&NewLine;<p class&equals;"wp-block-paragraph"><strong>ਜਲੰਧਰ &vert; <&sol;strong>ਘਰੇਲੂ ਹਿੰਸਾ ਦੀ ਸ਼ਿਕਾਰ ਮਹਿਲਾਵਾਂ ਮਦਦ ਲਈ &&num;8216&semi;ਸਖੀ &&num;8211&semi; ਵਨ ਸਟਾਪ ਸੈਂਟਰ&&num;8217&semi; ਵਿੱਚ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੀਆਂ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਸੈਂਟਰ ਵਿੱਚ ਇੱਕੋ ਛੱਤ ਹੇਠਾਂ ਲੋੜੀਦੀਆਂ ਸੇਵਾਵਾਂ ਜਿਵੇਂ ਕਿ ਮੁਫਤ ਕਾਨੂੰਨੀ ਸਹਾਇਤਾ&comma; ਸਾਇਕੋ ਸ਼ੋਸ਼ਲ ਕਾਉਂਸਲਿੰਗ&comma;&nbsp&semi;ਪੁਲਿਸ ਸਹਾਇਤਾ&comma;&nbsp&semi;ਮੈਡੀਕਲ ਸਹਾਇਤਾ&comma;&nbsp&semi;ਆਰਜੀ ਤੌਰ&nbsp&semi;&&num;8216&semi;ਤੇ ਆਸਰਾ ਆਦਿ ਪ੍ਰਦਾਨ ਕੀਤਾ ਜਾਂਦਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਹ ਦਫਤਰ ਵੀਰਵਾਰ 28&nbsp&semi;ਜਨਵਰੀ&nbsp&semi;ਤੋਂ&nbsp&semi;&nbsp&semi;ਨਵੀਂ ਬਿਲਡਿੰਗ ਵਿੱਚ ਸ਼ਿਫਟ ਹੋ ਗਿਆ ਹੈ। ਨਵੀਂ ਬਿਲਡਿੰਗ ਸਿਵਿਲ ਹਸਪਤਾਲ ਵਿੱਚ ਮਲੇਰੀਆ ਵਿਭਾਗ ਦੇ ਨੇੜੇ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜਿਲਾ ਪ੍ਰੋਗ੍ਰਾਮ ਅਫਸਰ ਗੁਰਮਿੰਦਰ ਰੰਧਾਵਾ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਮਈ&nbsp&semi;2017&nbsp&semi;ਤੋ ਜੱਚਾ-ਬੱਚਾ ਵਾਰਡ ਵਿੱਚ ਸੀ&nbsp&semi;ਜੋ ਕਿ ਹੁਣ ਨਵੀਂ ਬਿਲਡਿੰਗ ਵਿੱਚ ਸ਼ਿਫਟ ਹੋ ਚੁੱਕਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਸੈਂਟਰ ਵਿੱਚ ਮਈ 2017 à¨¤à©‹ ਹੁਣ ਤੱਕ 380 à¨®à¨¾à¨®à¨²à©‡ ਦਰਜ ਹੋਏ ਹਨ।  à¨‡à¨¨à©à¨¹à¨¾à¨‚ ਵਿੱਚ 274 à¨®à¨¾à¨®à¨²à©‡ ਘਰੇਲੂ ਹਿੰਸਾ&comma; 17 à¨¦à©à¨¸à¨¼à¨•ਰਮ ਦੇ ਮਾਮਲੇ&comma; 40 à¨®à¨¾à¨®à¨²à©‡ à¨¦à¨¹à©‡à¨œ ਅਤੇ ਮਾਨਸਿਕ&sol;ਸਰੀਰਕ ਹਿੰਸਾ&comma; 14 à¨•ਿੰਡਨੈਪਿਕ&sol;ਮਿਸਿਗ&comma; 4 à¨¬à¨°à¨¨&sol;ਐਸਿਡ ਅਟੈਕ ਅਤੇ 31 à¨¹à©‹à¨° ਹਿੰਸਾ ਨਾਲ ਸਬੰਧਤ ਹਨ।  à¨¸à©ˆà¨‚ਟਰ ਵੱਲੋਂ ਮਹਿਲਾਵਾ ਨੂੰ ਲੀਗਲ ਕਾਉਂਸਲਿੰਗ ਅਤੇ ਮੁਫਤ ਕਾਨੂੰਨੀ ਸਹਾਇਤਾ ਆਦਿ ਦਿੱਤੇ ਗਏ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;