&NewLine;<p class&equals;"wp-block-paragraph"><strong>ਜਲੰਧਰ &vert;<&sol;strong> ਪੰਜਾਬ ਦੇ ਜਲੰਧਰ ਚ ਕੋਰੋਨਾ ਦੀ ਤੀਸਰੀ ਲਹਿਰ ਚ ਪਹਿਲੀ ਮੌਤ ਹੋ ਗਈ ਹੈ। ਮਰਨ ਵਾਲਾ 33 ਸਾਲ ਦਾ ਕੁਨਾਲ ਕਪੂਰ ਲਕਸ਼ਮੀਪੁਰਾ ਦਾ ਰਹਿਣ ਵਾਲਾ ਸੀ। ਉਸ ਦੇ 2 ਬੱਚੇ ਹਨ। ਮ੍ਰਿਤਕ ਨੂੰ 3 ਦਿਨ ਪਹਿਲਾ ਹੀ ਕੋਰੋਨਾ ਦੇ ਲੱਛਣ ਮਹਿਸੂਸ ਹੋ ਰਹੇ ਸਨ। ਇਸ ਤੋਂ ਬਾਅਦ ਉਸ ਨੇ ਆਪਣਾ ਐਕਸ-ਰੇ ਕਰਵਾਇਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਐਕਸ ਰੇ ਨੂੰ ਵੇਖਦੇ ਹੋਏ ਡਾਕਟਰ ਨੇ ਉਨ੍ਹਾਂ ਨੂੰ ਤੁਰੰਤ ਹਸਪਾਤਲ ਚ ਦਾਖਿਲ ਹੋਣ ਲਈ ਕਿਹਾ। ਡਾਕਟਰਾਂ ਦੀ ਸਲਾਹ ਤੇ&nbsp&semi; ਕੁਨਾਲ ਕਪੂਰ ਪ੍ਰਾਈਵੇਟ ਹਸਪਾਤਲ ਚ ਭਰਤੀ ਹੋ ਗਿਆ। ਉਸਦਾ ਤੁਰੰਤ ਹੀ ਇਲਾਜ ਸ਼ੁਰੂ ਕਰ ਦਿੱਤਾ&comma; ਪਰ ਅਗਲੇ ਦਿਨ ਹੀ ਉਸਦੀ ਮੌਤ ਹੋ ਗਈ। ਉਸਨੇ ਵੈਕਸੀਨ ਦੀ 2 ਡੋਜ਼ ਵੀ ਲਗਵਾਈ ਹੋਈ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਨਾਲ ਕਪੂਰ ਨੂੰ ਕੋਰੋਨਾ ਦੇ ਨਾਲ-ਨਾਲ ਸਵਾਈਨ ਫਲੂ ਦੇ ਵੀ ਲੱਛਣ ਸਨ। ਜਦੋਂ ਸਹਿਤ ਜਿਆਦਾ ਖਰਾਬ ਹੋਈ ਤਾਂ ਇਲਾਜ ਲਈ ਡਾਕਟਰ ਕੋਲ ਗਿਆ। ਪਹਿਲੇ ਤਾਂ ਡਾਕਟਰਾਂ ਨੇ ਉਸਨੂੰ ਸਵਾਈਨ ਫਲੂ ਦੇ ਲੱਛਣ ਦੱਸੇ ਸਨ&comma; ਪਰ ਜਦੋਂ ਐਕਸ-ਰੇ ਅਤੇ ਆਰਟੀਪੀਸੀਆਰ ਜਾਂਚ ਕਰਵਾਈ ਤਾਂ ਡਾਕਟਰ ਨੇ ਦੱਸਿਆ ਕਿ ਉਸਨੂੰ ਕੋਰੋਨਾ ਵੀ ਹੈ। ਉਸ ਤੋਂ ਬਾਅਦ ਉਹ ਪ੍ਰਾਈਵੇਟ ਹਸਪਤਾਲ ਚ ਭਰਤੀ ਹੋ ਗਿਆ&comma; ਜਿੱਥੇ ਉਸਦੀ 1 ਦਿਨ ਬਾਅਦ ਹੀ ਮੌਤ ਹੋ ਗਈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਕੁਨਾਲ ਕਪੂਰ ਦੀ ਅੱਡਾ ਹੁਸ਼ਿਆਰਪੁਰ ਚ ਪੂਜਾ ਸਮੱਗਰੀ ਦੀ ਦੁਕਾਨ ਹੈ। ਉਹ ਆਪਣੇ ਸਰੀਰ ਨੂੰ ਲੈ ਕੇ ਬਹੁਤ ਹੀ ਧਿਆਨ ਰੱਖਦਾ ਸੀ ਅਤੇ ਰੋਜਾਨਾ ਜਿਮ ਜਾਂਦਾ ਸੀ। ਉਹ ਇੱਕ ਬਾਡੀ ਬਿਲਡਰ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਕੋਰੋਨਾ ਕਿੰਨਾ ਖਤਰਨਾਕ ਹੈ ਇਸਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਮ ਚ ਪਸੀਨਾ ਵਹਾਉਣ ਵਾਲਾ ਨੌਜਵਾਨ ਨੂੰ ਕੋਰੋਨਾ ਨੇ ਸੰਭਲਣ ਲਈ 4 ਦਿਨ ਦਾ ਵੀ ਟਾਇਮ ਨਹੀਂ ਦਿੱਤਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;