&NewLine;<p class&equals;"wp-block-paragraph"><strong>ਫਿਲੌਰ <&sol;strong>&vert;ਇਕ ਔਰਤ ਨਵਜੰਮੇ ਬੱਚੇ ਨੂੰ ਮੰਗਲਵਾਰ ਰਾਤ 12 ਵਜੇ ਸੜਕ ਕਿਨਾਰੇ ਸੁੱਟ ਕੇ ਔਰਤ ਭੱਜ ਗਈ। 6 ਘੰਟੇ ਤੱਕ ਬੱਚਾ ਤੇਜ਼ ਮੀਂਹ &&num;8216&semi;ਚ ਭਿੱਜਦਾ ਰਿਹਾ। ਪੁਲਿਸ ਨੇ ਜਦੋਂ ਬੱਚੇ ਨੂੰ ਸਵੇਰੇ ਹਸਪਤਾਲ ਪਹੁੰਚਾਇਆ ਤਾਂ ਉਥੇ ਉਸ ਨੇ ਦਮ ਤੋੜ ਦਿੱਤਾ। <&sol;p>&NewLine;&NewLine;&NewLine;&NewLine;<p class&equals;"wp-block-paragraph">CCTV ਖੰਗਾਲਣ &&num;8216&semi;ਤੇ ਪੁਲਿਸ ਨੂੰ ਪਤਾ ਲੱਗਾ ਕਿ ਪਿੰਡ ਲਾਂਦੜਾ &&num;8216&semi;ਚ ਰਾਤ 12 ਵਜੇ ਇਕ ਔਰਤ ਬੱਚਾ ਚੁੱਕੀ ਮੀਂਹ &&num;8216&semi;ਚ ਪੈਦਲ ਆ ਰਹੀ ਹੈ ਤੇ ਬੱਚਾ ਸੁੱਟ ਕੇ ਚਲੀ ਗਈ। ਸਵੇਰੇ ਪਿੰਡ ਦੇ ਇਕ ਵਿਅਕਤੀ ਨੇ ਪੁਲਿਸ ਨੂੰ ਸੂਚਿਤ ਕੀਤਾ। 6 ਘੰਟੇ ਬੱਚਾ ਤੇਜ਼ ਮੀਂਹ &&num;8216&semi;ਚ ਖੁੱਲ੍ਹੇ ਆਸਮਾਨ ਹੇਠਾਂ ਪਿਆ ਰਿਹਾ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਨਿੱਜੀ ਹਸਪਤਾਲ ਦੇ ਡਾਕਟਰਾਂ ਅਨੁਸਾਰ ਜਦੋਂ ਬੱਚੇ  à¨²à¨¿à¨†à¨‚ਦਾ ਗਿਆ ਤਾਂ 30 ਫੀਸਦੀ ਦਿਲ ਧੜਕ ਰਿਹਾ ਸੀ। 7 ਘੰਟੇ ਬਾਅਦ ਦੁਪਹਿਰ ਨੂੰ ਉਸ ਨੇ ਦਮ ਤੋੜ ਦਿੱਤਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;