ਲੱਦਾਖ | ਤੁਰਕੀ ਤੇ ਸੀਰੀਆ ਵਿਚ ਆਏ ਭੂਚਾਲ ਤੋਂ ਬਾਅਦ ਹੁਣ ਲੱਦਾਖ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਹੋਏ। ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਦੱਸ ਦਈਏ ਕਿ ਸੀਰੀਆ ਤੇ ਤੁਰਕੀ ਵਿਚ ਇੰਨਾ ਭਿਆਨਕ ਭੂਚਾਲ ਆਇਆ ਸੀ ਕਿ ਅਜੇ ਤਕ ਮਲਬੇ ਹੇਠੋਂ ਲਾਸ਼ਾਂ ਨਿਕਲ ਰਹੀਆਂ ਹਨ। ਤੁਰਕੀ ਤੇ ਸੀਰੀਆ ‘ਚ ਆਏ ਭੂਚਾਲ ਤੋਂ ਬਾਅਦ ਹਰ ਕੋਈ ਡਰ ਵਿਚ ਜੀਅ ਰਿਹਾ ਕਿ ਦੁਬਾਰਾ ਇਸ ਤਰ੍ਹਾਂ ਦਾ ਕੁਝ ਨਾ ਹੋਵੇ।
ਲੱਦਾਖ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਲੋਕਾਂ ‘ਚ ਦਹਿਸ਼ਤ
- ਧਰਮ ਦੇ ਰੱਖਿਅਕ, ਸ਼ਹਾਦਤ ਦੇ ਸਰਤਾਜ, ਮਨੁੱਖਤਾ ਦੇ ਮਸੀਹਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ‘ਚ ਕੋਟਿ- ਕੋਟਿ ਪ੍ਰਣਾਮ — ਨਿਤਿਨ ਕੋਹਲੀ
ਭਾਰਤੀ ਇਤਿਹਾਸ ਵਿੱਚ ਅਜਿਹੇ ਪਲ ਹਨ ਜੋ ਸਿਰਫ਼ ਪਿਛਲੀਆਂ ਘਟਨਾਵਾਂ ਨਹੀਂ ਹਨ ਸਗੋਂ ਮਨੁੱਖੀ ਸਭਿਅਤਾ…
- 350ਵੀਂ ਸ਼ਹੀਦੀ ਤੇ ਪੰਜਾਬ ਸਰਕਾਰ ਦੇ ਇੰਤਜ਼ਾਮ ਕਾਬਿਲੇ-ਤਾਰੀਫ਼: ਟੈਂਟ ਸਿਟੀ ਵਿੱਚ ਮੁਫ਼ਤ ਸਹੂਲਤਾਂ ਨੇ ਜਿੱਤਿਆ ਲੋਕਾਂ ਦਾ ਦਿਲ
ਆਨੰਦਪੁਰ ਸਾਹਿਬ, 24 ਨਵੰਬਰ | ਗੁਰੂ ਤੇਗ ਬਹਾਦਰ ਜੀ ਦੇ ਸਮਾਗਮ ਲਈ ਪੰਜਾਬ ਪ੍ਰਸ਼ਾਸਨ ਨੇ…
- ਪੰਜਾਬ ਸਰਕਾਰ ਦੀ ਸ਼ਲਾਘਾਯੋਗ ਪਹਿਲ: ਸ਼ਰਧਾਲੂਆਂ ਲਈ ਵਿਸ਼ੇਸ਼ ਸਿਹਤ ਕੈਂਪ
ਆਨੰਦਪੁਰ ਸਾਹਿਬ ਵਿੱਚ ਲਾਏ ਗਏ ਮੁਫ਼ਤ ਮੈਡੀਕਲ ਕੈਂਪ, ਹਜ਼ਾਰਾਂ ਲੋਕਾਂ ਨੂੰ ਮਿਲਿਆ ਲਾਭ ਚੰਡੀਗੜ੍ਹ/ਆਨੰਦਪੁਰ ਸਾਹਿਬ,…
- ਪੰਜਾਬ ਸਰਕਾਰ ਦੀ ਇਹ ਮੁਹਿੰਮ ਬਣੀ ਇਤਿਹਾਸਕ: ਜਦੋਂ ਸਾਰੇ ਧਰਮਾਂ ਨੇ ਇਕਠਿਆਂ ਨਿਵਾਇਆ ਸਿਰ – ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾ ਵਿੱਚ ਕੀਤਾ ਨਮਨ
ਆਨੰਦਪੁਰ ਸਾਹਿਬ, 24 ਨਵੰਬਰ | ਐਤਵਾਰ ਨੂੰ ਪੰਜਾਬ ਦੀ ਪਵਿੱਤਰ ਧਰਤੀ ਆਨੰਦਪੁਰ ਸਾਹਿਬ ’ਚ ਕੁਝ…
- 24×7 ਸਿਹਤ ਸੇਵਾਵਾਂ, ਮੁਫ਼ਤ ਇਲਾਜ, ਖ਼ਾਸ ‘ਨਿਗਾਹ ਲੰਗਰ’ ਅਤੇ ALS ਐਂਬੂਲੈਂਸ… ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ’ਤੇ ਮਾਨ ਸਰਕਾਰ ਨੇ ਨਿਭਾਇਆ ‘ਸਿਹਤ ਧਰਮ’
ਸ਼੍ਰੀ ਆਨੰਦਪੁਰ ਸਾਹਿਬ, 23 ਨਵੰਬਰ | ਧਰਮ ਦੀ ਰੱਖਿਆ ਅਤੇ ਮਨੁੱਖਤਾ ਦੀ ਖ਼ਾਤਰ ਆਪਣਾ ਸਰਬੱਸ…
- 350ਵੇਂ ਸ਼ਹੀਦੀ ਦਿਹਾੜੇ ’ਤੇ: ਪੰਜਾਬ ਸਰਕਾਰ ਦੇ ਮੰਤਰੀ-ਅਫ਼ਸਰ ਸ਼ਰਧਾ ਨਾਲ ਜੁੜੇ—ਲੰਗਰ ਬਣਾਉਣ ਤੋਂ ਲੈ ਕੇ, ਵਰਤਾਉਣ ਤਕ ਦੀ ਸੇਵਾ ਵਿੱਚ ਦਿਖਾਇਆ ਪੂਰਾ ਸਮਰਪਣ
ਚੰਡੀਗੜ੍ਹ, 23 ਨਵੰਬਰ | ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਇਨ੍ਹਾਂ ਦਿਨਾਂ ਸ਼ਰਧਾ ਅਤੇ ਸੇਵਾ ਭਾਵ…
- ਮੁੱਖ ਮੰਤਰੀ ਮਾਨ ਨੇ ਨਿੱਜੀ ਤੌਰ ‘ਤੇ ਵਿਰੋਧੀ ਆਗੂਆਂ ਨੂੰ ਸੱਦਾ ਦੇ ਕੇ ਦਿੱਤਾ ਏਕਤਾ ਦਾ ਸੁਨੇਹਾ , ਇਹ ਸਾਬਤ ਕੀਤਾ ਕਿ ਗੁਰੂ ਦੇ ਦਰਬਾਰ ਵਿੱਚ ਕੋਈ ਰਾਜਨੀਤੀ ਨਹੀਂ
ਚੰਡੀਗੜ੍ਹ, 23 ਨਵੰਬਰ | ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮਾਂ ਲਈ…
- ਪਵਿੱਤਰ ਸੇਵਾ, ਸੱਚਾ ਸਤਿਕਾਰ”—ਮਾਨ ਸਰਕਾਰ ਨੇ ਗੁਰੂ ਤੇਗ ਬਹਾਦਰ ਜੀ ਨਾਲ ਜੁੜੇ 142 ਪਿੰਡਾਂ ਦੇ ਵਿਕਾਸ ਲਈ ₹71 ਕਰੋੜ ਸੌਂਪੇ
ਧੂਰੀ (ਸੰਗਰੂਰ), 23 ਨਵੰਬਰ | ਨੌਵੇਂ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ…
- ਧਰਮ ਨੂੰ ਰਾਜਨੀਤੀ ਤੋਂ ਉੱਪਰ ਰੱਖ ਕੇ ਰਚਿਆ ਇਤਿਹਾਸ : ਮਾਨ ਸਰਕਾਰ ਨੇ ‘ਹਿੰਦ ਦੀ ਚਾਦਰ’ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ‘ਤੇ ਧਰਮ ਨਿਰਪੱਖਤਾ ਦੀ ਵਿਲੱਖਣ ਉਦਾਹਰਣ ਕੀਤੀ ਪੇਸ਼
ਚੰਡੀਗੜ੍ਹ, 22 ਨਵੰਬਰ | ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਇਤਿਹਾਸ ਰਚਿਆ ਹੈ ਅਤੇ ਇੱਕ…
- ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ! ਚਾਰੇ ਪਾਸਿਆਂ ਤੋਂ ਨਗਰ ਕੀਰਤਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਏ ਸਮਾਪਤ, ਪਵਿੱਤਰ ਸ਼ਹਿਰ ਹੋਇਆ ਸ਼ਰਧਾ ਵਿੱਚ ਲੀਨ
ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ, 22 ਨਵੰਬਰ | ਸਿੱਖਿਆ, ਸੂਚਨਾ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ…