&NewLine;<p class&equals;"wp-block-paragraph"><strong>ਜਲੰਧਰ&sol;ਲੁਧਿਆਣਾ&sol;ਅੰਮ੍ਰਿਤਸਰ &vert;<&sol;strong> ਪੰਜਾਬ &&num;8216&semi;ਚ ਡੇਂਗੂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜਲੰਧਰ&comma; ਲੁਧਿਆਣਾ ਤੇ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ ਚ ਡੇਂਗੂ ਦੇ ਕੇਸ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਮੰਗਲਵਾਰ ਸ਼ਾਮ ਤੱਕ ਇਕੱਲੇ ਜਲੰਧਰ &&num;8216&semi;ਚ ਹੀ ਡੇਂਗੂ ਦੇ 41 ਕੇਸ ਸਾਹਮਣੇ ਆ ਚੁੱਕੇ ਸਨ। ਜਲੰਧਰ ਦੇ ਵਿੱਚ ਹੁਣ ਡੇਂਗੂ ਮਰੀਜ਼ਾਂ ਦੀ ਗਿਣਤੀ 338 ਤੱਕ ਪਹੁੰਚ ਗਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਡੇਂਗੂ &&num;8216&semi;ਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਹੱਥ ਖੜ੍ਹੇ ਹੋ ਚੁੱਕੇ ਹਨ। ਵਿਭਾਗ ਨੂੰ ਹੁਣ ਦੀਵਾਲੀ &&num;8216&semi;ਤੇ ਚੱਲਣ ਵਾਲੇ ਪਟਾਖਿਆਂ ਨਾਲ ਡੇਂਗੂ ਦੇ ਮੱਛਰ ਮਰਨ ਦੀ ਆਸ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸਿਹਤ ਵਿਭਾਗ ਨੇ ਡੇਂਗੂ ਦੇ ਖਿਲਾਫ਼ ਮੁਹਿੰਮ ਤੇਜ ਕਰਨ ਦੀ ਗੱਲ ਕਹੀ ਹੈ। ਟੈਂਪਰੇਚਰ ਘੱਟਣ ਤੋਂ ਬਾਅਦ ਵੀ ਡੇਂਗੂ ਨਹੀਂ ਘੱਟ ਰਿਹਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਿਵਿਲ ਹਸਪਤਾਲ ਦੇ ਡਾ&period; ਅਦਿੱਤਆ ਪਾਲ ਸਿੰਘ ਦਾ ਕਹਿਣਾ ਹੈ ਕਿ ਦੀਵਾਲੀ ਦੇ ਦਿਨ ਪਟਾਖੇ ਚੱਲਣ ਨਾਲ ਕੈਮਿਕਲ ਧੂੰਆਂ ਲੋਕਾਂ ਦੇ ਘਰ ਅੰਦਰ ਤੱਕ ਚਲਾ ਜਾਵੇਗਾ। ਹਵਾ &&num;8216&semi;ਚ ਸਲਫਰ ਡਾਇਆਕਸਾਈਡ&comma; ਨਾਇਟ੍ਰੋਜਨ&comma; ਕਾਰਬਨ ਮੋਨੋਆਕਸਾਈਡ ਅਤੇ ਪਾਰਟੀਕੁਲਰ ਮੈਟਰ ਡੇਂਗੂ ਲਈ ਘਾਤਕ ਹੋਵੇਗਾ। ਖੜ੍ਹੇ ਪਾਣੀ &&num;8216&semi;ਤੇ ਇਸਦੀ ਪਰਤ ਜੰਮਣ ਨਾਲ ਡੇਂਗੂ ਪੈਦਾ ਹੋਣ ਤੋਂ ਪਹਿਲਾ ਹੀ ਮਰ ਜਾਣਗੇ। ਦੀਵਾਲੀ ਤੋਂ ਬਾਅਦ ਡੇਂਗੂ ਮਰੀਜ਼ਾਂ ਦੀ ਗਿਣਤੀ ਘਟੇਗੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;