&NewLine;<p class&equals;"wp-block-paragraph"><strong>ਲੁਧਿਆਣਾ &colon;<&sol;strong>&nbsp&semi;ਧੂਰੀ ਰੇਲਵੇ ਲਾਈਨ&nbsp&semi;ਨੇੜੇ ਪੈਂਦੇ ਇਲਾਕੇ ਦੇ ਵਸਨੀਕਾਂ ਵਿੱਚ ਇੱਕ ਗੈਸ ਏਜੰਸੀ ਦੇ ਡਲਿਵਰੀ ਮੈਨ<strong>&nbsp&semi;<&sol;strong>ਵੱਲੋਂ ਲੀਕ ਹੋ ਰਿਹਾ ਗੈਸ ਸਿਲੰਡਰ ਰੇਲ ਪਟੜੀ ਦੇ ਕੋਲ ਛੱਡੇ ਜਾਣ ਕਾਰਨ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਲਾਈਨ ਦੇ ਨੇੜੇ ਪੈਂਦੇ ਆਜ਼ਾਦ ਨਗਰ ਇਲਾਕੇ ਵਿੱਚ ਖਪਤਕਾਰਾਂ ਦੇ ਘਰਾਂ ਵਿੱਚ ਸਿਲੰਡਰ ਭਾਰਤ ਗੈਸ ਕੰਪਨੀ ਨਾਲ ਸਬੰਧਤ ਏਜੰਸੀ ਦੇ ਡਲਿਵਰੀ ਮੈਨ ਵੱਲੋਂ ਗੈਸ ਸਿਲੰਡਰ ਸਪਲਾਈ ਕੀਤਾ ਜਾ ਰਿਹਾ ਸੀ।&nbsp&semi;ਇਸ ਦੌਰਾਨ ਉਸ ਦੇ ਆਟੋ ਰਿਕਸ਼ਾ &OpenCurlyQuote;ਚ ਸਿਲੰਡਰ &OpenCurlyQuote;ਚੋਂ ਗੈਸ ਲੀਕ ਹੋਣ ਲੱਗੀ ਤਾਂ ਅਹਿਤਿਆਤ ਵਜੋਂ ਡਲਿਵਰੀ ਮੈਨ ਨੇ ਆਟੋ &OpenCurlyQuote;ਚੋਂ ਸਿਲੰਡਰ ਕੱਢਿਆ ਤਾਂ ਦੇਖਿਆ ਕਿ ਇਸ ਦੌਰਾਨ ਅਚਾਨਕ ਗੈਸ ਦਾ ਪ੍ਰੈਸ਼ਰ ਤੇਜ਼ੀ ਨਾਲ ਵਧ ਗਿਆ ਅਤੇ ਡਲਿਵਰੀ ਮੈਨ ਨੇ ਸਿਲੰਡਰ ਰੇਲ ਪਟੜੀ ਦੇ ਕੋਲ ਛੱਡ ਦਿੱਤਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਹਾਲਾਂਕਿ ਇਸ ਦੌਰਾਨ ਡਲਿਵਰੀ ਮੈਨ ਨੇ ਸਿਲੰਡਰ &OpenCurlyQuote;ਤੇ ਬੋਰੀ ਰੱਖ ਕੇ ਗੈਸ ਦੀ ਲੀਕੇਜ ਨੂੰ ਰੋਕਣ ਦੀ ਅਸਫਲ ਕੋਸ਼ਿਸ਼ ਵੀ ਕੀਤੀ। ਇਸੇ ਦੌਰਾਨ ਰੇਲਵੇ ਟ੍ਰੈਕ ਤੋਂ ਲੰਘ ਰਹੀ ਦਾਦਰ ਐਕਸਪ੍ਰੈਸ ਦੇ ਡਰਾਈਵਰ ਨੇ ਟ੍ਰੈਕ ਦੇ ਕੋਲ ਪਏ ਗੈਸ ਸਿਲੰਡਰ ਨੂੰ ਦੇਖ ਕੇ ਸਮਝਦਾਰੀ ਦਿਖਾਉਂਦੇ ਹੋਏ ਟਰੇਨ ਨੂੰ ਰੋਕ ਲਿਆ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਸਕੇ। ਗੈਸ ਲੀਕ ਹੋਣ ਕਾਰਨ ਇਲਾਕੇ ਵਿਚ ਪੂਰੀ ਤਰ੍ਹਾਂ ਨਾਲ ਬਦਬੂ ਫੈਲ ਗਈ ਅਤੇ ਲੋਕ ਡਰ ਗਏ। ਲਗਾਤਾਰ 2 ਘੰਟੇ ਗੈਸ ਲੀਕ ਹੋਣ ਤੋਂ ਬਾਅਦ ਸਿਲੰਡਰ ਪੂਰੀ ਤਰ੍ਹਾਂ ਖਾਲੀ ਹੋ ਗਿਆ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;