à¨à¨²à©°à¨§à¨° | ਨà¨à¨° ਨਿà¨à¨® ਦਫਤਰ ‘ਠà¨à¨¾ à¨à© à¨à¨¾à¨à¨¨ ਪਲਾਨਰ ਨਾਲ ਬਦਸਲà©à¨à© à¨à¨°à¨¨ ਵਾਲ੠à¨à¨¾à¨à¨à¨°à¨¸à© ਲà©à¨¡à¨° ਦà©à¨à¨²à© ਹà©à¨£ ਨà¨à¨° ਨਿà¨à¨® ਦਾ ਤਹਿਬà¨à¨¾à¨°à© ਵਿà¨à¨¾à¨ ਹ੠à¨à¨¿à¨ ਹà©à¥¤

ਪੰà¨à¨¾à¨¬ ਮà©à¨¡à©à¨ ਮ à¨à©°à¨¡à¨¸à¨à©à¨°à© ਬà©à¨°à¨¡ ਦ੠ਡਾà¨à¨°à©à¨à¨à¨° ਮਲਵਿੰਦਰ ਸਿੰਠਲੱà¨à© ਦਾ à¨à©à¨¸à¨° ਪà©à¨à©à¨°à©à¨² ਪੰਪ ਨà©à©à© à¨à©±à¨¡à©à¨à¨ ਸà©à¨² ਪਰà¨à©à¨à¨¼ ਦਾ à¨à¨¾à¨°à©à¨¬à¨¾à¨° ਹà©à¥¤ ਦà©à¨à¨¾à¨¨ ਦ੠ਬਾਹਰ ਰà©à¨à¨¾à¨¨à¨¾ ਦਰà¨à¨¨à¨¾à¨ à¨à©±à¨¡à©à¨à¨ à¨à©à©à¨¹à©à¨à¨ ਰਹਿੰਦà©à¨à¨ ਹਨ। ਮਲਵਿੰਦਰ ਲੱà¨à© ਦਾ ਦਫਤਰ ਵ੠à¨à©±à¨¥à© ਹ੠ਹà©à¥¤ ਠੱਠਨà¨à¨° ਨਿà¨à¨® ਦ੠ਤਹਿਬà¨à¨¾à¨°à© ਵਿà¨à¨¾à¨ ਨ੠ਦà©à¨à¨¾à¨¨ ਦ੠ਬਾਹਰ à¨à©±à¨¡à©à¨à¨ à¨à©à©à¨¹à© à¨à¨°à¨¨ ਦਾ à¨à¨¾à¨²à¨¾à¨¨ à¨à¨° ਦਿੱਤਾ।

ਨà¨à¨° ਨਿà¨à¨® ਦ੠ਤਹਿਬà¨à¨¼à¨¾à¨°à© ਵਿà¨à¨¾à¨ ਦ੠ਸà©à¨ªà¨°à©à¨¡à©à¨à¨ ਮਨਦà©à¨ª ਸਿੰਠਨ੠à¨à¨¿à¨¹à¨¾ à¨à¨¿ à¨à©°à¨¸à¨ªà©à¨à¨à¨° ਦਲਬà©à¨° ਸਿੰਠਨ੠ਮà©à¨à© ‘ਤ੠à¨à¨¾ à¨à© à¨à¨¾à¨à¨ à¨à©à¨¤à© ਤਾਠà¨à©±à¨¡à©à¨à¨ à¨à©à©à¨¹à©à¨à¨ ਹਨ। ਠਸà©à¨ à¨à¨¸ ਦਾ à¨à¨¾à¨²à¨¾à¨¨ à¨à¨° ਦਿੱਤਾ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਹà©à¨£ ਵà©à¨à¨£ ਵਾਲ੠à¨à©±à¨² à¨à¨¹ ਹà©à¨µà©à¨à© à¨à¨¿ à¨à©à¨°à©à¨«à¨¿à¨ ਪà©à¨²à¨¿à¨¸ à¨à¨¦à©à¨ à¨à¨¾à¨à¨à¨°à¨¸à© ਲà©à¨¡à¨° ਦà©à¨à¨ à¨à©±à¨¡à©à¨à¨ ਦਾ à¨à¨¾à¨²à¨¾à¨¨ à¨à¨°à¨¦à© ਹà©à¥¤

ਦà©à¨à© ਪਾਸ੠ਨà¨à¨° ਨਿà¨à¨® ਦà©à¨à¨ à¨à¨¥à©à¨¬à©°à¨¦à©à¨à¨ ਨ੠ਮਲਵਿੰਦਰ ਲੱà¨à© ‘ਤ੠à¨à©à¨¸ ਦਰਠà¨à¨°à¨¨ ਦ੠ਮੰਠà¨à©à¨¤à© ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਟਾਊਨ ਪਲਾਨਰ ਨਾਲ ਬਦਸਲੂਕੀ ਕਰਨ ਵਾਲੇ ਕਾਂਗਰਸੀ ਲੀਡਰ ਮਲਵਿੰਦਰ ਲੱਕੀ ਦੇ ਦਫਤਰ ਦਾ ਨਿਗਮ ਨੇ ਕੀਤਾ ਚਾਲਾਨ
Related Post