<p><strong>ਮੋਗਾ&comma; 25 ਦਸੰਬਰ &vert;<&sol;strong> ਮੋਗਾ ਦੇ ਕੋਟੀਸੇਖਾ ਰੋਡ &&num;8216&semi;ਤੇ ਪਿੰਡ ਲੋਹਾਰਾ ਨੇੜੇ ਧੁੰਦ ਕਾਰਨ ਹਾਦਸਾ ਵਾਪਰਿਆ। 4 ਗੱਡੀਆਂ ਆਪਸ ਵਿਚ ਟਕਰਾਅ ਗਈਆਂ। ਪਹਿਲਾਂ ਇਕ ਟਰਾਲੀ ਅਤੇ ਬਲੈਰੋ ਦੀ ਟੱਕਰ ਹੋਈ ਅਤੇ ਫਿਰ ਪਿੱਛੇ ਆ ਰਹੀਆਂ 2 ਇਨੋਵਾ ਕਾਰਾਂ ਆਪਸ ਵਿਚ ਟਕਰਾਅ ਗਈਆਂ।<br &sol;>&NewLine;<img class&equals;"alignnone wp-image-78251" src&equals;"https&colon;&sol;&sol;punjabibulletin&period;in&sol;wp-content&sol;uploads&sol;2023&sol;12&sol;artfe-300x163&period;jpg" alt&equals;"" width&equals;"663" height&equals;"360" &sol;><br &sol;>&NewLine;ਇਸ ਹਾਦਸੇ ਵਿਚ ਬਲੈਰੋ ਸਵਾਰ 2 ਜ਼ਖ਼ਮੀ ਹੋ ਗਏ। ਬਿਆਸ ਨੇੜੇ ਵੀ ਧੁੰਦ ਕਾਰਨ ਕਈ ਗੱਡੀਆਂ ਆਪਸ ਵਿਚ ਟਕਰਾਈਆਂ। ਇਸ ਦੌਰਾਨ ਭਾਰੀ ਜਾਮ ਲੱਗ ਗਿਆ ਤੇ ਕਰੇਨ ਦੀ ਮਦਦ ਨਾਲ ਵਾਹਨਾਂ ਨੂੰ ਸੜਕ ਤੋਂ ਹਟਵਾਇਆ ਗਿਆ ਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;