à¨à©à¨¨à©à¨¡à¨¾ | à¨à©à¨°à¨¾à¨à¨à© ਦ੠ਸਬਵà©à¨ ਸà¨à©à¨¶à¨¨ ’ਤ੠ਠਣਪà¨à¨¾à¨¤à© ਹਮਲਾਵਰ ਨ੠à¨à¨¥à¨¿à¨¤ ਤà©à¨° ’ਤ੠à¨à¨ ਸਿੱਠਵਿਠà¨à¨¤à© ਦ੠ਸਿਰ ’ਤ੠ਵਾਰ à¨à©à¨¤à¨¾, à¨à¨¿à¨¸ ਨਾਲ à¨à¨¸ ਦ੠ਦਸਤਾਰ ਹà©à¨ ਾਠਡਿੱਠà¨à¨à¥¤ ਪà©à¨²à¨¿à¨¸ ਠਧਿà¨à¨¾à¨°à©à¨à¨ ਨà©à©° ਪਿà¨à¨²à© ਹਫ਼ਤ੠ਹà©à¨ à¨à¨à¨¨à¨¾ ਤà©à¨ ਬਾਠਦ ਬਲà©à¨°-ਯਾà¨à¨ à¨à©à¨°à¨¾à¨à¨à© à¨à©à¨°à¨¾à¨à¨à¨¿à¨ à¨à¨®à¨¿à¨¶à¨¨ ਸਬਵà©à¨ ਸà¨à©à¨¶à¨¨ ’ਤ੠ਹਮਲ੠ਦ੠à¨à¨¾à¨£à¨à¨¾à¨°à© ਮਿਲà©à¥¤

à¨à¨ ਬਿà¨à¨¨ ਵਿਠà¨à©à¨°à¨¾à¨à¨à© ਪà©à¨²à¨¿à¨¸ ਨ੠à¨à¨¿à¨¹à¨¾ à¨à¨¿ ਸਪà©à¨¸à¨¼à¨² ਹà©à¨ à¨à©à¨°à¨¾à¨à¨® ਯà©à¨¨à¨¿à¨ ਨਾਲ ਸਲਾਹ ਮਸ਼ਵਰ੠ਤà©à¨ ਬਾਠਦ, à¨à¨¾à¨à¨ ਨà©à©° ਸ਼ੱà¨à© ਨਫ਼ਰਤ ਠਪਰਾਧ ਵà¨à©à¨ ਮੰਨਿਠà¨à¨¾ ਰਿਹਾ ਹà©à¥¤ à¨à©à¨°à¨¾à¨à¨à© ਦ੠ਮà©à¨ ਰ à¨à©à¨¹à¨¨ à¨à©à¨°à© ਨ੠à¨à¨¿à¨¹à¨¾ à¨à¨¿ ਪà©à¨²à¨¿à¨¸ ਸਬਵà©à¨ ਸà¨à©à¨¸à¨¼à¨¨ ‘ਤ੠à¨à©±à¨ ਵਿਠà¨à¨¤à© ‘ਤ੠ਨਫ਼ਰਤ ਨਾਲ ਪà©à¨°à©à¨°à¨¿à¨¤ ਹਮਲ੠ਦ੠à¨à¨¾à¨à¨ à¨à¨° ਰਹ੠ਹà©à¥¤ à¨à¨¨à©à¨¹à¨¾à¨ ਨ੠à¨à¨à¨¨à¨¾ ਤà©à¨ ਬਾਠਦ à¨à¨µà©à¨ à¨à©à¨¤à¨¾, “ਸਾਡ੠à¨à¨µà¨¾à¨à¨¾à¨ ਪà©à¨°à¨£à¨¾à¨²à©à¨à¨ ਠਤ੠ਵੱਡ੠ਪੱਧਰ ‘ਤ੠ਸ਼ਹਿਰ – ਬਿਨਾਠà¨à¨¿à¨¸à© ਠਪਵਾਦ ਦ੠ਸਾਰਿà¨à¨ ਲਠਸà©à¨°à©±à¨à¨¿à¨ ਤ ਸਥਾਨ ਠਤ੠ਨਫ਼ਰਤ ਤà©à¨ ਮà©à¨à¨¤ ਹà©à¨£à© à¨à¨¾à¨¹à©à¨¦à© ਹਨ।”

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

à¨à©à¨°à¨¾à¨à¨à© ਪà©à¨²à¨¿à¨¸ ਨ੠ਬਿà¨à¨¨ ਵਿਠà¨à¨¿à¨¹à¨¾ à¨à¨¿ ਸ਼ੱà¨à© ਨ੠à¨à©. à¨à©. ਸà©. ਸà¨à©à¨¶à¨¨ ਤà©à¨ à¨à¨¾à¨£ ਤà©à¨ ਪਹਿਲਾਠਪà©à©à¨¤ ਬਾਰ੠à¨à¨¥à¨¿à¨¤ ਤà©à¨° ’ਤ੠à¨à¨²à¨¤ à¨à¨¿à©±à¨ªà¨£à©à¨à¨ à¨à©à¨¤à©à¨à¨à¥¤ ਪà©à©à¨¤ ਦ੠ਸਿਰ ’ਤ੠ਮਾਮà©à¨²à© ਸੱà¨à¨¾à¨ ਲੱà¨à©à¨à¨ ਸਨ। ਹਮਲਾਵਰ ਨ੠ਨà©à¨²à© à¨à©à¨ªà© ਠਤ੠à¨à¨¾à¨²à© à¨à©à¨à©à¨ ਪਹਿਨ੠ਹà©à¨ ਸ੠ਠਤ੠à¨à¨¸ ਦ੠à¨à©à¨² à¨à¨ à¨à¨¾à¨²à¨¾ ਬà©à¨ ਸà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਕੈਨੇਡਾ ’ਚ ਸਿੱਖ ਨੌਜਵਾਨ ’ਤੇ ਜਾਨਲੇਵਾ ਹਮਲਾ, ਬੋਲੇ ਅਪਮਾਨਜਨਕ ਸ਼ਬਦ, ਲੱਥੀ ਦਸਤਾਰ, ਸਿੱਖ ਜਗਤ ‘ਚ ਰੋਸ ਦੀ ਲਹਿਰ
Related Post