&NewLine;<p class&equals;"wp-block-paragraph"><strong>ਜਲੰਧਰ&period;<&sol;strong> ਪੰਜਾਬ ਸਰਕਾਰ ਵਲੋਂ ਜ਼ਿਲੇ ਦੇ ਕੋਰੋਨਾਵਾਇਰਸ ਟੈਸਟਾਂ ਦੀ ਸੈਂਪਲਿੰਗ ਦੇ ਲਈ ਸ਼ਹਿਰ ਵਿੱਚ ਇਕ ਟੈਸਟਿੰਗ ਲੈਬ ਬਣਾਉਣ ਲਈ ਤਿਆਰਿਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਲਾਡੋਵਾਲੀ ਰੋਡ &&num;8216&semi;ਤੇ ਪਸ਼ੁਪਾਲਨ ਵਿਭਾਗ ਦੇ ਰੀਜਨਲ ਡਿਸੇਜ਼ੀਜ ਡਾਇਗਨੋਸਟਿਕ ਲੈਬੋਰੇਟਰੀ &lpar;ਆਰਡੀਡੀਐਲ&rpar; ਕੈਂਪਸ ਵਿੱਚ ਪਸ਼ੁਪਾਲਨ ਵਿਭਾਗ ਦੇ ਡਾਇਰੇਕਟਰ&comma; ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ&period; ਰਾਜ ਬਹਾਦੁਰ&comma; ਡਿਪਟੀ ਡਾਇਰੇਕਟਰ ਤੇ ਜਾਇਂਟ ਡਾਇਰੇਕਟਰ ਨੇ ਮੀਟਿਂਗ ਕੀਤੀ। <&sol;p>&NewLine;&NewLine;&NewLine;&NewLine;<p class&equals;"wp-block-paragraph"><strong>ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਹਫ਼ਤੇ ਵਿੱਚ ਟੈਸਟਿੰਗ ਸ਼ੁਰੂ ਹੋ ਸਕਦੀ ਹੈ।<&sol;strong><&sol;p>&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;05&sol;WhatsApp-Image-2020-05-04-at-12&period;37&period;05-PM-1&period;jpeg" alt&equals;"" class&equals;"wp-image-6740"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਆਰਡੀਡੀਐਲ ਕੈਂਪਸ ਵਿੱਚ ਟੈਸਟਿੰਗ ਮਸ਼ੀਨਾਂ ਦੀ ਗੱਲ ਕਰੀਏ ਤਾਂ ਪਸ਼ੁਪਾਲਨ ਵਿਭਾਗ ਦੇ ਕੋਲ ਕੋਰੋਨਾਵਾਇਰਸ ਦੀ ਟੈਸਟਿਂਗ ਦੇ ਲਈ ਪੂਰਾ ਇਨਫਰਾਸਟ੍ਰਕਚਰ ਅਤੇ ਮਸ਼ੀਨਰੀ ਉਪਲਬਧ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਤੋਂ ਇਲਾਵਾ ਲੈਬੋਰੇਟਰੀ ਵਿੱਚ 16 ਤੋਂ ਵੱਧ ਪੈਥੋਲੋਜਿਸਟ ਅਤੇ ਡਿਪਟੀ ਡਾਇਰੇਕਟਰਾਂ ਦੀ ਪੂਰੀ ਟੀਮ ਉਪਲਬਧ ਹੈ। ਅਧਿਕਾਰਿਆਂ ਦਾ ਕਹਿਣਾ ਹੈ ਇੱਥੇ ਟੈਸਟਿੰਗ ਸ਼ੁਰੂ ਹੋਣ ਨਾਲ ਜ਼ਿਲੇ ਵਿੱਚ ਕੋਰੋਨਾਵਾਇਰਸ ਦੇ ਸ਼ਕੀ ਮਰੀਜ਼ਾਂ ਦੀ ਸੈਂਪਲਿੰਗ ਦੀ ਟੈਸਟਿੰਗ ਵਿੱਚ ਤੇਜ਼ੀ ਆਏਗੀ ਅਤੇ ਮਰੀਜ਼ਾਂ ਦੀ ਰਿਪੋਰਟ ਛੇਤੀ ਮਿਲੇਗੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਐਤਵਾਰ ਨੂੰ ਪਸ਼ੁਪਾਲਣ ਵਿਭਾਗ ਦੇ ਵਲੋਂ ਲੈਬੋਰੇਟਰੀ ਦੇ ਮਾਹਿਰ 4 ਡਾਕਟਰਾਂ ਦੇ ਨਾਂ ਭੇਜੇ ਗਏ ਸਨ। ਜੋ ਸੋਮਵਾਰ ਨੂੰ ਅਗਲੇ 3 ਦਿਨਾਂ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੇਡੀਕਲ ਕਾਲੇਜ਼ ਤੋਂ ਸੈਂਪਲਾਂ ਦੀ ਟੈਸਟਿੰਗ ਅਤੇ ਹੋਰ ਜਾਣਕਾਰੀ ਲੈ ਕੇ ਆਉਣਗੇ। ਇਨ੍ਹਾਂ ਡਾਕਟਰਾਂ ਦੀ ਸੂਚੀ ਵਿੱਚ ਡਾ&period; ਚਰਨਜੀਤ ਸਿੰਘ&comma; ਡਾ&period; ਗਗਨਦੀਪ ਸਿੰਘ&comma; ਡਾ&period; ਗੋਰਵ ਸ਼ਰਮਾ ਅਤੇ ਡਾ&period; ਮੁਕੇਸ਼ ਮਿੱਤਲ ਦਾ ਨਾਂ ਸ਼ਾਮਲ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਤੋਂ ਇਲਾਵਾ ਕੋਰੋਨਾ ਵਾਇਰਸ ਮਰੀਜ਼ਾਂ ਦੇ ਸੈਂਪਲ ਟੈਸਟ ਕਰਨ ਲਈ ਡਾਇਰੇਕਟੋਰੇਟ ਆਫ ਹੈਲਥ ਡਿਪਾਰਟਮੈਂਟ ਨੇ ਪ੍ਰਾਇਵੇਟ ਅਥਾਰਿਟੀ ਲਾਲ ਪਾਥ ਲੈਬ ਨੂੰ ਸਰਕਾਰੀ ਹਸਪਤਾਲਾਂ ਤੋਂ ਸੈਂਪਲ ਲੈ ਕੇ ਟੈਸਟ ਕਰਨ ਦੀ ਮੰਜੂਰੀ ਦਿੱਤੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;