<p><strong>ਫਾਜ਼ਿਲਕਾ&comma; 21 ਅਕਤੂਬਰ &vert;<&sol;strong> ਜਲਾਲਾਬਾਦ ਦੇ ਮੰਡੀ ਰੋਡਾ ਵਾਲੀ ਤੇ ਜੰਡਵਾਲਾ ਭੀਮੇਸ਼ਾਹ ਰੋਡ &&num;8216&semi;ਤੇ ਦਿੱਲੀ ਤੋਂ ਆਏ ਮਸ਼ਹੂਰ ਯੂਟਿਊਬਰ ਹਰਸ਼ ਪਾਹਵਾ ਦੀ ਕਾਰ ਬੇਕਾਬੂ ਹੋ ਕੇ ਕਰੀਬ 10 ਫੁੱਟ ਹੇਠਾਂ ਖੇਤਾਂ &&num;8216&semi;ਚ ਜਾ ਡਿੱਗੀ। ਉਥੋਂ ਦੀ ਲੰਘ ਰਹੇ ਵਿਧਾਇਕ ਨੇ ਆਪਣੇ ਕਾਫਲੇ ਨੂੰ ਰੋਕਿਆ ਅਤੇ ਮੌਕੇ &&num;8216&semi;ਤੇ ਜ਼ਖਮੀ ਨੂੰ ਕਾਰ &&num;8216&semi;ਚੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਭੇਜਿਆ।<&sol;p>&NewLine;<p>ਅੱਜ ਜਲਾਲਾਬਾਦ ਦੇ ਮੰਡੀ ਰੋਡਾ ਵਾਲੀ ਤੋਂ ਜੰਡਵਾਲਾ ਭੀਮੇਸ਼ਾਹ ਰੋਡ &&num;8216&semi;ਤੇ ਹਰਸ਼ ਪਾਹਵਾ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਉਦੋਂ ਹੋਇਆ ਜਦੋਂ ਹਰਸ਼ ਪਾਹਵਾ ਆਪਣੇ ਇਕ ਦੋਸਤ ਨਾਲ ਕਾਰ &&num;8216&semi;ਚ ਜਾ ਰਿਹਾ ਸੀ ਕਿ ਅਚਾਨਕ ਕਾਰ ਮਿੱਟੀ ਦੇ ਢੇਰ &&num;8216&semi;ਤੇ ਚੜ੍ਹ ਗਈ&comma; ਜਿਸ ਤੋਂ ਬਾਅਦ ਇਹ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਖੇਤਾਂ &&num;8216&semi;ਚ ਡਿੱਗ ਕੇ ਪਲਟ ਗਈ।<&sol;p>&NewLine;<p>ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਯੂਟਿਊਬਰ ਅਤੇ ਉਸ ਦੇ ਸਾਥੀ ਦੇ ਕੁਝ ਸੱਟਾਂ ਲੱਗੀਆਂ। ਉਦੋਂ ਸਾਹਮਣੇ ਤੋਂ ਆ ਰਹੇ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਨੇ ਉਕਤ ਯੂਟਿਊਬਰ ਦੀ ਮਦਦ ਕੀਤੀ ਅਤੇ ਉਸ ਨੂੰ ਬਾਹਰ ਕੱਢਿਆ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਕਾਰ ਨੂੰ ਹਸਪਤਾਲ ਭੇਜਿਆ ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;