&NewLine;<p class&equals;"wp-block-paragraph"><strong>ਚੰਡੀਗੜ੍ਹ &period;<&sol;strong> ਪੰਜਾਬ ਦੀ ਰਾਜਧਾਨੀ ਚੰਡੀਗੜ੍ਹ &&num;8216&semi;ਚ ਕੋਰੋਨਾ ਲਗਾਤਾਰ ਪੈਰ ਪਸਾਰ ਰਿਹਾ ਹੈ। ਇਸ ਗੱਲ ਦਾ ਸਬੂਤ ਦਿਨ ਪ੍ਰਤੀ ਦਿਨ ਪੌਜ਼ਟਿਵ ਮਰੀਜ਼ਾਂ ਦੀ ਗਿਣਤੀ &&num;8216&semi;ਚ ਹੋ ਰਿਹਾ ਵਾਧਾ ਹੈ। ਬੁੱਧਵਾਰ ਸਵੇਰੇ ਵੀ ਚੰਡੀਗੜ੍ਹ ਦੀ ਬਾਪੂਧਾਮ ਕਲੋਨੀ &&num;8216&semi;ਚ ਕੋਰੋਨਾ ਵਾਇਰਸ ਦੇ ਸੱਤ ਮਰੀਜ਼ ਸਾਹਮਣੇ ਆਏ ਹਨ। ਚੰਡੀਗੜ੍ਹ &&num;8216&semi;ਚ 7 ਹੋਰ ਪੌਜ਼ਟਿਵ ਕੇਸ ਆਉਣ ਮਗਰੋਂ ਕੁੱਲ ਮਰੀਜ਼ਾਂ ਦੀ ਸੰਖਿਆਂ 66 ਹੋ ਗਈ ਹੈ। ਮਰੀਜ਼ਾਂ &&num;8216&semi;ਚ 19 ਸਾਲਾ ਲੜਕੀ&comma; 51 ਸਾਲਾ ਪੁਰਸ਼&comma; 40 ਸਾਲਾ ਪੁਰਸ਼&comma; 65 ਸਾਲਾ ਪੁਰਸ਼&comma; 60 ਸਾਲਾ ਪੁਰਸ਼&comma; 50 ਸਾਲਾ ਪੁਰਸ਼ ਤੇ 20 ਸਾਲ ਦਾ ਨੌਜਵਾਨ ਸ਼ਾਮਲ ਹੈ।<br>ਨਵੇਂ ਪੌਜ਼ਟਿਵ ਮਰੀਜ਼ਾਂ ਤੋਂ ਬਾਅਦ 26 ਸੈਕਟਰ ਦੀ ਬਾਪੂਧਾਮ ਕਲੋਨੀ &&num;8216&semi;ਚ ਹੀ ਕੁੱਲ 22 ਪੌਜ਼ਟਿਵ ਕੇਸ ਹਨ ਤੇ ਇਹ ਇਲਾਕਾ ਸ਼ਹਿਰ ਦਾ ਸਭ ਤੋਂ ਪ੍ਰਭਾਵਿਤ ਖੇਤਰ ਬਣ ਗਿਆ ਹੈ। ਹਾਲਾਂਕਿ ਪਹਿਲਾਂ ਤੋਂ ਹੀ ਕੋਰੋਨਾ ਵਾਇਰਸ ਦੇ ਪੌਜ਼ਟਿਵ ਕੇਸ ਹੋਣ ਕਰਕੇ ਇਸ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ।ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਦੇਸ਼ਭਰ &&num;8216&semi;ਚ ਲੌਕਡਾਊਨ ਜਾਰੀ ਹੈ। ਪਰ ਇਸ ਦੇ ਬਾਵਜੂਦ ਵੱਖ-ਵੱਖ ਥਾਵਾਂ &&num;8216&semi;ਤੇ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ &&num;8216&semi;ਚ ਵਾਧਾ ਹੋ ਰਿਹਾ ਹੈ। ਜੋ ਇਕ ਵਾਰ ਫਿਰ ਸੋਚਣ ਲਈ ਮਜਬੂਰ ਕਰਦਾ ਹੈ ਕਿ ਕੀ ਇਹ ਲੌਕ਼ਡਾਊਨ ਖੋਲ੍ਹਣ ਲਈ ਸਹੀ ਸਮਾਂ ਹੈ ਜਾਂ ਨਹੀਂ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;