&NewLine;<p class&equals;"wp-block-paragraph"><strong>ਜਲੰਧਰ &vert;<&sol;strong> ਆਮ ਆਦਮੀ ਪਾਰਟੀ &lpar;ਆਪ&rpar; ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਲੰਧਰ ਦੇ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਉਦਯੋਗ&comma; ਵਪਾਰ ਅਤੇ ਕਾਰੋਬਾਰ ਦੇ ਵਿਕਾਸ ਤੇ ਉਥਾਨ ਲਈ 10 ਵਾਅਦੇ ਕਰਦਿਆਂ ਉਨ੍ਹਾਂ ਨੂੰ 2022 ਵਿੱਚ ਬਣਨ ਵਾਲੀ &&num;8216&semi;ਆਪ&&num;8217&semi; ਦੀ ਸਰਕਾਰ ਵਿੱਚ ਭਾਗੀਦਾਰ ਬਣਨ ਦੀ ਅਪੀਲ ਕੀਤੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਕੇਜਰੀਵਾਲ ਨੇ ਵਪਾਰੀਆਂ-ਕਾਰੋਬਾਰੀਆਂ ਤੇ ਉਦਯੋਗਪਤੀਆਂ ਦਾ ਸਾਥ ਮੰਗਦਿਆਂ ਕਿਹਾ&comma; &&num;8221&semi;ਤੁਸੀਂ ਕਾਂਗਰਸ-ਕੈਪਟਨ ਅਤੇ ਬਾਦਲਾਂ ਨੂੰ ਪਰਖ਼ ਕੇ ਦੇਖ ਲਿਆ ਹੈ&comma; ਹੁਣ ਇਕ ਮੌਕਾ ਸਾਨੂੰ ਨੂੰ ਵੀ ਦਿਓ। ਸਾਨੂੰ ਕਾਰੋਬਾਰੀਆਂ ਕੋਲੋਂ ਫੰਡ ਨਹੀਂ ਚਾਹੀਦੇ&comma; ਸਾਨੂੰ ਸਿਰਫ਼ ਸਾਥ ਚਾਹੀਦਾ ਹੈ।&&num;8221&semi;<&sol;p>&NewLine;&NewLine;&NewLine;&NewLine;<p class&equals;"wp-block-paragraph">ਕੇਜਰੀਵਾਲ ਬੁੱਧਵਾਰ ਨੂੰ ਜਲੰਧਰ &&num;8216&semi;ਚ ਆਯੋਜਿਤ &&num;8216&semi;ਵਪਾਰੀਆਂ ਤੇ ਕਾਰੋਬਾਰੀਆਂ ਨਾਲ&comma; ਕੇਜਰੀਵਾਲ ਦੀ ਗੱਲਬਾਤ&&num;8217&semi; ਨਾਂ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ&comma; ਜੋ ਜਲੰਧਰ ਸਮੇਤ ਪੰਜਾਬ ਦੇ ਕਾਰੋਬਾਰੀਆਂ ਅਤੇ ਵਪਾਰੀਆਂ ਨੂੰ ਦਰਪੇਸ਼ ਦਿੱਕਤਾਂ&comma; ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਲਈ ਸੁਝਾਅ ਲੈਣ ਲਈ &&num;8216&semi;ਆਪ&&num;8217&semi; ਪੰਜਾਬ ਵੱਲੋਂ ਆਯੋਜਿਤ ਕੀਤਾ ਗਿਆ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਨ੍ਹਾਂ ਪੰਜਾਬ ਦੇ ਉਦਯੋਗਪਤੀਆਂ&comma; ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ &&num;8216&semi;ਇਕ ਮੌਕਾ ਸਾਨੂੰ ਵੀ ਦੇਵੋ।&&num;8217&semi; ਮੰਚ &&num;8216&semi;ਤੇ ਭਗਵੰਤ ਮਾਨ&comma; ਜਰਨੈਲ ਸਿੰਘ&comma; ਰਾਘਵ ਚੱਢਾ&comma; ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਵੀ ਹਾਜ਼ਰ ਸਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਕੇਜਰੀਵਾਲ ਨੇ ਪਹਿਲਾ ਵਾਅਦਾ ਕਰਦਿਆਂ ਕਿਹਾ ਕਿ ਪੰਜਾਬ ਦੇ ਉਦਯੋਗਾਂ ਅਤੇ ਵਪਾਰ ਨੂੰ 24 ਘੰਟੇ ਤੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ ਕਿਉਂਕਿ ਬਿਨਾਂ ਬਿਜਲੀ ਤੋਂ ਉਦਯੋਗ&comma; ਵਪਾਰ ਤੇ ਘਰ ਨਹੀਂ ਚੱਲ ਸਕਦੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਦੂਜਾ ਵਾਅਦਾ&comma; ਇੰਸਪੈਕਟਰੀ ਰਾਜ ਤੇ ਲਾਲ ਫੀਤਾਸ਼ਾਹੀ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੇ ਜਾਣਗੇ ਤੇ ਪੁਰਾਣੇ ਗੈਰ-ਲੋੜੀਂਦੇ ਕਾਨੂੰਨ ਰੱਦ ਕੀਤੇ ਜਾਣਗੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਤੀਜਾ ਵਾਅਦਾ&comma; 3 ਤੋਂ 6 ਮਹੀਨਿਆਂ ਵਿੱਚ ਵੈਟ ਵਾਪਸੀ ਦਾ ਪ੍ਰਬੰਧ ਕੀਤਾ ਜਾਵੇਗਾ ਕਿਉਂਕਿ ਵਪਾਰੀ ਲਈ ਸਮੇਂ ਸਿਰ ਪੈਸਾ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਚੌਥਾ ਵਾਅਦਾ&comma; ਉਦਯੋਗਿਕ ਖੇਤਰਾਂ ਚ ਵਿਧੀਬੱਧ ਢਾਂਚਾ &lpar;ਇਨਫਰਾਸਟਰੱਕਚਰ&rpar; ਉਸਾਰਨ ਲਈ ਵਿਸ਼ੇਸ਼ ਬਜਟ ਰੱਖਣ ਦਾ ਦਾਅਵਾ ਕੀਤਾ।<&sol;p>&NewLine;&NewLine;&NewLine;&NewLine;<p class&equals;"wp-block-paragraph">5ਵਾਂ ਵਾਅਦਾ&comma; ਉਦਯੋਗਿਕ ਫੋਕਲ ਪੁਆਇੰਟਾਂ ਵਿੱਚ ਦਿੱਤੇ ਪਲਾਂਟਾਂ ਦੀ ਵਾਧੂ ਕੀਮਤ ਵਸੂਲੀ ਬੰਦ&comma; ਉਦਯੋਗ&comma; ਕਾਰੋਬਾਰ ਦਾ ਪਲਾਂਟ ਇਕ ਵਾਰ ਵੇਚਣ ਤੋਂ ਬਾਅਦ ਉਦਯੋਗਪਤੀ ਤੋਂ ਵਾਰ-ਵਾਰ ਪੈਸੇ ਲੈਣਾ ਉਨ੍ਹਾਂ ਦਾ ਖੂਨ ਨਿਚੋੜਨ ਦੇ ਬਰਾਬਰ ਹੈ। ਜਦੋਂ ਸਰਕਾਰ ਨੇ ਉਦਯੋਗਿਕ ਖੇਤਰ ਦਾ ਪਲਾਟ ਇਕ ਵਾਰ ਵੇਚ ਦਿੱਤਾ ਤਾਂ ਫਿਰ ਹੋਰ ਵਾਧੂ ਪੈਸੇ ਵਸੂਲਣ ਦੀ ਲੋੜ ਨਹੀਂ।<&sol;p>&NewLine;&NewLine;&NewLine;&NewLine;<p class&equals;"wp-block-paragraph">6ਵਾਂ ਵਾਅਦਾ&comma; ਉਦਯੋਗਿਕ ਖੇਤਰ ਬਣਾ ਕੇ ਦਿੱਤੇ ਜਾਣ ਵਾਲੇ ਪਲਾਂਟਾਂ &&num;8216&semi;ਤੇ ਕਾਰੋਬਾਰੀ ਕੋਲੋਂ ਸੀਐੱਲਯੂ ਨਹੀਂ ਲਿਆ ਜਾਵੇਗਾ ਅਤੇ ਜ਼ਮੀਨ ਖ਼ਰੀਦਣ ਤੋਂ ਬਾਅਦ ਉਦਯੋਗ ਜਾਂ ਵਪਾਰ ਸਥਾਪਤ ਕਰਨ ਲਈ ਹੋਰ ਸਰਕਾਰੀ ਮਨਜ਼ੂਰੀਆਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ।<&sol;p>&NewLine;&NewLine;&NewLine;&NewLine;<p class&equals;"wp-block-paragraph">7ਵਾਂ ਵਾਅਦਾ&comma; ਪੰਜਾਬ ਦੇ ਕਾਰੋਬਾਰੀਆਂ ਕੋਲੋਂ ਲਿਆ ਜਾਂਦਾ ਗੁੰਡਾ ਟੈਕਸ ਬੰਦ&comma; ਪੰਜਾਬ ਦੇ ਕੁਝ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਗੁੰਡਾ ਵਸੂਲੀ ਕੀਤੀ ਜਾਂਦੀ ਹੈ&comma; ਜੋ ਸਾਡੀ ਸਰਕਾਰ ਬਣਨ &&num;8216&semi;ਤੇ ਬੰਦ ਕੀਤੀ ਜਾਵੇਗੀ।<&sol;p>&NewLine;&NewLine;&NewLine;&NewLine;<p class&equals;"wp-block-paragraph">8ਵਾਂ ਵਾਅਦਾ&comma; ਉਦਯੋਗਪਤੀਆਂ ਤੇ ਵਪਾਰੀਆਂ ਨੂੰ ਭਾਗੀਦਾਰ ਬਣਨ ਦਾ ਸੱਦਾ&comma; ਉਦਯੋਗਪਤੀਆਂ&comma; ਵਪਾਰੀਆਂ ਅਤੇ ਸਰਕਾਰੀ ਨੁਮਾਇੰਦਿਆਂ ਦੀ ਇਕ ਸਾਂਝੀ ਕਮੇਟੀ ਬਣਾਈ ਜਾਵੇਗੀ&comma; ਜਿਸ ਦਾ ਮੁਖੀ ਪੰਜਾਬ ਦਾ ਉਦਯੋਗ ਮੰਤਰੀ ਹੋਵੇਗਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਕੇਜਰੀਵਾਲ ਨੇ ਛੋਟੇ ਉਦਯੋਗ ਤੇ ਐੱਮਐੱਸਐੱਮਈ ਨੂੰ ਹੋਰ ਵਧਾਉਣ ਦੇ ਨਾਲ-ਨਾਲ ਰੋਜ਼ਗਾਰ ਵਧਾਉਣ ਦਾ ਐਲਾਨ ਵੀ ਕੀਤਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;