ਡਾਲਰ ਵੀ ਦੇਵੇ ਤਾਂ ਮੈਂ ਵੀ ਵਿਆਹਾਂ ‘ਤੇ ਨੀਂ ਨੱਚਦੀ’
ਕੰਗਨਾ ਨੇ ਮੰਗਲਵਾਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਇੱਕ ਲੇਖ ਦਾ ਇਕ ਸਕ੍ਰੀਨਸ਼ੌਟ ਸਾਂਝਾ ਕੀਤਾ,…
- ਪੰਜਾਬੀ ਗਾਇਕ ਬੰਟੀ ਬੈਂਸ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਗੈਂਗਸਟਰ ਲੱਕੀ ਪਟਿਆਲ ਨੇ ਜਾਣੋ ਹੋਰ ਕੀ ਕਿਹਾ
ਚੰਡੀਗੜ੍ਹ, 27 ਫਰਵਰੀ | ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਵੱਡੀ ਖਬਰ ਆ ਰਹੀ ਹੈ। ਪੰਜਾਬੀ ਗੀਤਕਾਰ…