ਬਠਿੰਡਾ. ਜ਼ਿਲੇ ਵਿਚ ਕੋਵਿਡ 19 ਬਿਮਾਰੀ ਸਬੰਧੀ ਹੁਣ ਤੱਕ 1782 ਨਮੂਨੇ ਜਾਂਚ ਲਈ ਭੇਜੇ ਗਏ ਸਨ। ਇੰਨਾਂ ਵਿਚੋਂ 1729 ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ। ਜਦ ਕਿ 10 ਦੀ ਰਿਪੋਰਟ ਉਡੀਕੀ ਜਾ ਰਹੀ ਹੈ। ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਆਈ.ਏ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜ਼ਿਲੇ ਵਿਚ 43 ਲੋਕਾਂ ਦੀਆਂ ਕਰੋਨਾ ਟੈਸਟ ਰਿਪੋਰਟਾ ਪਾਜਿਟਿਵ ਆਈਆਂ ਸਨ। ਇੰਨਾਂ ਵਿਚੋ 39 ਠੀਕ ਹੋ ਕੇ ਘਰ ਪਰਤ ਚੁੱਕੇ ਹਨ ਅਤੇ ਇਸ ਸਮੇਂ ਕੇਵਲ 4 ਲੋਕ ਸਰਕਾਰੀ ਹਸਪਤਾਲ ਵਿਚ ਡਾਕਟਰੀ ਦੇਖਰੇਖ ਹੇਠ ਹਨ।
- ਬਠਿੰਡਾ ’ਚ ਹਾਈਫਾਈ ਚੋਰਾਂ ਦਾ ਕਾਰਨਾਮਾ, ਘਰ ਬਾਹਰ ਖੜ੍ਹੀ ਕਾਰ ਲੈ ਗਏ
ਬਠਿੰਡਾ ਦੇ ਬਸੰਤ ਵਿਹਾਰ ਇਲਾਕੇ ਵਿੱਚ ਚੋਰਾਂ ਨੇ ਇੱਕ ਕਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ…
- ਪਰਹਾਰ ਮੁਹਿੰਮ ਤਹਿਤ ਬਠਿੰਡਾ ‘ਚ ਵੱਡਾ ਸਰਚ ਆਪ੍ਰੇਸ਼ਨ, 150 ਵਿਅਕਤੀ ਰਾਊਂਡਅੱਪ; ਹੈਰੋਇਨ ਤੇ ਨਾਜਾਇਜ਼ ਸ਼ਰਾਬ ਬਰਾਮਦ
ਬਠਿੰਡਾ, 10 ਜੁਲਾਈ | ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ 'ਪਰਹਾਰ' ਮੁਹਿੰਮ…
- ਗਰੀਬਾਂ ਦੇ ਰਾਸ਼ਨ ‘ਤੇ ਚੋਰਾਂ ਦਾ ਹੱਥ! ਡੀਪੂ ਤੋਂ 15 ਰਾਸ਼ਨ ਕਿੱਟਾਂ ਚੋਰੀ
ਬਠਿੰਡਾ ਜ਼ਿਲ੍ਹੇ ਦੇ ਪਿੰਡ ਧੁੰਨੀਕੇ ਵਿੱਚ ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਪੰਜਾਬ ਸਰਕਾਰ ਵੱਲੋਂ ਭੇਜੀਆਂ…
- ‘ਸਤਲੁਜ’ ਫਿਲਮ ਦੀ ਰਿਲੀਜ਼ ਲਈ ਬਠਿੰਡਾ ‘ਚ ਵਾਰਿਸ ਪੰਜਾਬ ਦੇ ਜਥੇਬੰਦੀਆਂ ਦਾ ਪ੍ਰਦਰਸ਼ਨ
ਬਠਿੰਡਾ ਦੇ ਫਾਇਰ ਬ੍ਰਿਗੇਡ ਚੌਂਕ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀਆਂ ਵੱਲੋਂ ਪੰਜਾਬੀ ਫਿਲਮ…
- ਬਠਿੰਡਾ ‘ਚ ਅੰਨੇ ਕਤਲ ਦੀ ਗੁੱਥੀ ਸੁਲਝੀ
ਬਠਿੰਡਾ, 09 ਮਾਰਚ | ਬਠਿੰਡਾ ਪੁਲਸ ਦੇ ਸੀ.ਆਈ.ਏ ਸਟਾਫ-1 ਨੇ ਸਾਲ 2025 ਵਿੱਚ ਹੋਏ ਇਕ…
- ਫੌਜੀ ਨੇ ਗੁੱਸੇ ’ਚ ਪਿਤਾ ’ਤੇ ਚਲਾਈ ਗੋਲੀ, ਬਠਿੰਡਾ ’ਚ ਵਾਪਰੀ ਘਟਨਾ
ਬਠਿੰਡਾ,6 ਮਾਰਚ | ਬਠਿੰਡਾ ਦੇ ਜੋਗੀ ਨਗਰ ਇਲਾਕੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ…
- ਬਰਨਾਲਾ ‘ਚ ਕਿਸਾਨਾਂ ਤੇ ਪੁਲਸ ਵਿਚਾਲੇ ਟਕਰਾਅ: ਲਾਠੀਚਾਰਜ ਮਗਰੋਂ ਬੈਰੀਕੇਡ ਤੋੜ ਅੱਗੇ ਵਧੇ ਕਿਸਾਨ, ਹੁਣ ਡੀਸੀ ਦਫ਼ਤਰ ਦੇ ਘਿਰਾਓ ਦਾ ਐਲਾਨ
ਬਰਨਾਲਾ, 6 ਫਰਵਰੀ | ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਸਥਿਤ ਤਪਾ ਮੰਡੀ ਦੇ ਹਾਈ-ਟੈਕ ਨਾਕੇ 'ਤੇ ਅੱਜ…
- ਪੰਜਾਬ ਸਰਕਾਰ ਨੌਜਵਾਨਾਂ ਨੂੰ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਸਖ਼ਤ ਯਤਨ ਕਰ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਦੇਣ ਲਈ ਬਠਿੰਡਾ ਜ਼ਿਲ੍ਹਾ ਲਾਇਬ੍ਰੇਰੀ ਵਿਖੇ ਮਿਸ਼ਨ ਪ੍ਰਗਤੀ ਦੀ ਸ਼ੁਰੂਆਤ:…
- ਚੋਰਾਂ ਵੱਲੋਂ ਚੋਰੀ ਦਾ ਬਣਾਇਆ ਨਵਾਂ ਠਿਕਾਣਾ
ਬਠਿੰਡਾ ਦੇ ਆਮ ਆਦਮੀ ਕਲੀਨਿਕ ਵਿੱਚ ਹੋਈ ਵੱਡੀ ਚੋਰੀ ਬਠਿੰਡਾ | ਬਠਿੰਡਾ ਦੇ ਨਈਆਂਵਾਲਾ ਥਾਣਾ…
- ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ 24×7 ਕਾਰਜਸ਼ੀਲ, ਲੋਕ ਹੰਗਾਮੀ ਹਾਲਾਤ ‘ਚ ਤੁਰੰਤ ਸੰਪਰਕ ਕਰਨ: ਬਰਿੰਦਰ ਕੁਮਾਰ ਗੋਇਲ
ਚੰਡੀਗੜ੍ਹ, 27 ਅਗਸਤ - ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ…