&NewLine;<p class&equals;"wp-block-paragraph"><strong>ਲੁਧਿਆਣਾ &vert;<&sol;strong> ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇ ਜਿਥੇ ਦੁੱਧ ਨਾ ਵਰਤਿਆ ਜਾਂਦਾ ਹੋਵੇ। ਪਰ ਅੱਜ ਦੇ ਦੌਰ ਵਿਚ ਮਿਲਾਵਟਖੋਰਾਂ ਨੇ ਦੁੱਧ ਨੂੰ ਵੀ ਨਹੀਂ ਬਖਸ਼ਿਆ। ਜ਼ਿਲੇ ਵਿਚ ਦੁੱਧ ਦੇ ਨਾਂ &&num;8216&semi;ਤੇ ਲੋਕਾਂ ਨੂੰ ਪਾਣੀ ਵੇਚਿਆ ਜਾ ਰਿਹਾ ਹੈ। ਸ਼ੁੱਧ ਦੁੱਧ ਵੇਚਣ ਦਾ ਦਾਅਵਾ ਕਰਨ ਵਾਲੇ ਗਾਹਕਾਂ ਨੂੰ ਠੱਗ ਰਹੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਹ ਖ਼ੁਲਾਸਾ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ &lpar;ਗਡਵਾਸੂ&rpar; ਵੱਲੋਂ ਕਰਵਾਏ ਫੂਡ ਫੈਸਟੀਵਲ ਦੌਰਾਨ ਸਾਹਮਣੇ ਆਇਆ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਵਰਲਡ ਮਿਲਕ ਡੇ ਮੌਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ &&num;8216&semi;ਚ ਰਹਿਣ ਵਾਲੇ ਲੋਕ ਦੁੱਧ ਦੇ ਸੈਂਪਲ ਜਾਂਚ ਲਈ ਲੈ ਕੇ ਆਏ ਸਨ। ਕੈਂਪ &&num;8216&semi;ਚ 101 ਸੈਂਪਲ ਜਾਂਚ ਲਈ ਪਹੁੰਚੇ ਸਨ। ਸੈਂਪਲ ਜਾਂਚ ਲਈ ਦੇਣ ਵਾਲੇ ਕਰੀਬ 64 ਫ਼ੀਸਦੀ ਲੋਕਾਂ ਨੇ ਦੱਸਿਆ ਕਿ ਉਹ ਦੋਧੀਆਂ ਜਾਂ ਡੇਅਰੀਆਂ ਤੋਂ ਦੁੱਧ ਲੈਂਦੇ ਹਨ&comma; ਜਦਕਿ 33 ਫ਼ੀਸਦੀ ਨੇ ਕਿਹਾ ਕਿ ਉਹ ਪ੍ਰਾਈਵੇਟ ਡੇਅਰੀਆਂ ਤੋਂ ਦੁੱਧ ਲੈਂਦੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਸੈਂਪਲ ਜਾਂਚ &&num;8216&semi;ਚ 15 ਤੋਂ 40 ਫ਼ੀਸਦੀ ਤਕ ਪਾਣੀ ਦੀ ਮਿਲਾਵਟ ਕੀਤੀ ਜਾ ਰਹੀ ਹੈ। ਕੁਝ ਸੈਂਪਲਾਂ &&num;8216&semi;ਚ ਤਾਂ ਦੁੱਧ &&num;8216&semi;ਚ ਪਾਣੀ ਦੀ ਮਿਲਾਵਟ 50 ਫ਼ੀਸਦੀ ਤਕ ਪਾਈ ਗਈ ਹੈ। ਇਸ ਦੇ ਨਾਲ ਹੀ ਜਿਨ੍ਹਾਂ ਸੈਂਪਲਾਂ &&num;8216&semi;ਚ ਪਾਣੀ ਦੀ ਮਿਲਾਵਟ ਪਾਈ ਗਈ&comma; ਉਨ੍ਹਾਂ &&num;8216&semi;ਚ ਪੋਸ਼ਕ ਤੱਤ ਵੀ ਨਿਰਧਾਰਤ ਮਾਪਦੰਡਾਂ ਤੋਂ ਘੱਟ ਮਿਲੇ ਹਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;