&NewLine;<p class&equals;"wp-block-paragraph"><strong>ਨਵੀਂ ਦਿੱਲੀ<&sol;strong> &vert; à¨­à¨¾à¨°à¨¤ ਸਰਕਾਰ ਨੇ WhatsApp à¨¦à©‡ ਮੁਕਾਬਲੇ ਦੇਸੀ ਐਪ &&num;8216&semi;Sandes&&num;8217&semi; à¨²à¨¾à¨‚ਚ ਕੀਤੀ ਹੈ। ਇਹ ਜਾਣਕਾਰੀ ਇਲੈਕਟ੍ਰੌਨਿਕਸ ਤੇ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਲੋਕ ਸਭਾ &&num;8216&semi;ਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਰਾਹੀਂ ਦਿੱਤੀ। ਇਸ ਨਵੇਂ ਮੰਚ ਬਾਰੇ ਇਹੋ ਕਿਹਾ ਜਾ ਰਿਹਾ ਹੈ ਕਿ ਇਹ ਫ਼ੇਸਬੁੱਕ ਦੀ ਮਾਲਕੀ ਵਾਲੇ ਵਟਸਐਪ ਦਾ ਮੁਕਾਬਲਾ ਕਰੇਗੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਰਕਾਰ ਦੇ ਇਨਫ਼ਰਮੇਸ਼ਨ ਟੈਕਨਾਲੋਜੀ ਵਿੰਗ &&num;8216&semi;ਨੈਸ਼ਨਲ ਇਨਫ਼ਰਮੈਟਿਕਸ ਸੈਂਟਰ&&num;8217&semi; ਨੇ Sandes à¨¨à©‚à©° ਲਾਂਚ ਕੀਤਾ ਹੈ। ਇਸ ਮੰਚ ਦੀ ਵਰਤੋਂ ਕਿਸੇ ਵੀ ਮੋਬਾਇਲ ਨੰਬਰ ਜਾਂ ਈਮੇਲ ਆਈਡੀ ਦੀ ਮਦਦ ਨਾਲ ਸੰਦੇਸ਼ ਭੇਜਣ ਲਈ ਕੀਤੀ ਜਾ ਸਕਦੀ ਹੈ। ਇਸ ਦੀ ਵਰਤੋਂ ਫ਼ਿਲਹਾਲ ਸਰਕਾਰੀ ਮੁਲਾਜ਼ਮਾਂ ਤੇ ਸਰਕਾਰ ਨਾਲ ਜੁੜੀਆਂ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੰਤਰੀ ਨੇ ਦੱਸਿਆ ਕਿ Sandes à¨‡à©±à¨• ਓਪਨ ਸੋਰਸ ਆਧਾਰਿਤ&comma; à¨¸à©à¨°à©±à¨–ਿਅਤ&comma; à¨•ਲਾਊਡ ਐਨੇਬਲਡ ਪਲੇਟਫ਼ਾਰਮ ਹੈ&comma; à¨œà¨¿à¨¸ ਦੀ ਮੇਜ਼ਬਾਨੀ ਸਰਕਾਰੀ ਬੁਨਿਆਦੀ ਢਾਂਚੇ ਉੱਤੇ ਕੀਤੀ ਜਾ ਰਹੀ ਹੈ à¨¤à¨¾à¨‚ ਜੋ ਭਾਰਤ ਸਰਕਾਰ ਕੋਲ ਆਪਣਾ ਰਣਨੀਤਕ ਕੰਟਰੋਲ ਰਹੇ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>Sandes &&num;8216&semi;ਤੇ ਤੁਸੀਂ ਇੱਕ-ਇੱਕ ਕਰਕੇ ਨਿੱਜੀ ਜਾਂ ਗਰੁੱਪ ਮੈਸੇਜਿੰਗ ਕਰ ਸਕਦੇ ਹੋ। ਇਸ ਵਿੱਚ ਫ਼ਾਈਲ ਤੇ ਮੀਡੀਆ ਸ਼ੇਅਰਿੰਗ&comma; à¨†à¨¡à©€à¨“-ਵੀਡੀਓ ਕਾਲ ਤੇ ਈ-ਗਵ ਐਪਲੀਕੇਸ਼ਨ ਇੰਟੈਗ੍ਰੇਸ਼ਨ ਆਦਿ ਜਿਹੇ ਫੀਚਰਜ਼ ਹਨ। ਇਹ &&num;8216&semi;ਗੂਗਲ ਪਲੇਅ ਸਟੋਰ&&num;8217&semi; ਤੇ &&num;8216&semi;ਐਪ ਸਟੋਰ&&num;8217&semi; ਉੱਤੇ ਉਪਲਬਧ ਹੈ।<&sol;strong><&sol;p>&NewLine;&NewLine;&NewLine;&NewLine;<p class&equals;"wp-block-paragraph">ਦਰਅਸਲ&comma; à¨¸à¨°à¨•ਾਰ ਹੁਣ ਚਾਹੁੰਦੀ ਹੈ ਕਿ ਦੇਸ਼ ਵਿੱਚ ਭਾਰਤ &&num;8216&semi;ਚ ਬਣੀਆਂ ਐਪਸ ਤੇ ਸਾਫ਼ਟਵੇਅਰ ਹੀ ਵਰਤੇ ਜਾਣ ਅਤੇ Sandes à¨‰à¨¸à©‡ ਦਾ ਹਿੱਸਾ ਹੈ। ਨਵੇਂ IT à¨¨à¨¿à¨¯à¨®à¨¾à¨‚ ਦੇ ਮਾਮਲੇ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਦੌਰਾਨ ਵਟਸਐਪ ਅਤੇ ਭਾਰਤ ਸਰਕਾਰ ਵਿਚਾਲੇ ਰੇੜਕਾ ਪਿਆ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ &&num;8216&semi;Koo&&num;8217&semi; à¨²à¨¾à¨‚ਚ ਕੀਤੀ ਸੀ&comma; à¨œà©‹ ਟਵਿਟਰ ਮਾਈਕ੍ਰੋਬਲੌਗਿੰਗ ਦਾ ਭਾਰਤੀ ਸੰਸਕਰਣ ਹੈ। Koo à¨¸à¨¥à¨¾à¨¨à¨• ਭਾਸ਼ਾ ਵਿੱਚ ਮਾਈਕ੍ਰੋਬਲੌਗਿੰਗ ਨੂੰ ਉਤਸ਼ਾਹਿਤ ਕਰਦੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;