&NewLine;<p class&equals;"wp-block-paragraph"><strong>ਪਟਿਆਲਾ<&sol;strong>&period; ਸਬਜ਼ੀ ਮੰਡੀ ਵਿੱਚ ਅੱਜ ਸਵੇਰੇ ਏਐਸਆਈ ਦਾ ਹੱਥ ਵੱਢਣ ਦੀ ਵਾਰਦਾਤ ਕਰਨ ਵਾਲੇ ਨਿਹੰਗ ਸਿੰਘਾੰ ਨੂੰ ਕਮਾਂਡੋਜ਼ ਤੇ ਪੁਲਿਸ ਨੇ ਮਿਲ ਕੇ ਸਪੈਸ਼ਲ ਆਪਰੇਸ਼ਨ ਚਲਾ ਕੇ ਗਿਰਫਤਾਰ ਕਰ ਲਿਆ ਹੈ। 7 ਨਿਹੰਗਾ ਨੂੰ ਗਿਰਫਤਾਰ ਕੀਤਾ ਗਿਆ ਹੈ ਤੇ 1 ਨਿਹੰਗ ਨੂੰ ਇਸ ਆਪਰੇਸ਼ਨ ਵਿੱਚ ਗੋਲੀ ਵੀ ਲੱਗੀ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਜ਼ਿਕਰਯੋਗ ਹੈ ਕਿ ਨਿਹੰਗ ਸਿੰਘਾਂ &lpar;ਨਿਹੰਗ ਸਿੱਖ&rpar; &ZeroWidthSpace;&ZeroWidthSpace;ਨੇ ਪਟਿਆਲਾ ਸਨੌਰ ਰੋਡ &&num;8216&semi;ਤੇ ਵੱਡੀ ਸਬਜ਼ੀ ਮੰਡੀ ਦੇ ਬਾਹਰ ਮੁੱਖ ਗੇਟ&&num;8217&semi; ਤੇ ਪੁਲਿਸ &&num;8216&semi;ਤੇ ਹਮਲਾ ਕੀਤਾ। ਐਤਵਾਰ ਸਵੇਰੇ ਕਰੀਬ 6 ਵਜੇ ਹੋਏ ਇਸ ਹਮਲੇ ਵਿੱਚ ਨਿਹੰਗ ਸਿੰਘ ਵਲੋਂ ਇਕ ਏਐਸਆਈ ਦਾ ਗੁੱਟ ਵੱਢ ਦਿੱਤਾ&comma; ਜਦਕਿ ਥਾਣਾ ਇੰਚਾਰਜ ਬਿੱਕਰ ਸਿੰਘ ਅਤੇ ਇਕ ਹੋਰ ਕਰਮਚਾਰੀ ਜ਼ਖਮੀ ਹੋ ਗਿਆ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਨਿਹੰਗ ਘਟਨਾ ਤੋਂ ਬਾਅਦ ਇਕ ਗੁਰਦੁਆਰੇ ਵਿਚ ਛੁਪ ਗਏ ਸਨ। ਕਮਾਂਡੋ ਉਨ੍ਹਾਂ ਨੂੰ ਬਾਹਰ ਕੱਢਣ ਲਈ ਗੁਰਦੁਆਰੇ ਦੇ ਅੰਦਰ ਛਿਪੇ ਹੋਏ ਹਨ। ਗੋਲੀਆਂ ਚਲਾਉਣ ਦੀਆਂ ਆਵਾਜ਼ਾਂ ਆ ਰਹੀਆਂ ਹਨ। ਇਸ ਆਪਰੇਸ਼ਨ ਵਿੱਚ 1 ਨਿਹੰਗ ਨੂੰ ਗੋਲੀ ਲੱਗੀ ਹੈ। ਪੁਲਿਸ ਨੇ 7 ਨਿਹੰਗਾ ਨੂੰ ਗਿਰਫ਼ਤਾਰ ਕਰ ਲਿਆ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph"><strong>ਪੰਜਾਬ ਦਾ ਹਰ ਵੱਡਾ ਅਪਡੇਟ ਸਿੱਧਾ ਤੁਹਾਡੇ ਮੋਬਾਇਲ &&num;8216&semi;ਤੇ &colon; <&sol;strong>ਹੁਣ ਵੱਡੀਆਂ ਖਬਰਾਂ ਸਿੱਧਾ ਆਪਣੇ ਵਟਸਐਪ &&num;8216&semi;ਤੇ ਮੰਗਵਾਓ। ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ &&num;8216&semi;ਚ ਸੇਵ ਕਰੋ। ਆਪਣਾ ਨਾਂ&comma; ਉਮਰ ਅਤੇ ਪੂਰਾ ਅਡਰੈੱਸ ਲਿਖ ਕੇ ਸਾਨੂੰ ਵਟਸਐਪ ਮੈਸੇਜ ਭੇਜੋ। ਤੁਹਾਡੇ ਮੋਬਾਇਲ &&num;8216&semi;ਤੇ ਆਵੇਗੀ ਪਲ-ਪਲ ਦੀ ਅਪਡੇਟ ਖਬਰ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;