<p><strong>ਪਟਿਆਲਾ&comma; 24 ਦਸੰਬਰ&vert; <&sol;strong>ਪਟਿਆਲਾ ਤੋਂ ਕਾਫੀ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵੀਡੀਓ ਵਾਇਰਲ ਹੋ ਰਹੀ ਹੈ&comma; ਜਿਸ ਵਿਚ ਇਕ ਬੰਦਾ ਇਕ ਬੱਚੇ ਨੂੰ ਲੈ ਕੇ ਭੱਜਦਾ ਨਜ਼ਰ ਆ ਰਿਹਾ ਹੈ।<&sol;p>&NewLine;<p>ਜਾਣਕਾਰੀ ਅਨੁਸਾਰ ਇਹ ਵਿਅਕਤੀ ਆਪਣੇ ਪੁੱਤਰ ਨੂੰ ਹੀ ਲੈ ਕੇ ਭੱਜ ਰਿਹਾ ਹੈ। ਅਸਲ ਵਿਚ ਇਹ ਵਿਅਕਤੀ ਕੋਈ ਹੋਰ ਨਹੀਂ&comma; ਸਗੋਂ ਇਸੇ ਬੱਚੇ ਦਾ ਪਿਓ ਹੈ।ਇਹ ਬੱਚੇ ਨੂੰ ਆਪਣੇ ਸਹੁਰਿਆਂ ਘਰੋਂ ਚੁੱਕ ਕੇ ਲਿਆਇਆ ਸੀ। ਇਸਦੀ ਘਰਵਾਲੀ ਦੀ ਮੌਤ ਹੋਣ ਪਿੱਛੋਂ ਇਸਦੇ ਪੁੱਤ ਨੂੰ ਉਸਦੇ ਨਾਨਕਿਆਂ ਨੇ ਰੱਖ ਲਿਆ ਸੀ।<&sol;p>&NewLine;<p>ਇਸ ਲਈ ਇਨ੍ਹਾਂ ਵਿਚਾਲੇ ਆਪਸੀ ਵਿਵਾਦ ਚੱਲ ਰਿਹਾ ਸੀ।<&sol;p>&NewLine;<p>&nbsp&semi;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;