ਲà©à¨§à¨¿à¨à¨£à¨¾, 19 ਫ਼ਰਵਰ੠| ਲà©à¨§à¨¿à¨à¨£à¨¾ ਦ੠ਸà©à¨à© ਯà©à¨¨à©à¨µà¨°à¨¸à¨¿à¨à© ਵਿੱਠà¨à©à¨ ਮà©à¨¸à¨²à¨¿à¨® ਵਿਦਿà¨à¨°à¨¥à©à¨à¨ ਨ੠ਰਮà¨à¨¼à¨¾à¨¨ ਦà©à¨°à¨¾à¨¨ à¨à¨«à¨¼à¨¤à¨¾à¨° ਠਤ੠ਸਹਰ੠ਦà©à¨à¨ ਸਹà©à¨²à¨¤à¨¾à¨ ਨਾ ਮਿਲਣ ਠਤ੠à¨à¨¥à¨¿à¨¤ ਦà©à¨°à¨µà¨¿à¨µà¨¹à¨¾à¨° ਦ੠ਦà©à¨¸à¨¼ ਲà¨à¨¾à¨à¨à¨¦à© ਹà©à¨ ਵਾà¨à¨¸ à¨à¨¾à¨à¨¸à¨²à¨° à¨à¨¼à¨¿à¨²à¨¾à¨«à¨¼ ਨਾਰà©à¨¬à¨¾à¨à¨¼à© à¨à©à¨¤à©, à¨à¨¿à¨¸ ਦ੠ਵà©à¨¡à©à¨ (Video) ਸà©à¨¸à¨¼à¨² ਮà©à¨¡à©à¨ ‘ਤ੠ਵਾà¨à¨°à¨² ਹ੠à¨à¨à¥¤ ਵਿਦਿà¨à¨°à¨¥à©à¨à¨ ਮà©à¨¤à¨¾à¨¬à¨ à¨à¨¹ à¨à¨à¨¨à¨¾ ਹਾਲ ਹ੠ਵਿੱਠà¨à©à¨à¨ªà¨¸ ਠੰਦਰ ਵਾਪਰà©à¥¤

ਵਾà¨à¨°à¨² ਵà©à¨¡à©à¨ ਵਿੱਠਵਿਦਿà¨à¨°à¨¥à© ਦਾਠਵਾ à¨à¨° ਰਹ੠ਹਨ à¨à¨¿ à¨à¨¨à©à¨¹à¨¾à¨ ਨà©à©° ਰà©à¨à¨¼à© ਦà©à¨°à¨¾à¨¨ à¨à¨«à¨¼à¨¤à¨¾à¨° ਠਤ੠ਸਹਰ੠ਸਮà©à¨ à¨à¨¾à¨£-ਪà©à¨£ ਦ੠ਢੰਠਦ੠ਵਿਵਸਥਾ ਨਹà©à¨ ਦਿੱਤ੠à¨à¨à¥¤ à¨à©à¨ ਨ੠à¨à¨¥à¨¿à¨¤ ਤà©à¨° ‘ਤ੠ਠà¨à¨¦à©à¨° à¨à¨¾à¨¸à¨¼à¨¾ ਵਰਤਣ ਠਤ੠ਦਾà¨à¨²à¨¾ ਰੱਦ à¨à¨°à¨¨ ਦ੠ਧਮà¨à© ਦà©à¨£ ਦ੠ਦà©à¨¸à¨¼ ਵ੠ਲà¨à¨¾à¨à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਮਾਮਲਾ à¨à¨¸ ਵà©à¨²à© à¨à¨°à¨à¨¾ ਵਿੱਠà¨à¨à¨ à¨à¨¦à©à¨ à¨à¨²à¨¤à¨¿à¨à¨¾ ਮà©à¨«à¨¼à¨¤à© ਨ੠ਵà©à¨¡à©à¨ ਸਾà¨à¨à© à¨à¨°à¨à© à¨à¨¾à¨°à¨µà¨¾à¨ ਦ੠ਮੰਠà¨à©à¨¤à©à¥¤ ਸਾਡ੠à¨à©à¨® ਵੱਲà©à¨ ਵਾà¨à¨¸ à¨à¨¾à¨à¨¸à¨²à¨° ਨਾਲ ਸੰਪਰਠà¨à¨°à¨¨ ਦ੠à¨à©à¨¸à¨¼à¨¿à¨¸à¨¼ à¨à©à¨¤à© à¨à¨ ਪਰ à¨à¨¨à©à¨¹à¨¾à¨ ਨ੠à¨à¨¾à¨² ਰਿਸà©à¨µ ਨਹà©à¨ à¨à©à¨¤à© ਠਤ੠à¨à¨¸ ਮਾਮਲ੠‘ਤ੠à¨à¨ªà¨£à¨¾ ਪੱਠਨਹà©à¨ ਦਿੱਤਾ। ਯà©à¨¨à©à¨µà¨°à¨¸à¨¿à¨à© ਪà©à¨°à¨¬à©°à¨§à¨¨ ਠਤ੠ਵਿਦਿà¨à¨°à¨¥à©à¨à¨ ਦਰਮਿà¨à¨¨ à¨à©±à¨²à¨¬à¨¾à¨¤ ਤà©à¨ ਬਾਠਦ ਫਿਲਹਾਲ ਸਥਿਤ੠ਸ਼ਾà¨à¨¤ ਦੱਸ੠à¨à¨¾ ਰਹ੠ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਲੁਧਿਆਣਾ: CT ਯੂਨੀਵਰਸਿਟੀ ਦੇ ਵਾਇਸ ਚਾਂਸਲਰ (VC) ਨੇ ਰਮਜ਼ਾਨ ਦੌਰਾਨ ਸਹਿਰੀ-ਇਫ਼ਤਾਰ ਮੰਗਣ ‘ਤੇ ਕਸ਼ਮੀਰੀ ਸਟੂਡੇਂਟਸ ਨੂੰ ਕੱਢੀਆਂ ਗਾਲਾਂ
- ਜਲੰਧਰ: ਸੱਟੇਬਾਜ਼ ਮੋਨੂ ਦੇ ਘਰ ਪੁਲਿਸ ਦੀ ਰੇਡ, 14 ਨੌਜਵਾਨ ਰਾਊਂਡਅਪ
ਜਲੰਧਰ, 9 ਅਕਤੂਬਰ: ਜਲੰਧਰ ਦੇ ਫਗਵਾੜਾ ਗੇਟ ਇਲਾਕੇ ਵਿੱਚ ਕਥਿਤ ਸੱਟੇਬਾਜ਼ ਮੋਨੂ ਦੇ ਘਰ ਪੁਲਿਸ…
- ਜਲੰਧਰ ਦੇ TTM ਸਕੂਲ ’ਚ ਵਿਦਿਆਰਥੀਆਂ ਦੀ ਲੜਾਈ, ਇੱਕ ਜ਼ਖ਼ਮੀ; ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ
ਜਲੰਧਰ: ਜਲੰਧਰ ਦੇ ਕਿਸ਼ਨਪੁਰਾ ਅਧੀਨ ਆਉਂਦੇ ਨਿਊ ਪ੍ਰਿਥਵੀ ਨਗਰ ਸਥਿਤ ਟਵਿੰਕਲ ਟਵਿੰਕਲ ਮਾਡਲ ਹਾਈ ਸਕੂਲ…
- ਜਲੰਧਰ ਕੈਂਟ ਦੇ ਸਦਰ ਬਾਜ਼ਾਰ ’ਚ ਔਰਤ ਦਾ ਬੈਗ ਖੋਹ ਕੇ ਫਰਾਰ ਹੋਏ ਸਕੂਟੀ ਸਵਾਰ 2 ਲੁਟੇਰੇ, CCTV ’ਚ ਕੈਦ ਵਾਰਦਾਤ
ਜਲੰਧਰ, 7 ਅਕਤੂਬਰ: ਜਲੰਧਰ ਕੈਂਟ ਦੇ ਸਦਰ ਬਾਜ਼ਾਰ ਦੀ ਮੁੱਖ ਮਾਰਕੀਟ ਵਿੱਚ ਸਕੂਟੀ ਸਵਾਰ ਦੋ…
- ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਡੇਰਾ ਸੱਚਖੰਡ ਬੱਲਾਂ ਵਿਖੇ ਹੋਏ ਨਤਮਸਤਕ, ਸੰਤ ਨਿਰੰਜਨ ਦਾਸ ਜੀ ਨਾਲ ਕੀਤੀ ਮੁਲਾਕਾਤ
ਜਲੰਧਰ, 8 ਅਕਤੂਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ 8…
- ਅੰਮ੍ਰਿਤਸਰ ਦੇ ਕਸਟਮ ਚੌਕ ’ਤੇ ਚੱਲਦੀ ਐਕਟਿਵਾ ’ਤੇ ਬੀਅਰ ਦਾ ਕੈਨ ਫੜੀ ਨਜ਼ਰ ਆਇਆ ਪੁਲਿਸ ਮੁਲਾਜ਼ਮ
ਅੰਮ੍ਰਿਤਸਰ, 8 ਅਕਤੂਬਰ: ਅੰਮ੍ਰਿਤਸਰ ਦੇ ਕਸਟਮ ਚੌਕ ਤੋਂ ਇੱਕ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ…
- ਅੰਮ੍ਰਿਤਸਰ ’ਚ 150 ਸਾਲ ਪੁਰਾਣੀ ਦਰਗਾਹ ’ਤੇ ਭੰਨਤੋੜ, ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲਿਆ
ਅੰਮ੍ਰਿਤਸਰ, 8 ਅਕਤੂਬਰ: ਗੁਰੂਨਗਰੀ ਅੰਮ੍ਰਿਤਸਰ ਦੇ ਅੰਦਰੂਨ ਇਲਾਕੇ ਕਟੜਾ ਮੀਤ ਸਿੰਘ ਦੇ ਖੋਤੀ ਬਾਜ਼ਾਰ ਵਿੱਚ…
- ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 8 ਮੁਲਜ਼ਮ ਗ੍ਰਿਫ਼ਤਾਰ
ਅੰਮ੍ਰਿਤਸਰ, 7 ਅਕਤੂਬਰ: ਅੰਮ੍ਰਿਤਸਰ ਪੁਲਿਸ ਨੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼…
- ਜਲੰਧਰ: ਬੈਂਕ ਤੋਂ ਪੈਸੇ ਕਢਵਾ ਕੇ ਜਾ ਰਹੀ ਔਰਤ ਤੋਂ 20 ਹਜ਼ਾਰ ਰੁਪਏ ਖੋਹ ਕੇ ਫਰਾਰ ਹੋਏ ਲੁਟੇਰੇ
ਜਲੰਧਰ: ਜਲੰਧਰ ਦੇ ਨਕੋਦਰ ਨੇੜੇ ਪਿੰਡ ਬਿਲਗਾ ਵਿੱਚ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਇੱਕ…
- ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਗਾਇਕ ਬੂਟਾ ਮੁਹੰਮਦ ਦੀ ਗੱਡੀ ਤੇ ਟਰਾਲੇ ਦੀ ਟੱਕਰ, ਦੋਵੇਂ ਵਾਹਨ ਨੁਕਸਾਨੇ ਗਏ
ਜਲੰਧਰ: ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਸੂਚੀ ਪਿੰਡ ਨੇੜੇ ਇੰਡੀਅਨ ਆਇਲ ਡਿਪੂ ਕੋਲ ਪੰਜਾਬੀ ਗਾਇਕ ਬੂਟਾ ਮੁਹੰਮਦ…
- ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਅੰਮ੍ਰਿਤਸਰ ਹਵਾਈ ਅੱਡੇ ’ਤੇ ਸ਼ਾਨਦਾਰ ਸਵਾਗਤ
ਅੰਮ੍ਰਿਤਸਰ: ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦੇ ਖਿਡਾਰੀਆਂ…