&NewLine;<p class&equals;"wp-block-paragraph"><strong>ਜਲੰਧਰ &vert;<&sol;strong> ਕੋਰੋਨਾ ਦਾ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਬਲਾਸਟ ਹੋਇਆ। 4 ਮਰੀਜਾਂ ਨੇ ਦਮ ਤੋੜ ਦਿੱਤਾ&comma; ਜਦਕਿ 682 ਨਵੇਂ ਸੰਕਰਮਿਤ ਕੇਸ ਮਿਲੇ ਹਨ। ਇਸ ਤੋਂ ਪਹਿਲਾਂ ਇੱਕ ਹੀ ਦਿਨ &&num;8216&semi;ਚ 4 ਮਰੀਜਾਂ ਨੇ 148 ਦਿਨ ਪਹਿਲਾ ਦਮ ਤੋੜਿਆ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਸ਼ੁਕਰਵਾਰ ਨੂੰ ਜਿਨ੍ਹਾਂ 4 ਮਰੀਜਾਂ ਦੀ ਮੌਤ ਹੋਈ ਹੈ&comma; ਉਨ੍ਹਾਂ ਚੋਂ 2 ਨੇ ਬਾਹਰੀ ਜਿਲ੍ਹੇ ਦੇ ਹਸਪਤਾਲ &&num;8216&semi;ਚ ਦਮ ਤੋੜਿਆ ਹੈ। ਹੁਣ ਤੱਕ 1508 ਲੋਕ ਦਮ ਤੋੜ ਚੁੱਕੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਨਵੇਂ ਸੰਕਰਮਿਤ &&num;8216&semi;ਚ ਜਿਆਦਾਤਰ ਪਬਲਿਕ ਡੀਲਿੰਗ ਦੇ ਵਿਭਾਗਾਂ ਨਾਲ ਜੁੜੇ ਹਨ। ਇਨ੍ਹਾਂ &&num;8216&semi;ਚੋਂ ਜਿਲ੍ਹਾਂ ਪ੍ਰਸ਼ਾਸਨ ਦੇ ਨਾਲ ਕਾਨੂੰਨੀ ਸੇਵਾਵਾਂ ਦੇ ਵਿਭਾਗਾਂ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਨਾਲ ਵੀ ਜੁੜੇ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸ਼ੁਕਰਵਾਰ ਨੂੰ ਤੀਸਰੀ ਲਹਿਰ ਦੇ ਸਭ ਤੋਂ ਜਿਆਦਾ ਮਰੀਜ਼ ਮਿਲੇ ਹਨ। ਨਵੇਂ ਕੇਸਾਂ ਚੋਂ 4 ਮਰੀਜ਼ ਓਮੀਕ੍ਰੋਨ ਨਾਲ ਪ੍ਰਭਾਵਿਤ ਹਾਈ ਰਿਸਕ ਦੇਸ਼ਾਂ ਚੋਂ ਆਏ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਨਵੇਂ ਕੇਸਾਂ ਚੋਂ 14 ਡਾਕਟਰ ਵੀ ਸ਼ਾਮਿਲ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਿਨ੍ਹਾਂ 4 ਮਰੀਜਾਂ ਦੀ ਸ਼ੁੱਕਰਵਾਰ ਨੂੰ ਮੌਤ ਹੋਈ ਹੈ&comma; ਉਨ੍ਹਾਂ ਚੋਂ 2 ਮਰੀਜ਼ ਹਸਪਤਾਲ ਪਹੁੰਚਣ ਦੇ 24 ਘੰਟੇ ਦੇ ਅੰਦਰ ਹੀ ਦਮ ਤੋੜ ਗਏ। ਦੋਨਾਂ ਮਰੀਜਾਂ ਨੂੰ ਕੋਰੋਨਾ ਤੋਂ ਇਲਾਵਾ ਹੋਰ ਵੀ ਰੋਗ ਸਨ। ਇੱਕ ਮਰੀਜ ਦੇ ਫੇਫੜੇ &&num;8216&semi;ਚ ਨਿਮੋਨੀਆ ਬੁਰੀ ਤਰ੍ਹਾਂ ਫੈਲ ਚੁੱਕਿਆ ਸੀ&comma; ਜਦਕਿ ਦੂਸਰੇ ਮਰੀਜ਼ ਨੂੰ ਸ਼ੂਗਰ ਤੋਂ ਇਲਾਵਾ ਕਿਡਨੀ ਪ੍ਰਾਬਲਮ ਸੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਰਿਪੋਰਟ ਦੇ ਮੁਤਾਬਿਕ ਚਾਰ ਮਰੀਜ਼ਾਂ ਚੋਂ ਸਿਰਫ 1 ਨੂੰ ਹੀ ਕੋਰੋਨਾ ਵੈਕਸੀਨ ਦੇ ਦੋਨੋਂ ਡੋਜ ਲੱਗੀ ਹੋਈ ਸੀ। ਹੈਰਾਨੀਜਨਕ ਹੈ ਕਿ ਜਨਵਰੀ ਦੇ 14 ਦਿਨਾਂ &&num;8216&semi;ਚ ਕੋਰੋਨਾ ਦੇ ਕਾਰਨ 7 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਚੋਂ ਸਿਰਫ 1 ਨੂੰ ਹੀ ਕੋਰੋਨਾ ਵੈਕਸੀਨ ਦੀ ਡੋਜ ਲੱਗੀ ਹੋਈ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;