&NewLine;<p class&equals;"wp-block-paragraph"><strong>ਚੰਡੀਗੜ੍ਹ <&sol;strong>&vert;  à¨ªà©°à¨œà¨¾à¨¬ &&num;8216&semi;ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੀ ਰਫ਼ਤਾਰ ਪਹਿਲਾਂ ਨਾਲੋਂ ਘਟ ਰਹੀ ਹੈ ਪਰ ਫਿਰ ਵੀ ਰੋਜ਼ਾਨਾ 800 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਬੁੱਧਵਾਰ ਸੂਬੇ &&num;8216&semi;ਚ ਕੁੱਲ 852 ਨਵੇਂ ਪੌਜ਼ੇਟਿਵ ਮਰੀਜ਼ ਸਾਹਮਣੇ ਆਏ ਤੇ 33 ਹੋਰ ਲੋਕਾਂ ਦੀ ਮੌਤ ਹੋ ਗਈ। ਰਾਹਤ ਦੀ ਗੱਲ ਇਹ ਕਿ ਇਸ ਦੌਰਾਨ ਸੂਬੇ &&num;8216&semi;ਚ 1230 ਮਰੀਜ਼ ਕੋਰੋਨਾ ਨੂੰ ਮਾਤ ਦੇਣ &&num;8216&semi;ਚ ਕਾਮਯਾਬ ਹੋਏ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਬੁੱਧਵਾਰ ਸਾਹਮਣੇ ਆਏ 852 ਕੇਸਾਂ &&num;8216&semi;ਚੋਂ ਸਭ ਤੋਂ ਵੱਧ ਜਲੰਧਰ ਦੇ 120 ਅਤੇ ਇਸ ਤੋਂ ਬਾਅਦ 114 ਲੁਧਿਆਣਆ ਜ਼ਿਲ੍ਹੇ &&num;8216&semi;ਚੋਂ&comma; ਅੰਮ੍ਰਿਤਸਰ &&num;8216&semi;ਚੋਂ 92 ਤੇ ਹੁਸ਼ਿਆਰਪੁਰ &&num;8216&semi;ਚੋਂ 46 ਕੇਸ ਦਰਜ ਕੀਤੇ ਗਏ। ਇਸ ਤੋਂ ਇਲਾਵਾ 33 ਮੌਤਾਂ &&num;8216&semi;ਚੋਂ ਸਭ ਤੋਂ ਵੱਧ 6 ਮੌਤਾਂ ਲੁਧਿਆਣਾ&comma; 5 ਜਲੰਧਰ&comma; ਬਠਿੰਡਾ 5&comma; ਗੁਰਦਾਸਪੁਰ 2&comma; ਰੋਪੜ 2&comma; ਪਠਾਨਕੋਟ 2&comma; ਫਤਹਿਗੜ੍ਹ ਸਾਹਿਬ 2&comma; ਮੁਕਤਸਰ 2&comma; ਅੰਮ੍ਰਿਤਸਰ &&num;8216&semi;ਚ ਤਿੰਨ ਮੌਤਾਂ ਹੋਈਆਂ। ਸੰਗਰੂਰ&comma; ਮੁਹਾਲੀ&comma; ਕਪੂਰਥਲਾ ਤੇ ਫਾਜ਼ਿਲਕਾ &&num;8216&semi;ਚ ਇਕ-ਇਕ ਮੌਤ ਕੋਰਨਾ ਵਾਇਰਸ ਕਾਰਨ ਹੋਈ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;