ਨਵੀਂ ਦਿੱਲੀ . ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਦੇਸ਼ ਦੇ ਸਿਹਤ ਵਿਭਾਗ ਵੱਲੋਂ ਅੱਜ ਜਾਰੀ ਕੀਤੇ ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 17, 265 ਹੋ ਗਈ, ਦੇਸ਼ ਵਿਚ ਹੁਣ ਤੱਕ 543 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1553 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 36 ਲੋਕਾਂ ਦੀ ਮੌਤ ਹੋ ਗਈ ਪਰ ਕੁਝ ਰਾਹਤ ਦੀ ਖਬਰ ਹੈ ਕਿ 2, 547 ਮਰੀਜ਼ ਤੰਦਰੁਸਤ ਹੋ ਗਏ ਹਨ।
- ਬ੍ਰੇਕਿੰਗ : ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਨੈਸ਼ਨਲ ਡੈਸਕ, 18 ਨਵੰਬਰ | ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।…
- ਬ੍ਰੇਕਿੰਗ : ਆਦਮਪੁਰ ਤੋਂ ਕਾਂਗਰਸੀ ਵਿਧਾਇਕ ਕੋਟਲੀ ਦੇ ਭਾਂਜੇ ਦਾ ਕੁੱਟ-ਕੁੱਟ ਕੇ ਕਤਲ
ਜਲੰਧਰ, 18 ਦਸੰਬਰ | ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੇ ਭਾਂਜੇ ਦੀ ਕੁੱਟ-ਕੁੱਟ…
- ਡੋਨਾਲਡ ਟਰੰਪ ਨੇ ਅਮਰੀਕਾ ‘ਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਨੂੰ ਲੈ ਕੇ ਦਿੱਤੀ ਨਵੀਂ ਧਮਕੀ, ਭਾਰਤੀਆਂ ਸਣੇ ਕਈ ਦੇਸ਼ਾਂ ਨੂੰ ਪਈ ਟੈਨਸ਼ਨ
ਨੈਸ਼ਨਲ ਡੈਸਕ, 14 ਦਸੰਬਰ | ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮੂਹਿਕ ਦੇਸ਼…
- ਪੰਜਾਬ ਦੇ 11 ਜ਼ਿਲਿਆਂ ‘ਚ ਵਧੇਗੀ ਠੰਡ, ਮੌਸਮ ਵਿਭਾਗ ਨੇ ਸੀਤ ਲਹਿਰ ਦੀ ਜਾਰੀ ਕੀਤੀ ਚਿਤਾਵਨੀ
ਚੰਡੀਗੜ੍ਹ, 14 ਦਸੰਬਰ | ਮੌਸਮ ਵਿਭਾਗ ਨੇ ਪੰਜਾਬ ਤੇ ਚੰਡੀਗੜ੍ਹ ਵਿਚ ਸੀਤ ਲਹਿਰ ਅਤੇ ਠੰਡ…
- ਬ੍ਰੇਕਿੰਗ : ਫਿਲਮ ‘ਪੁਸ਼ਪਾ-2’ ਦੇ ਅਦਾਕਾਰ ਅੱਲੂ ਅਰਜਨ ਨੂੰ 14 ਦਿਨਾਂ ਦੀ ਜੇਲ
ਹੈਦਰਾਬਾਦ, 13 ਦਸੰਬਰ | ਪੁਸ਼ਪਾ-2 ਦੇ ਪ੍ਰੀਮੀਅਰ ਦੌਰਾਨ ਇੱਕ ਔਰਤ ਦੀ ਮੌਤ ਦੇ ਮਾਮਲੇ ਵਿਚ…
- BJP ਸਾਂਸਦ ਨੇ ਕਿਸਾਨਾਂ ਨੂੰ ਦੱਸਿਆ ਨਸ਼ੇ ਦੇ ਸੌਦਾਗਰ ਤੇ ਕਸਾਈ, ਕਿਹਾ ‘ਕਿਸਾਨ ਅੰਦੋਲਨ ਦੌਰਾਨ 700 ਲੜਕੀਆਂ ਹੋਈਆਂ ਲਾਪਤਾ’
ਹਰਿਆਣਾ, 13 ਦਸੰਬਰ | ਹਰਿਆਣਾ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਨੇ ਕਿਸਾਨਾਂ…
- ਫਿਲਮ ‘ਪੁਸ਼ਪਾ-2’ ਦੇ ਅਦਾਕਾਰ ਅੱਲੂ ਅਰਜਨ ਗ੍ਰਿਫਤਾਰ, ਪੜ੍ਹੋ ਕੀ ਹੈ ਮਾਮਲਾ
ਹੈਦਰਾਬਾਦ, 13 ਦਸੰਬਰ | ਅਦਾਕਾਰ ਅੱਲੂ ਅਰਜੁਨ ਨੂੰ ਸ਼ੁੱਕਰਵਾਰ 13 ਦਸੰਬਰ ਨੂੰ ਹੈਦਰਾਬਾਦ ਪੁਲਿਸ ਨੇ…
- ਅਹਿਮ ਖਬਰ ! ਫ੍ਰੀ ਆਧਾਰ ਕਾਰਡ ਨੂੰ ਅੱਪਡੇਟ ਕਰਨ ਦੀ ਸਹੂਲਤ ਸਿਰਫ਼ ਕੱਲ ਤੱਕ, ਬਾਅਦ ‘ਚ ਲੱਗੇਗੀ ਫੀਸ
ਨਵੀਂ ਦਿੱਲੀ, 13 ਦਸੰਬਰ | ਮੁਫਤ ਆਧਾਰ ਕਾਰਡ ਨੂੰ ਅਪਡੇਟ ਕਰਨ ਦੀ ਆਖਰੀ ਮਿਤੀ ਸ਼ਨੀਵਾਰ…
- ਪੰਜਾਬ ‘ਚ ਵਧੇਗੀ ਠੰਡ, 11 ਕਿਲੋਮੀਟਰ ਦੀ ਰਫਤਾਰ ਨਾਲ ਚਲ ਰਹੀਆਂ ਹਵਾਵਾਂ, 18 ਜ਼ਿਲਿਆਂ ‘ਚ ਸੀਤ ਲਹਿਰ ਦਾ ਅਲਰਟ
ਚੰਡੀਗੜ੍ਹ, 12 ਦਸੰਬਰ | ਪਹਾੜਾਂ 'ਤੇ ਹੋਈ ਬਰਫਬਾਰੀ ਦਾ ਅਸਰ ਪੰਜਾਬ-ਚੰਡੀਗੜ੍ਹ 'ਚ ਸਾਫ ਦਿਖਾਈ ਦੇ…
- ਦਿੱਲੀ ਸਰਕਾਰ ਹਰ ਮਹੀਨੇ ਔਰਤਾਂ ਨੂੰ ਦੇਵੇਗੀ 1000 ਰੁਪਏ, ਮਹਿਲਾ ਸਨਮਾਨ ਨਿਧੀ ਯੋਜਨਾ ਅੱਜ ਤੋਂ ਲਾਗੂ
ਨਵੀਂ ਦਿੱਲੀ, 12 ਦਸੰਬਰ | ਦਿੱਲੀ ਸਰਕਾਰ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਵੇਗੀ। ਇਸ…