&NewLine;<p class&equals;"wp-block-paragraph"><strong>ਨਵੀਂ ਦਿੱਲੀ &vert;<&sol;strong> ਦਿੱਲੀ ਨਗਰ ਨਿਗਮ &lpar;ਐਮਸੀਡੀ&rpar; ਚੋਣਾਂ ਵਿੱਚ &OpenCurlyQuote;ਆਪ’ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਚੋਣ ਕਮਿਸ਼ਨ ਮੁਤਾਬਕ 250 ਸੀਟਾਂ &&num;8216&semi;ਚੋਂ &&num;8216&semi;ਆਪ&&num;8217&semi; 54 ਸੀਟਾਂ &&num;8216&semi;ਤੇ ਅੱਗੇ ਹੈ ਅਤੇ 82 &&num;8216&semi;ਤੇ ਜਿੱਤ ਦਰਜ ਕੀਤੀ ਹੈ। ਜਦਕਿ ਭਾਜਪਾ 62 ਸੀਟਾਂ &&num;8216&semi;ਤੇ ਜਿੱਤ ਦਰਜ ਕਰ ਕੇ 39 ਸੀਟਾਂ &&num;8216&semi;ਤੇ ਅੱਗੇ ਹੈ&comma; ਜਦਕਿ ਕਾਂਗਰਸ ਨੇ 4 ਸੀਟਾਂ &&num;8216&semi;ਤੇ ਜਿੱਤ ਹਾਸਲ ਕੀਤੀ ਹੈ। MCD ਵਿੱਚ ਬਹੁਮਤ ਲਈ 126 ਸੀਟਾਂ ਦੀ ਲੋੜ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>1&comma;349 ਉਮੀਦਵਾਰ ਚੋਣ ਮੈਦਾਨ &&num;8216&semi;ਚ<&sol;strong><br>ਐਮਸੀਡੀ ਚੋਣਾਂ 2022 ਲਈ 1349 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 709 ਮਹਿਲਾ ਉਮੀਦਵਾਰ ਸਨ। ਭਾਜਪਾ ਅਤੇ &&num;8216&semi;ਆਪ&&num;8217&semi; ਨੇ ਸਾਰੀਆਂ 250 ਸੀਟਾਂ &&num;8216&semi;ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ&comma; ਜਦਕਿ ਕਾਂਗਰਸ ਦੇ 247 ਉਮੀਦਵਾਰ ਚੋਣ ਲੜੇ। ਜੇਡੀਯੂ ਨੇ 23 ਸੀਟਾਂ &&num;8216&semi;ਤੇ ਉਮੀਦਵਾਰ ਖੜ੍ਹੇ ਕੀਤੇ ਹਨ&comma; ਜਦਕਿ ਏਆਈਐਮਆਈਐਮ ਨੇ 15 ਸੀਟਾਂ &&num;8216&semi;ਤੇ ਉਮੀਦਵਾਰ ਖੜ੍ਹੇ ਕੀਤੇ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਬਸਪਾ ਨੇ 174&comma; ਐਨਸੀਪੀ ਨੇ 29&comma; ਇੰਡੀਅਨ ਮੁਸਲਿਮ ਲੀਗ ਨੇ 12&comma; ਭਾਰਤੀ ਕਮਿਊਨਿਸਟ ਪਾਰਟੀ &lpar;ਸੀਪੀਆਈ&rpar; ਨੇ 3&comma; ਆਲ ਇੰਡੀਆ ਫਾਰਵਰਡ ਬਲਾਕ ਨੇ 4 ਅਤੇ ਸਪਾ&comma; ਲੋਕ ਜਨਸ਼ਕਤੀ ਪਾਰਟੀ &lpar;ਰਾਮ ਵਿਲਾਸ&rpar; ਨੇ ਇੱਕ-ਇੱਕ ਸੀਟ ਤੋਂ ਉਮੀਦਵਾਰ ਖੜ੍ਹੇ ਕੀਤੇ ਹਨ। ਇਸ ਤੋਂ ਇਲਾਵਾ 382 ਆਜ਼ਾਦ ਉਮੀਦਵਾਰ ਸਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;