ਅੰਮ੍ਰਿਤਸਰ . ਪੰਜਾਬ ਦੇ ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਸਿਵਲ ਹਸਪਤਾਲ ਅੰਮ੍ਰਿਤਸਰ ਦੇ ਸੀਨੀਅਰ ਮੈਡੀਕਲ ਅਫਸਰ ਡਾ ਅਰੁਣ ਸ਼ਰਮਾ ਦੀ ਕੋਰੋਨਾ ਵਾਇਰਸ ਦੇ ਨਾਲ ਮੌਤ ਹੋ ਗਈ ਹੈ। 54 ਸਾਲ ਦੇ ਐਸਐਮਓ ਨੂੰ ਕਰੀਬ 10 ਦਿਨ ਪਹਿਲਾਂ ਕੋਰੋਨਾ ਦੀ ਲਾਗ ਲੱਗ ਗਈ ਸੀ। ਕੁਝ ਦਿਨਾਂ ਪਹਿਲਾਂ ਉਹਨਾਂ ਦੀ ਇਕ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ਵਿਚ ਉਹ ਪੰਜਾਬੀ ਗਾਣਾ ਗਾ ਰਹੇ ਹਨ। ਪਰ ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਰਾਤ ਉਹਨਾਂ ਦੀ ਤਬੀਅਤ ਬਹੁਤ ਖਰਾਬ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਦਮ ਤੋੜ ਦਿੱਤਾ। ਉਹਨਾਂ ਦੇ ਦੇਹਾਂਤ ਤੇ ਸ਼ਹਿਰ ਦੇ ਡਾਕਟਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
- ਅੱਧੀ ਰਾਤ ਸੜਕਾਂ ‘ਤੇ ਉਤਰਿਆ ਆਪ ਨੇਤਾ ਨਿਤਿਨ ਕੋਹਲੀ — ਗੁਰੂ ਨਾਨਕਪੁਰਾ ਖੇਤਰ ਵਿੱਚ ਸੜਕ, ਲਾਈਟ ਅਤੇ ਸਫਾਈ ਪ੍ਰਣਾਲੀ ਦਾ ਕੀਤਾ ਨਿਰੀਖਣ
ਜਲੰਧਰ, 26 ਅਕਤੂਬਰ | ਆਮ ਆਦਮੀ ਪਾਰਟੀ (ਆਪ) ਦੇ ਜਲੰਧਰ ਸੈਂਟਰਲ ਹਲਕੇ ਇੰਚਾਰਜ ਨਿਤਿਨ ਕੋਹਲੀ…
- ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੇ ਨਾਮ ‘ਤੇ ਡੀ.ਸੀ. ਅਤੇ ਪੁਲਿਸ ਕਮਿਸ਼ਨਰ ਰੈਜ਼ਿਡੈਂਸ ਪਾਰਕ ਦਾ ਨਾਂਕਰਨ, ਵਰਿੰਦਰ ਸਿੰਘ ਘੁੰਮਣ ਦੇ ਬੱਚਿਆਂ ਨੇ ਕੀਤਾ ਉਦਘਾਟਨ — ਨਿਤਿਨ ਕੋਹਲੀ ਦੀ ‘ਫਿਟ ਸੈਂਟਰਲ’ ਪਹਿਲ ਦਾ ਹਿੱਸਾ
‘ਫਿਟ ਸੈਂਟਰਲ’ ਮੁਹਿੰਮ ਤਹਿਤ ਨਿਤਿਨ ਕੋਹਲੀ ਅਤੇ ਮੇਅਰ ਵਨੀਤ ਧੀਰ ਵੱਲੋਂ ਵਾਲੀਬਾਲ ਅਤੇ ਬੈਡਮਿੰਟਨ ਕੋਰਟ…
- ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਕਣਕ ਦਾ ਮੁਫ਼ਤ ਬੀਜ ਵੰਡਣ ਦੀ ਸ਼ੁਰੂਆਤ
ਮੁੱਖ ਮੰਤਰੀ ਨੇ ਕਿਸਾਨਾਂ ਲਈ ਕਣਕ ਦੇ ਮੁਫ਼ਤ ਬੀਜ ਦੇ 7 ਟਰੱਕਾਂ ਨੂੰ ਹਰੀ ਝੰਡੀ…
- ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਜਾਏ ਕੀਰਤਨ ਦਰਬਾਰ ਵਿੱਚ ਸ਼ਾਮਲ ਹੋਏ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ
ਨਵੀਂ ਦਿੱਲੀ/ਚੰਡੀਗੜ੍ਹ, 25 ਅਕਤੂਬਰ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ…
- ਸੰਕਟ ਵਿੱਚ ਸੱਚਾ ਲੀਡਰਸ਼ਿਪ; ਮਾਨ ਸਰਕਾਰ ਹੜ੍ਹ ਪੀੜਤਾਂ ਨੂੰ ਦੇ ਰਹੀ ਸਭ ਤੋਂ ਵੱਧ ਮੁਆਵਜ਼ਾ, ਦੇਸ਼ ਲਈ ਪੇਸ਼ ਕੀਤੀ ਮਿਸਾਲ
ਚੰਡੀਗੜ੍ਹ, 26 ਅਕਤੂਬਰ | ਪੰਜਾਬ ਦੀ ਧਰਤੀ 'ਤੇ ਇੱਕ ਨਵਾਂ ਅਧਿਆਏ ਲਿਖਿਆ ਜਾ ਰਿਹਾ ਹੈ।…
- ਪੰਜਾਬ ਦੀਆਂ ਪੇਂਡੂ ਸੜਕਾਂ ‘ਤੇ ਮਾਨ ਸਰਕਾਰ ਦੀ ਸਖਤੀ: CM ਫਲਾਇੰਗ ਸਕੁਐਡ ਕਰੇਗਾ ਗੁਣਵੱਤਾ ਦੀ ਨਿਗਰਾਨੀ, 19,491 ਕਿਲੋਮੀਟਰ ਸੜਕਾਂ ਵਿੱਚ ਹੋ ਰਿਹਾ ਸੁਧਾਰ
ਚੰਡੀਗੜ੍ਹ, 26 ਅਕਤੂਬਰ | ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ…
- ਹੁਣ ਘਰ-ਘਰ ਪਹੁੰਚੇਗੀ ਖੁਸ਼ਹਾਲੀ! ਮਾਨ ਸਰਕਾਰ ਨੇ ‘ਆਟਾ-ਦਾਲ’ ਯੋਜਨਾ ਨੂੰ ਬਣਾਇਆ ‘ਪੂਰਾ ਰਾਸ਼ਨ ਪੈਕੇਜ’, ਨਵੇਂ ਸਾਲ ਤੋਂ 1.42 ਕਰੋੜ ਲੋਕਾਂ ਨੂੰ ਮਿਲੇਗੀ ਹੋਮ ਡਿਲੀਵਰੀ!
ਪੰਜਾਬ ਵਿੱਚ 'ਆਪ' ਦੀ ਸਭ ਤੋਂ ਵੱਡੀ ਬਚਤ ਪਹਿਲ! ਮੁਫ਼ਤ ਬਿਜਲੀ, ਮੁਫ਼ਤ ਸਫ਼ਰ, ਅਤੇ ਹੁਣ…
- ਮਾਨ ਸਰਕਾਰ ਕਿਸਾਨਾਂ ਦੇ ਨਾਲ: ਧਾਨ ਦੀ ਇਕ-ਇਕ ਬੋਰੀ ਖਰੀਦਣ ਦਾ ਵਾਅਦਾ, ਕਿਸਾਨਾਂ ਨੂੰ ਮਿਲ ਰਹੀ ਪੂਰੀ ਕੀਮਤ
ਚੰਡੀਗੜ੍ਹ, 25 ਅਕਤੂਬਰ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਕਿਸਾਨਾਂ ਲਈ…
- ਹਰ ਬੱਚੇ ਲਈ ‘ਸੁਪਨਿਆਂ ਦਾ ਰਨਵੇ’ ਬਣੇ ‘ਸਕੂਲ ਆਫ਼ ਐਮੀਨੈਂਸ’! CM ਮਾਨ ਦੇ ‘ਆਧੁਨਿਕ ਯੁੱਗ ਦੇ ਮੰਦਿਰ’ ਲਿਆਏ ਉੱਜਵਲ ਭਵਿੱਖ, ਜਾਣੋ ਨਵੀਆਂ ਸਹੂਲਤਾਂ!
ਪੰਜਾਬ ਵਿੱਚ 'ਸਕੂਲ ਆਫ਼ ਐਮੀਨੈਂਸ' ਨਾਲ ਸਿੱਖਿਆ ਕ੍ਰਾਂਤੀ! ₹231.74 ਕਰੋੜ ਦੇ ਨਿਵੇਸ਼ ਅਤੇ ਮੁਫ਼ਤ NEET/JEE…
- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਲਈ ਭਗਵੰਤ ਮਾਨ ਸਰਕਾਰ ਨੇ ਗੁਰੂ ਸਾਹਿਬ ਤੋਂ ਲਿਆ ਅਸ਼ੀਰਵਾਦ
ਦਿੱਲੀ/ਚੰਡੀਗੜ੍ਹ, 25 ਅਕਤੂਬਰ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ…