&NewLine;<p class&equals;"wp-block-paragraph"><strong>ਚੰਡੀਗੜ੍ਹ &vert;<&sol;strong> ਆਨਲਾਈਨ ਠੱਗੀ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਸੂਬਾ ਸਰਕਾਰ ਨੇ ਹੁਣ 1930 ਨੰਬਰ ਜਾਰੀ ਕੀਤਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">24 ਘੰਟੇ ਦੌਰਾਨ ਕਿਸੇ ਵੀ ਵੇਲੇ 1930 ਨੰਬਰ ਡਾਇਲ ਕਰਕੇ ਕਿਸੇ ਤਰ੍ਹਾਂ ਦੀ ਵੀ ਆਨਲਾਈਨ ਠੱਗੀ ਦੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਡਾਇਰੈਕਟਰ ਜਨਰਲ ਆਫ ਪੁਲਿਸ &lpar;ਡੀਜੀਪੀ&rpar; ਵੀ&period;ਕੇ&period; ਭਾਵਰਾ ਨੇ ਦੱਸਿਆ ਕਿ ਪਹਿਲਾਂ ਇਹ ਸਹੂਲਤ ਸਿਰਫ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9 ਵਜੇ ਤੋਂ ਸਾਮ 5 ਵਜੇ ਤੱਕ ਉਪਲਬਧ ਹੁੰਦੀ ਸੀ। ਹੁਣ ਇਸ ਨੰਬਰ &&num;8216&semi;ਤੇ 24 ਘੰਟੇ ਸ਼ਿਕਾਇਤ ਦਰਜ ਕਰਵਾਈ ਜਾ ਸਕੇਗੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਏਡੀਜੀਪੀ ਸਾਈਬਰ ਕ੍ਰਾਈਮ ਜੀ&period; ਨਾਗੇਸਵਰ ਰਾਓ ਨੇ ਦੱਸਿਆ ਕਿ ਹੈਲਪਲਾਈਨ ਨੰਬਰ 1930 &OpenCurlyQuote;ਤੇ ਕਾਲ ਕਰਦੇ ਸਮੇਂ&comma; ਸਿਕਾਇਤਕਰਤਾ ਨੂੰ ਬੈਂਕ ਡਿਟੇਲ ਜਿਵੇਂ ਕਿ ਖਾਤਾ ਨੰਬਰ&comma; ਕਾਰਡ ਨੰਬਰ ਵਰਗੇ ਵੇਰਵੇ ਦੇਣੇ ਪੈਣਗੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਹੈਲਪਲਾਈਨ &&num;8216&semi;ਤੇ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਇਹ ਜਾਣਕਾਰੀ ਬੈਂਕਾਂ ਨੂੰ ਭੇਜੀ ਜਾਵੇਗੀ ਤਾਂ ਜੋ ਠੱਗੀ ਵਾਲੇ ਪੈਸੇ ਨੂੰ ਬਚਾਇਆ ਜਾ ਸਕੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਸ਼ਿਕਾਇਤ ਦਰਜ ਕਰਾਉਣ &OpenCurlyQuote;ਤੇ&comma; ਪੀੜਤ ਨੂੰ ਐਸਐਮਐਸ ਰਾਹੀਂ ਟੋਕਨ ਨੰਬਰ ਮਿਲੇਗਾ। ਇਸ ਟੋਕਨ ਨੰਬਰ ਦੇ ਨਾਲ ਨੈਸ਼ਨਲ ਵੈਬਸਾਇਟ &lpar;<a href&equals;"https&colon;&sol;&sol;cybercrime&period;gov&period;in&sol;" target&equals;"&lowbar;blank" rel&equals;"noreferrer noopener">https&colon;&sol;&sol;cybercrime&period;gov&period;in&sol;<&sol;a>&rpar;&nbsp&semi;&OpenCurlyQuote;ਤੇ ਧੋਖਾਧੜੀ ਦੀ ਡਿਟੇਲ 24 ਘੰਟੇ ਦੇ ਅੰਦਰ ਦਰਜ ਕਰਵਾਉਣੀ ਹੋਵੇਗੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;