<p>ਆਮ ਆਦਮੀ ਪਾਰਟੀ &lpar;ਆਪ&rpar; ਨੇ ਬੁੱਧਵਾਰ ਨੂੰ ਸੰਗਰੂਰ ਵਿੱਚ ਰਾਹੁਲ ਗਾਂਧੀ ਦੀ ਦਿਸ਼ਾਹੀਣ &OpenCurlyQuote;ਇਨਸਾਫ਼ ਰੈਲੀ’ ਨੂੰ ਲੈ ਕੇ ਉਨ੍ਹਾਂ &&num;8216&semi;ਤੇ ਤਿੱਖਾ ਨਿਸ਼ਾਨਾ ਸਾਧਿਆ। &&num;8216&semi;ਆਪ&&num;8217&semi; ਨੇ ਕਿਹਾ ਕਿ ਕਾਂਗਰਸੀ ਨੇਤਾ ਕੋਲ ਪੰਜਾਬ ਲਈ ਨਾ ਤਾਂ ਕੋਈ ਵਿਜ਼ਨ ਹੈ ਅਤੇ ਨਾ ਹੀ ਲੀਡਰਸ਼ਿਪ&comma; ਅਤੇ ਉਹ ਇੱਕ ਵਾਰ ਫਿਰ ਸੂਬੇ ਦੇ ਭਵਿੱਖ ਲਈ ਕੋਈ ਰੋਡਮੈਪ ਪੇਸ਼ ਕਰਨ ਵਿੱਚ ਨਾਕਾਮ ਰਹੇ ਹਨ। &&num;8216&semi;ਆਪ&&num;8217&semi; ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਚੁਣੀ ਹੋਈ ਪੰਜਾਬ ਸਰਕਾਰ ਨੂੰ ਗਾਲ੍ਹਾਂ ਕੱਢਣ ਤੋਂ ਇਲਾਵਾ&comma; ਰਾਹੁਲ ਗਾਂਧੀ ਕੋਲ ਸੂਬੇ ਦੇ ਅਹਿਮ ਮੁੱਦਿਆਂ ਜਾਂ ਵਿਕਾਸ ਬਾਰੇ ਕਹਿਣ ਲਈ ਕੁੱਝ ਵੀ ਸਾਰਥਕ ਨਹੀਂ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨਸਾਫ਼ ਦੀ ਦੁਹਾਈ ਦੇਣ ਵਾਲੇ ਰਾਹੁਲ ਗਾਂਧੀ ਨੇ ਕਾਂਗਰਸ ਭਵਨ ਦੇ ਅੰਦਰ ਇੱਕ ਸੀਨੀਅਰ ਦਲਿਤ ਆਗੂ &&num;8216&semi;ਤੇ ਹੋਏ ਹਮਲੇ ਬਾਰੇ ਇੱਕ ਸ਼ਬਦ ਵੀ ਨਹੀਂ ਬੋਲਿਆ&comma; ਜਿੱਥੇ ਉਨ੍ਹਾਂ ਵਿਰੁੱਧ ਜਾਤੀਸੂਚਕ ਸ਼ਬਦ ਵੀ ਵਰਤੇ ਗਏ ਸਨ।<&sol;p>&NewLine;<p>ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਇਸ ਚੁੱਪ ਨੇ ਕਾਂਗਰਸ ਦੀ ਦਲਿਤ ਵਿਰੋਧੀ ਮਾਨਸਿਕਤਾ ਨੂੰ ਬੇਨਕਾਬ ਕਰ ਦਿੱਤਾ ਹੈ ਅਤੇ ਇਨਸਾਫ਼ ਦੇ ਜਨਤਕ ਦਾਅਵਿਆਂ ਅਤੇ ਆਪਣੀ ਹੀ ਜਥੇਬੰਦੀ ਦੇ ਅੰਦਰ ਪਾਰਟੀ ਦੇ ਚਰਿੱਤਰ ਵਿਚਕਾਰਲੇ ਵਿਰੋਧਾਭਾਸ ਨੂੰ ਸਾਹਮਣੇ ਲਿਆ ਦਿੱਤਾ ਹੈ।<&sol;p>&NewLine;<p>ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਚੁੱਪ ਨੇ ਕਾਂਗਰਸ ਦੀ ਦਲਿਤ ਵਿਰੋਧੀ ਮਾਨਸਿਕਤਾ ਦਾ ਖੁਲਾਸਾ ਕੀਤਾ ਹੈ&comma; ਜਦੋਂ ਕਿ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਸਿਰਫ਼ &&num;8216&semi;ਆਪ&&num;8217&semi; ਸਰਕਾਰ &&num;8216&semi;ਤੇ ਹਮਲੇ ਕਰਨ ਦੇ ਉਨ੍ਹਾਂ ਦੇ ਫੈਸਲੇ ਨੇ ਦਿਖਾ ਦਿੱਤਾ ਹੈ ਕਿ ਕਾਂਗਰਸ ਲੀਡਰਸ਼ਿਪ ਕੋਲ ਸੂਬੇ ਨੂੰ ਦੇਣ ਲਈ ਕਿੰਨਾ ਘੱਟ ਹੈ।<&sol;p>&NewLine;<p>ਇੱਕ ਬਿਆਨ ਵਿੱਚ&comma; &&num;8216&semi;ਆਪ&&num;8217&semi; ਨੇ ਕਿਹਾ ਕਿ ਕਾਂਗਰਸ ਐਮ&period;ਪੀ&period; ਰਾਹੁਲ ਗਾਂਧੀ ਦੇ ਦੌਰੇ ਵਿੱਚ ਸਭ ਤੋਂ ਵੱਡਾ ਵਿਰੋਧਾਭਾਸ ਕਾਂਗਰਸ ਭਵਨ ਦੇ ਅੰਦਰ ਸੀਨੀਅਰ ਦਲਿਤ ਕਾਂਗਰਸੀ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ &&num;8216&semi;ਤੇ ਹੋਏ ਹਮਲੇ ਅਤੇ ਜਾਤੀਸੂਚਕ ਗਾਲੀ-ਗਲੋਚ &&num;8216&semi;ਤੇ ਉਨ੍ਹਾਂ ਦੀ ਚੁੱਪ ਸੀ। &OpenCurlyDoubleQuote;ਉਕਤ ਆਗੂ ਨੇ ਸ਼ਿਕਾਇਤ ਕੀਤੀ ਸੀ ਕਿ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ&comma; ਜੋ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਮੰਨੇ ਜਾਂਦੇ ਹਨ&comma; ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਜਾਤੀਸੂਚਕ ਟਿੱਪਣੀਆਂ ਕੀਤੀਆਂ। ਪੰਜਾਬ ਵਿੱਚ ਅਖੌਤੀ &&num;8216&semi;ਇਨਸਾਫ਼ ਰੈਲੀ&&num;8217&semi; ਕਰਨ ਦੇ ਬਾਵਜੂਦ ਰਾਹੁਲ ਗਾਂਧੀ ਨੇ ਇਸ ਮੁੱਦੇ &&num;8216&semi;ਤੇ ਕੋਈ ਗੱਲ ਨਹੀਂ ਕੀਤੀ ਅਤੇ ਨਾ ਹੀ ਸੀਨੀਅਰ ਦਲਿਤ ਆਗੂ ਲਈ ਇਨਸਾਫ਼ ਦੀ ਗੱਲ ਕੀਤੀ&comma;” ਪਾਰਟੀ ਨੇ ਪੁਸ਼ਟੀ ਕੀਤੀ।<&sol;p>&NewLine;<p>&&num;8216&semi;ਆਪ&&num;8217&semi; ਨੇ ਕਿਹਾ ਕਿ ਕਾਂਗਰਸ ਪੂਰੇ ਦੇਸ਼ &&num;8216&semi;ਚ ਘਟਦੀ ਸਿਆਸੀ ਪ੍ਰਾਸੰਗਿਕਤਾ ਦੇ ਨਾਲ ਇੱਕ ਖੇਰੂੰ-ਖੇਰੂੰ ਹੋਈ ਸਿਆਸੀ ਜਥੇਬੰਦੀ ਬਣ ਕੇ ਰਹਿ ਗਈ ਹੈ। ਆਪ ਨੇ ਅੱਗੇ ਕਿਹਾ &OpenCurlyDoubleQuote;ਇਸ ਦੀਆਂ ਲਗਾਤਾਰ ਸਿਆਸੀ ਹਾਰਾਂ ਅਤੇ ਕਈ ਹਲਕਿਆਂ ਵਿੱਚ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਾ ਪਾਰਟੀ ਦੇ ਡਿੱਗ ਰਹੇ ਸਿਆਸੀ ਵਜੂਦ ਨੂੰ ਦਰਸਾਉਂਦਾ ਹੈ। ਪੰਜਾਬ ਨੇ ਵੀ ਕਾਂਗਰਸ ਦਾ ਸਿਆਸੀ ਪਤਨ ਦੇਖਿਆ ਹੈ&comma; ਜਿੱਥੇ ਪਾਰਟੀ ਲੋਕਾਂ ਸਾਹਮਣੇ ਇੱਕ ਵਿਸ਼ਵਾਸਯੋਗ ਵਿਕਲਪ ਜਾਂ ਰਚਨਾਤਮਕ ਏਜੰਡਾ ਪੇਸ਼ ਕਰਨ ਵਿੱਚ ਅਸਮਰੱਥ ਰਹੀ ਹੈ&comma;”।<&sol;p>&NewLine;<p>ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਵਿੱਚ ਇਸ ਗੱਲ ਦਾ ਕੋਈ ਜਵਾਬ ਨਹੀਂ ਮਿਲਿਆ ਕਿ ਕਾਂਗਰਸ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਣ ਦਾ ਇਰਾਦਾ ਰੱਖਦੀ ਹੈ&comma; ਇਸ ਦੀਆਂ ਵਿਕਾਸ ਤਰਜੀਹਾਂ ਕੀ ਹਨ ਜਾਂ ਇਹ ਸੂਬੇ ਸਾਹਮਣੇ ਦਰਪੇਸ਼ ਚੁਣੌਤੀਆਂ ਦਾ ਹੱਲ ਕਿਵੇਂ ਕਰਨਾ ਚਾਹੁੰਦੀ ਹੈ। ਜਦੋਂ ਕਿ &&num;8216&semi;ਆਪ&&num;8217&semi; ਸਰਕਾਰ ਨੇ ਪੰਜ ਸਾਲਾਂ ਵਿੱਚ ਆਪਣੀਆਂ ਪੰਜ ਗਾਰੰਟੀਆਂ ਪੂਰੀਆਂ ਕੀਤੀਆਂ ਹਨ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ &&num;8216&semi;ਤੇ ਕੰਮ ਕਰ ਰਹੀ ਹੈ&comma; ਕਾਂਗਰਸ ਕੋਈ ਠੋਸ ਵਿਜ਼ਨ ਪੇਸ਼ ਕਰਨ ਦੀ ਬਜਾਏ ਪੁਰਾਣੀ ਰਾਜਨੀਤਿਕ ਬਿਆਨਬਾਜ਼ੀ &&num;8216&semi;ਤੇ ਨਿਰਭਰ ਹੈ।<&sol;p>&NewLine;<p>&ast;ਕਾਂਗਰਸ ਭਵਨ ਦੇ ਅੰਦਰ ਸੀਨੀਅਰ ਦਲਿਤ ਆਗੂ &&num;8216&semi;ਤੇ ਹੋਏ ਹਮਲੇ &&num;8216&semi;ਤੇ ਰਾਹੁਲ ਗਾਂਧੀ ਦੀ ਚੁੱਪ ਕਾਂਗਰਸ ਦੇ ਦੋਹਰੇ ਚਰਿੱਤਰ ਨੂੰ ਬੇਨਕਾਬ ਕਰਦੀ ਹੈ&colon; ਅਮਨ ਅਰੋੜਾ&ast;<&sol;p>&NewLine;<p>ਮੀਡੀਆ ਨਾਲ ਗੱਲਬਾਤ ਦੌਰਾਨ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਭਵਨ ਦੇ ਅੰਦਰ ਸੀਨੀਅਰ ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ &&num;8216&semi;ਤੇ ਹੋਏ ਹਮਲੇ &&num;8216&semi;ਤੇ ਰਾਹੁਲ ਗਾਂਧੀ ਦੀ ਚੁੱਪ ਪਰੇਸ਼ਾਨ ਕਰਨ ਵਾਲੀ ਹੈ&comma; ਖਾਸ ਕਰਕੇ ਜਦੋਂ ਕਿ ਕਾਂਗਰਸੀ ਨੇਤਾ ਪੰਜਾਬ &&num;8216&semi;ਚ ਇਨਸਾਫ਼ ਰੈਲੀ ਨੂੰ ਸੰਬੋਧਨ ਕਰਨ ਆਏ ਸਨ। &OpenCurlyDoubleQuote;ਰਾਹੁਲ ਗਾਂਧੀ ਨੇ ਆਪਣੇ ਪੰਜਾਬ ਦੌਰੇ ਦੌਰਾਨ ਕਾਫੀ ਲੰਮਾ ਭਾਸ਼ਣ ਦਿੱਤਾ&comma; ਪਰ ਕਾਂਗਰਸ ਭਵਨ ਦੇ ਅੰਦਰ ਕੁੱਟਮਾਰ ਦੇ ਸ਼ਿਕਾਰ ਹੋਏ ਅਤੇ ਜਾਤੀਸੂਚਕ ਸ਼ਬਦਾਂ ਦਾ ਸਾਹਮਣਾ ਕਰਨ ਵਾਲੇ ਸੀਨੀਅਰ ਦਲਿਤ ਆਗੂ ਬਾਰੇ ਇੱਕ ਸ਼ਬਦ ਵੀ ਨਹੀਂ ਬੋਲਿਆ। ਉਨ੍ਹਾਂ ਕਿਹਾ ਜੇਕਰ ਪਾਰਟੀ ਦੇ ਆਪਣੇ ਮੁੱਖ ਦਫ਼ਤਰ ਅੰਦਰ ਕਿਸੇ ਸੀਨੀਅਰ ਦਲਿਤ ਆਗੂ ਨਾਲ ਅਜਿਹਾ ਸਲੂਕ ਹੋ ਸਕਦਾ ਹੈ ਤਾਂ ਇਹ ਦਲਿਤ ਸਨਮਾਨ ਪ੍ਰਤੀ ਪਾਰਟੀ ਦੇ ਰਵੱਈਏ &&num;8216&semi;ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਇਸ ਘਟਨਾ &&num;8216&semi;ਤੇ ਰਾਹੁਲ ਗਾਂਧੀ ਦੀ ਚੁੱਪ ਕਾਂਗਰਸ ਲੀਡਰਸ਼ਿਪ ਦੀ ਮਾਨਸਿਕਤਾ ਨੂੰ ਬੇਨਕਾਬ ਕਰਦੀ ਹੈ&comma;”।<&sol;p>&NewLine;<p>ਤਰਖਾਣ ਮਾਜਰਾ ਵੱਲੋਂ ਚੁੱਕਿਆ ਗਿਆ ਮੁੱਦਾ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨਾਲ ਸਬੰਧਤ ਹੈ&comma; ਜੋ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਸਹਿਯੋਗੀ ਹਨ। &&num;8216&semi;ਆਪ&&num;8217&semi; ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਲੀਡਰਸ਼ਿਪ ਦੋਵਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਰਾਹੁਲ ਗਾਂਧੀ ਦੇ ਜਨਤਕ ਬਿਆਨਾਂ ਵਿੱਚ ਸੀਨੀਅਰ ਦਲਿਤ ਆਗੂ ਲਈ ਇਨਸਾਫ਼ ਦਾ ਜ਼ਿਕਰ ਕਿਉਂ ਨਹੀਂ ਆਇਆ।<&sol;p>&NewLine;<p>ਅਰੋੜਾ ਨੇ ਸਵਾਲ ਕੀਤਾ ਕਿ ਰਾਹੁਲ ਗਾਂਧੀ ਸੂਬੇ ਦੇ ਭਵਿੱਖ ਲਈ ਕੋਈ ਠੋਸ ਤਜਵੀਜ਼ ਪੇਸ਼ ਕੀਤੇ ਬਿਨਾਂ ਪੰਜਾਬ ਦੀਆਂ ਸਮੱਸਿਆਵਾਂ ਨੂੰ ਕਿਵੇਂ ਹੱਲ ਕਰਨ ਦੀ ਉਮੀਦ ਕਰਦੇ ਹਨ। ਅਮਨ ਅਰੋੜਾ ਨੇ ਕਿਹਾ &OpenCurlyDoubleQuote;ਇੱਥੇ ਆ ਕੇ &&num;8216&semi;ਆਪ&&num;8217&semi;&comma; ਸਾਡੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗਾਲ੍ਹਾਂ ਕੱਢਣ ਨਾਲ ਪੰਜਾਬ ਨੂੰ ਕੀ ਮਿਲੇਗਾ&quest; ਕੀ ਮਹਿਜ਼ ਗਾਲ੍ਹਾਂ ਕੱਢਣ ਨਾਲ ਪੰਜਾਬ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ&quest; ਰਾਹੁਲ ਗਾਂਧੀ ਨੂੰ ਪੰਜਾਬ ਦੇ ਭਵਿੱਖ&comma; ਇੱਥੋਂ ਦੇ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਸੂਬੇ ਲਈ ਆਪਣੀ ਪਾਰਟੀ ਦੇ ਵਿਜ਼ਨ ਬਾਰੇ ਗੱਲ ਕਰਨੀ ਚਾਹੀਦੀ ਸੀ। ਇਸ ਦੀ ਬਜਾਏ&comma; ਉਨ੍ਹਾਂ ਨੇ ਉਨ੍ਹਾਂ ਮੁੱਦਿਆਂ &&num;8216&semi;ਤੇ ਨਾ ਬੋਲਣਾ ਚੁਣਿਆ ਜੋ ਜਵਾਬ ਮੰਗਦੇ ਸਨ&comma; ਜਿਸ ਵਿੱਚ ਉਨ੍ਹਾਂ ਦੀ ਆਪਣੀ ਪਾਰਟੀ ਦੇ ਦਫ਼ਤਰ ਦੇ ਅੰਦਰ ਇੱਕ ਸੀਨੀਅਰ ਦਲਿਤ ਆਗੂ ਨਾਲ ਹੋਈ ਨਾਇਨਸਾਫ਼ੀ ਵੀ ਸ਼ਾਮਲ ਹੈ&comma;”।<&sol;p>&NewLine;<p>&&num;8216&semi;ਆਪ&&num;8217&semi; ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਿਆਸੀ ਪਾਰਟੀਆਂ ਤੋਂ ਆਪਣਾ ਵਿਜ਼ਨ&comma; ਵਿਕਾਸ ਏਜੰਡਾ ਅਤੇ ਸਮਾਜਿਕ ਨਿਆਂ ਪ੍ਰਤੀ ਵਚਨਬੱਧਤਾ ਪੇਸ਼ ਕਰਨ ਦੀ ਉਮੀਦ ਸੀ। ਇਸ ਨੇ ਕਿਹਾ ਕਿ ਕਾਂਗਰਸ ਦੀ ਸੰਗਰੂਰ ਰੈਲੀ ਇਨ੍ਹਾਂ ਬੁਨਿਆਦੀ ਉਮੀਦਾਂ &&num;8216&semi;ਤੇ ਖਰੀ ਉੱਤਰਨ &&num;8216&semi;ਚ ਨਾਕਾਮ ਰਹੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;