<p><strong>ਨਵੀਂ ਦਿੱਲੀ&comma; 17 ਫਰਵਰੀ &vert;<&sol;strong> ਆਮਿਰ ਖਾਨ ਦੀ ਫਿਲਮ &OpenCurlyQuote;ਦੰਗਲ’ &OpenCurlyQuote;ਚ ਬਾਲ ਕਲਾਕਾਰ ਰਹੀ ਅਭਿਨੇਤਰੀ ਸੁਹਾਨੀ ਭਟਨਾਗਰ ਦਾ ਦਿਹਾਂਤ ਹੋ ਗਿਆ। 19 ਸਾਲ ਦੀ ਉਮਰ &OpenCurlyQuote;ਚ ਸੁਹਾਨੀ ਦੁਨੀਆ ਨੂੰ ਅਲਵਿਦਾ ਕਹਿ ਗਈ। ਸੁਹਾਨੀ ਦਾ ਪਿਛਲੇ ਕੁਝ ਦਿਨਾਂ ਤੋਂ ਫਰੀਦਾਬਾਦ &OpenCurlyQuote;ਚ ਇਲਾਜ ਚੱਲ ਰਿਹਾ ਸੀ। ਉਹ ਫਰੀਦਾਬਾਦ ਦੇ ਸੈਕਟਰ 17 ਵਿਚ ਰਹਿੰਦੀ ਸੀ।<&sol;p>&NewLine;<p><img src&equals;"https&colon;&sol;&sol;feeds&period;abplive&period;com&sol;onecms&sol;images&sol;uploaded-images&sol;2024&sol;02&sol;17&sol;ea735b42a0f966909a7166dea30fe0871708161145810209&lowbar;original&period;jpg&quest;impolicy&equals;abp&lowbar;cdn&amp&semi;imwidth&equals;720" alt&equals;"Dangal Fame Suhani Bhatnagar Died at the age of 19 played Aamir Khan younger daughter role Babita in film &vert; Suhani Bhatnagar Died&colon; 'दंगल' फेम सुहानी भटनागर का 19 साल की उम्र" &sol;>ਕੁਝ ਦਿਨ ਪਹਿਲਾਂ ਹੀ ਉਸ ਦੀ ਲੱਤ &OpenCurlyQuote;ਚ ਫਰੈਕਚਰ ਹੋ ਗਿਆ ਸੀ। ਇਲਾਜ ਲਈ ਉਹ ਜੋ ਦਵਾਈਆਂ ਲੈ ਰਹੀ ਸੀ&comma; ਉਸ ਦੇ ਰਿਐਕਸ਼ਨ ਕਾਰਨ ਸੁਹਾਨੀ ਦਾ ਸਾਰਾ ਸਰੀਰ ਪਾਣੀ ਨਾਲ ਭਰ ਗਿਆ ਤੇ ਮੌਤ ਹੋ ਗਈ। ਸੁਹਾਨੀ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਸੈਕਟਰ-15 ਫਰੀਦਾਬਾਦ ਦੇ ਅਜਰੌਂਦਾ ਸ਼ਮਸ਼ਾਨਘਾਟ &OpenCurlyQuote;ਚ ਕੀਤਾ ਜਾਵੇਗਾ।<&sol;p>&NewLine;<p>ਸੁਹਾਨੀ ਨੇ &OpenCurlyQuote;ਦੰਗਲ’ &OpenCurlyQuote;ਚ ਆਮਿਰ ਖਾਨ ਦੀ ਛੋਟੀ ਬੇਟੀ &lpar;ਜੂਨੀਅਰ ਬਬੀਤਾ ਫੋਗਾਟ&rpar; ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਤੋਂ ਇਲਾਵਾ ਉਹ ਕੁਝ ਟੀਵੀ ਇਸ਼ਤਿਹਾਰਾਂ ਵਿਚ ਵੀ ਨਜ਼ਰ ਆਈ ਸੀ। ਉਸ ਨੇ ਆਪਣੇ ਕਈ ਇੰਟਰਵਿਊਜ਼ &OpenCurlyQuote;ਚ ਕਿਹਾ ਸੀ ਕਿ ਉਹ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫਿਲਮਾਂ &OpenCurlyQuote;ਚ ਵਾਪਸੀ ਕਰੇਗੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;