&NewLine;<p class&equals;"wp-block-paragraph"><strong>ਖੰਨਾ&sol;ਲੁਧਿਆਣਾ &vert;<&sol;strong> ਖੰਨਾ &&num;8216&semi;ਚ ਉਦੋਂ ਸਿਹਤ ਸਹੂਲਤਾਂ ਦੀ ਬਦਤਰ ਹਾਲਤ ਦੇਖਣ ਨੂੰ ਮਿਲੀ&comma; ਜਦੋਂ ਇਥੇ ਇਕ ਗਰਭਵਤੀ ਔਰਤ ਸਿਵਲ ਹਸਪਤਾਲ &&num;8216&semi;ਚ ਡਲਿਵਰੀ ਲਈ ਆਈ ਤਾਂ ਡਾਕਟਰਾਂ ਨੇ ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦਾ ਕਾਰਨ ਔਰਤ ਨੂੰ ਕੋਵਿਡ ਵੈਕਸੀਨ ਨਾ ਲੱਗੀ ਹੋਣਾ ਦੱਸਿਆ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਔਰਤ ਨੂੰ ਪਰਿਵਾਰਕ ਮੈਂਬਰ ਹਸਪਤਾਲ ਤੋਂ ਬਾਹਰ ਲੈ ਗਏ&comma; ਜਿਥੇ ਉਸ ਦੀ ਡਲਿਵਰੀ ਹੋਈ। ਘਟਨਾ ਤੋਂ ਬਾਅਦ ਸ਼ਹਿਰ ਵਾਸੀਆਂ &&num;8216&semi;ਚ ਰੋਸ ਪਾਇਆ ਜਾ ਰਿਹਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੀਰਾ ਨਾਂ ਦੀ ਔਰਤ ਆਪਣੇ ਪਰਿਵਾਰ ਨਾਲ ਮਿਲਟਰੀ ਗਰਾਊਂਡ &&num;8216&semi;ਚ ਝੁੱਗੀਆਂ &&num;8216&semi;ਚ ਰਹਿੰਦੀ ਹੈ। ਉਸ ਦੇ ਪਤੀ ਕਿਸ਼ਨ ਨੇ ਦੱਸਿਆ ਕਿ ਮੀਰਾ ਨੂੰ ਸਵੇਰੇ ਜਣੇਪਾ ਪੀੜਾ ਹੋਈ ਤਾਂ ਉਹ ਉਸ ਨੂੰ ਸਿਵਲ ਹਸਪਤਾਲ ਲੈ ਆਏ&comma; ਜਿਥੇ ਡਾਕਟਰਾਂ ਨੇ ਇਲਾਜ ਕਰਨ ਨੂੰ ਮਨ੍ਹਾ ਕਰ ਦਿੱਤਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਉਨ੍ਹਾਂ ਕਿਹਾ ਕਿ ਪਤਨੀ ਮੀਰਾ ਨੂੰ ਕੋਵਿਡ ਵੈਕਸੀਨ ਦੀ ਡੋਜ਼ ਨਹੀਂ ਲੱਗੀ ਹੋਈ। ਕਾਫੀ ਮਿੰਨਤਾਂ ਕਰਨ &&num;8216&semi;ਤੇ ਵੀ ਡਾਕਟਰਾਂ &&num;8216&semi;ਤੇ ਕੋਈ ਅਸਰ ਨਾ ਹੋਇਆ। ਅਖੀਰ ਉਹ ਉਸ ਨੂੰ ਕਿਸੇ ਹੋਰ ਹਸਪਤਾਲ &&num;8216&semi;ਚ ਲਿਜਾਣ ਲਈ ਬਾਹਰ ਆ ਗਏ। ਜਣੇਪਾ ਪੀੜਾ ਤੇਜ਼ ਹੋਈ ਤਾਂ ਮੀਰਾ ਨੇ ਹਸਪਤਾਲ ਦੇ ਬਾਹਰ ਹੀ ਬੇਟੇ ਨੂੰ ਜਨਮ ਦੇ ਦਿੱਤਾ। ਹਾਲਾਂਕਿ ਜੱਚਾ-ਬੱਚਾ ਸਿਹਤਮੰਦ ਹਨ।<&sol;p>&NewLine;&NewLine;&NewLine;&NewLine;<h2 class&equals;"wp-block-heading"><strong>ਮਾਮਲੇ ਦੀ ਜਾਂਚ ਕੀਤੀ ਜਾਵੇਗੀ &colon; ਐੱਸਐੱਮਓ<&sol;strong><&sol;h2>&NewLine;&NewLine;&NewLine;&NewLine;<p class&equals;"wp-block-paragraph">ਖੰਨਾ ਸਿਵਲ ਹਸਪਤਾਲ ਦੇ ਐੱਸਐੱਮਓ ਡਾ&period; ਸਤਪਾਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਹ ਖੁਦ ਇਸ ਬਾਰੇ ਪਤਾ ਕਰ ਰਹੇ ਹਨ&comma; ਜੋ ਵੀ ਕਸੂਰਵਾਰ ਹੋਵੇਗਾ&comma; ਉਸ ਖਿਲਾਫ਼ ਕਾਰਵਾਈ ਹੋਵੇਗੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;