&NewLine;<p class&equals;"wp-block-paragraph"><strong>ਅਸਾਮ &vert; <&sol;strong>ਇਥੋਂ ਦੇ ਇਕ-ਮਾਂ-ਬਾਪ ਧੀ ਦੀ ਗੋਦ ਭਰਨ ਲਈ ਜਲਾਦ ਬਣ ਗਏ। ਉਨ੍ਹਾਂ ਨੇ ਨੌਕਰਾਣੀ ਦੀ ਹੱਤਿਆ ਕਰਕੇ ਉਸ ਦਾ 10 ਮਹੀਨਿਆਂ ਦਾ ਬੱਚਾ ਲੈ ਲਿਆ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਮਾਪਿਆਂ ਨੇ ਆਪਣੀ ਬੇਔਲਾਦ ਧੀ ਨੂੰ ਬੱਚਾ ਸੌਂਪਣਾ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਨੀਤੂਮੋਨੀ ਲੁਖੁਰਾਖੋਨ ਨਾਂ ਦੀ ਮਹਿਲਾ ਦੀ ਲਾਸ਼ ਬੀਤੇ ਮੰਗਲਵਾਰ ਦੀ ਸਵੇਰੇ ਚਰਾਈਦੇਵ ਜ਼ਿਲ੍ਹੇ ਦੇ ਰਾਜਾਬਾਰੀ ਟੀ- ਅਸਟੇਟ ਦੇ ਇਕ ਨਾਲੇ ਤੋਂ ਬਰਾਮਦ ਕੀਤੀ। ਮਹਿਲਾ ਇਕ ਦਿਨ ਪਹਿਲਾਂ ਸਿਮਲੁਗੁਰੀ ਦੇ ਬਾਜ਼ਾਰ ਤੋਂ ਲਾਪਤਾ ਹੋ ਗਈ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-image size-large is-resized"><img src&equals;"https&colon;&sol;&sol;punjabibulletin&period;in&sol;wp-content&sol;uploads&sol;2022&sol;12&sol;ASFgwweghWER&period;jpg" alt&equals;"" class&equals;"wp-image-39940" width&equals;"739" height&equals;"505"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਮੁਤਾਬਕ ਬੱਚੀ ਨੂੰ ਹਿਮਾਚਲ ਪ੍ਰਦੇਸ਼ ਲਿਜਾਇਆ ਜਾਣਾ ਸੀ ਜਿਥੇ ਗ੍ਰਿਫਤਾਰ ਕਪਲ ਦੀ ਧੀ ਰਹਿੰਦੀ ਹੈ। ਸ਼ਿਵਸਾਗਰ ਦੇ ਸੀਨੀਅਰ ਪੁਲਿਸ ਅਧਿਕਾਰੀ ਸੁਭਰਜੋਤੀ ਬੋਰਾ ਨੇ ਕਿਹਾ ਕਿ ਇਹ ਇਕ ਪਹਿਲਾਂ ਤੋਂ ਸੋਚੀ ਸਮਝੀ ਸਾਜ਼ਿਸ਼ ਸੀ। ਮਾਪਿਆਂ ਨੇ ਆਪਣੀ ਵਿਆਹੁਤਾ ਧੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਅਪਰਾਧ ਕੀਤਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;