&NewLine;<p class&equals;"wp-block-paragraph"><strong>ਮੋਹਾਲੀ &vert; <&sol;strong>CM ਮਾਨ ਵੱਲੋਂ ਅੱਜ ਮੋਹਾਲੀ ਦੇ ਖਰੜ ਵਿਚ 8&period;59 ਕਰੋੜ ਦੀ ਲਾਗਤ ਵਾਲੇ 50 ਬੈੱਡ ਵਾਲੇ ਹਸਪਤਾਲ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਜਲੰਧਰ ਵਿਚ ਵਿਰੋਧੀ ਪਾਰਟੀਆਂ ਦੇ ਮੀਟਿੰਗ ਉਤੇ ਬੋਲਦਿਆਂ ਕਾਂਗਰਸ ਉਤੇ ਜੰਮ ਕੇ ਵਰ੍ਹੇ। <&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਮੌਕੇ ਸੀਐਮ ਮਾਨ ਨੇ ਕਾਂਗਰਸ ਦੇ ਨਵਜੋਤ ਸਿੱਧੂ ਬਾਰੇ ਕਿਹਾ ਕਿ ਇਹ ਬੰਦਾ ਵਿਆਹਾਂ ਉਤੇ ਦਿੱਤੇ ਜਾਣ ਵਾਲੇ ਸੂਟ ਵਰਗਾ ਹੈ&comma; ਜਿਸਨੂੰ ਕੋਈ ਖੋਲ੍ਹਦਾ ਨਹੀਂ&comma; ਇਸਨੂੰ ਅੱਗੇ ਦੀ ਅੱਗੇ ਤੋਰ ਦਿੱਤਾ ਜਾਂਦਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਸਾਬ੍ਹ ਨੇ ਜਲੰਧਰ ਵਿਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿਚ ਕਿਹਾ ਸੀ ਕਿ ਮਾਨ ਸਾਬ੍ਹ ਡੇਢ ਸਾਲ ਹੋ ਗਿਆ&comma; ਕੀ ਬਦਲਾਅ ਲਿਆਂਦਾ&comma; ਬਸ ਇਕ ਘਰ ਵਾਲੀ ਹੀ ਬਦਲੀ ਹੈ&comma; ਇਹੀ ਬਦਲਾਅ ਕੀਤਾ&comma; ਮਾਨ ਨੇ ਕਿਹਾ ਕਿ ਮੈਂ ਨਵਜੋਤ ਸਿੰਘ ਸਿੱਧੂ ਨੂੰ ਇਹ ਯਾਦ ਕਰਵਾ ਦੇਣਾ ਚਾਹੁੰਦਾਂ ਹਾਂ ਕਿ ਤੁਸੀਂ ਵੀ ਦੂਜੀ ਮਾਂ ਦੇ ਹੀ ਪੁੱਤ ਹੋ। <&sol;p>&NewLine;&NewLine;&NewLine;&NewLine;<p class&equals;"wp-block-paragraph">ਤੁਹਾਡੇ ਫਾਦਰ ਸਾਬ੍ਹ ਵੀ ਜੇਕਰ ਦੂਜਾ ਵਿਆਹ ਨਾ ਕਰਦੇ ਤਾਂ ਤੁਸੀਂ ਵੀ ਨਹੀਂ ਹੋਣਾ ਸੀ। ਮਾਨ ਨੇ ਕਿਹਾ ਕਿ ਜੇਕਰ ਤੁਹਾਡੇ ਪਿਤਾ ਜੀ ਵੀ ਬਦਲਾਅ ਨਾ ਲਿਆਉਂਦੇ ਤਾਂ ਤੁਸੀਂ ਵੀ ਨੀ ਹੋਣਾ ਸੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;