à¨à©°à¨¡à©à¨à©à©à¨¹ | ਪਰਲ à¨à¨°à©à©±à¨ª ਦ੠ਫਰà¨à©à¨µà¨¾à©à¨¾ ਨà©à©° ਪੰà¨à¨¾à¨¬ ਸਰà¨à¨¾à¨° ਦ੠ਨਿਸ਼ਾਨ੠à¨à¨ªà¨° ਹà©à¥¤ ਸਰà¨à¨¾à¨° ਨ੠à¨à¨¸ ਦ੠à¨à©±à¨ ਪੱਧਰ੠à¨à¨¾à¨à¨ ਸ਼à©à¨°à© à¨à¨° ਦਿੱਤ੠ਹà©à¥¤ à¨à¨¹ à¨à¨¾à¨£à¨à¨¾à¨°à© ਸà©à¨à¨® à¨à¨à¨µà©°à¨¤ ਮਾਨ ਨ੠ਦਿੱਤà©à¥¤ ਮਾਨ ਨ੠à¨à¨¿à¨¹à¨¾, ‘ਪੰà¨à¨¾à¨¬ ਦ੠ਲà©à¨à¨¾à¨ ਦ੠à¨à©à¨¨ ਪਸà©à¨¨à© ਦ੠à¨à¨®à¨¾à¨ ਲà©à©±à¨ à¨à© ਠਰਬਾਠਦ੠à¨à©±à¨² ਤ੠ਠà¨à©±à¨² à¨à¨¾à¨à¨¦à¨¾à¨¦ ਬਣਾà¨à¨£ ਵਾਲ੠à¨à¨¿à©±à¨ ਫੰਡ à¨à©°à¨ªà¨¨à© ਪਰਲ ਦ੠à¨à©±à¨ ਪੱਧਰ੠à¨à¨¾à¨à¨ ਦ੠ਹà©à¨à¨® à¨à¨¾à¨°à© à¨à©à¨¤à© à¨à¨ ਹਨ। à¨à¨¸ ਦ੠ਵà©à¨°à¨µà© à¨à¨²à¨¦à© ਹ੠à¨à¨¨à¨¤à¨ à¨à©à¨¤à© à¨à¨¾à¨£à¨à©à¥¤ ਪੰà¨à¨¾à¨¬ ਵਿੱਠ10 ਲੱਠਦ੠à¨à¨°à©à¨¬ ਲà©à¨ ਪਰਲ à¨à¨°à©à©±à¨ª ਦ੠ਧà©à¨à¨¾à¨§à©à© ਦਾ ਸ਼ਿà¨à¨¾à¨° ਹà©à¨à¥¤

ਮਾਨ ਸਰà¨à¨¾à¨° ਨ੠à¨à¨¾à¨à¨ ਬਾਰ੠ਵà©à¨°à¨µà© à¨à¨¨à¨¤à¨ ਨਹà©à¨ à¨à©à¨¤à© ਹਨ। ਸà©à¨¤à¨°à¨¾à¨ ਠਨà©à¨¸à¨¾à¨° ਪੰà¨à¨¾à¨¬ ਸਰà¨à¨¾à¨° à¨à¨¸ ਮਾਮਲ੠ਵਿੱਠਸà©à¨ªà¨°à©à¨® à¨à©à¨°à¨ ਵੱਲà©à¨ ਨਿਯà©à¨à¨¤ ਲà©à¨¢à¨¾ à¨à¨®à©à¨à© ਦਾ ਸਹਿਯà©à¨ à¨à¨°à©à¨à©à¥¤ à¨à¨¿à¨¸ ਵਿੱਠਪਰਲ à¨à¨°à©à©±à¨ª ਦ੠à¨à¨¾à¨à¨¦à¨¾à¨¦ ਵà©à¨ à¨à© ਨਿਵà©à¨¸à¨¼à¨à¨¾à¨ ਨà©à©° à¨à¨¨à©à¨¹à¨¾à¨ ਦ੠ਪà©à¨¸à© ਵਾਪਸ à¨à©à¨¤à© à¨à¨¾à¨£à¨à©à¥¤ ਲà©à¨¢à¨¾ à¨à¨®à©à¨à© à¨à©à¨² à¨à¨°à©à¨¬ ਡà©à¨¢ ਲੱਠਨਿਵà©à¨¸à¨¼à¨ ਪਹà©à©°à¨à©à¥¤ à¨à¨¿à¨¸ ਤà©à¨ ਬਾਠਦ à¨à¨®à©à¨à© ਨ੠ਪੰà¨à¨¾à¨¬ ਸਰà¨à¨¾à¨° ਨà©à©° ਪਰਲ à¨à¨°à©à©±à¨ª ਦà©à¨à¨ à¨à¨¾à¨à¨¦à¨¾à¨¦à¨¾à¨ ਦ੠ਨਿਲਾਮ੠à¨à¨°à¨¨ ਲਠà¨à¨¿à¨¹à¨¾ ਸà©à¥¤ à¨à¨ ਸਾਲ ਬà©à¨¤ à¨à¨¾à¨£ ਤà©à¨ ਬਾਠਦ ਵ੠ਪਿà¨à¨²à©à¨à¨ ਸਰà¨à¨¾à¨°à¨¾à¨ ਨ੠à¨à©à¨ à¨à¨¾à¨°à¨µà¨¾à¨ ਨਹà©à¨ à¨à©à¨¤à©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਪਰਲ à¨à¨°à©à©±à¨ª ‘ਤ੠ਦà©à¨¸à¨¼ à¨à¨° ‘ਠà¨à¨°à©à¨¬ 5.50 à¨à¨°à©à© ਲà©à¨à¨¾à¨ ਨà©à©° ਪà©à¨°à¨¾à¨ªà¨°à¨à© ‘ਠਨਿਵà©à¨¸à¨¼ à¨à¨°à¨¨ ਦਾ à¨à¨²à¨à¨¼à¨¾à¨® ਹà©à¥¤ à¨à¨¸ ਤà©à¨ à¨à¨°à©à¨¬ 60 ਹà¨à¨¼à¨¾à¨° à¨à¨°à©à© ਰà©à¨ªà¨ à¨à¨®à¨¾à¨à¥¤ ਨਿਵà©à¨¸à¨¼à¨à¨¾à¨ ਨà©à©° ਫਰà¨à¨¼à© ਠਲਾà¨à¨®à©à¨à¨ ਪੱਤਰ ਦਿੱਤ੠à¨à¨à¥¤ ਫਿਰ à¨à©°à¨ªà¨¨à© ਨ੠à¨à¨¹ ਪà©à¨¸à¨¾ ਹà©à©±à¨ª ਲਿà¨à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਪਰਲ ਕੰਪਨੀ ਦੀ ਜਾਂਚ ਕਰ ਰਹੇ CM ਮਾਨ : 5.50 ਕਰੋੜ ਨਿਵੇਸ਼ਕਾਂ ਤੋਂ 60 ਹਜ਼ਾਰ ਕਰੋੜ ਹੜੱਪੇ; ਪੰਜਾਬ ‘ਚ 10 ਲੱਖ ਲੋਕਾਂ ਨਾਲ ਹੋੋਈ ਠੱਗੀ
- ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ, ਅੰਦਰ-ਬਾਹਰ ਆਵਾਜਾਈ ਕੀਤੀ ਬੰਦ
5 ਅਕਤੂਬਰ: ਭਾਰਤੀ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦਾ…
- LPU ਹਿੰਸਾ ਮਾਮਲੇ ’ਚ ਰਾਜਸਥਾਨ ਤੇ ਬਿਹਾਰ ਤੋਂ 2 ਵਿਦਿਆਰਥੀ ਗ੍ਰਿਫ਼ਤਾਰ, ਹੁਣ ਤੱਕ 11 ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ…
- ਜਲੰਧਰ ’ਚ ਚੱਕੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਘਿਓ, ਰਿਫਾਇੰਡ ਤੇ ਸੁੱਕੇ ਮੇਵੇ ਲੈ ਕੇ ਫ਼ਰਾਰ
ਜਲੰਧਰ, 5 ਅਕਤੂਬਰ: ਜਲੰਧਰ ਦੇ ਮਾਈ ਹੀਰਾ ਗੇਟ ਨੇੜੇ ਆਰੀਆ ਸਮਾਜ ਮੰਦਰ ਦੇ ਸਾਹਮਣੇ ਸਥਿਤ…
- ਜਲੰਧਰ ’ਚ 15 ਅਗਸਤ ਨੂੰ ਧਮਾਕੇ ਦੀ ਸਾਜ਼ਿਸ਼ ਦਾ ਮਾਮਲਾ: BKI ਮਾਡਿਊਲ ਦਾ ਫਰਾਰ ਮੁਲਜ਼ਮ ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਜਲੰਧਰ ਦਿਹਾਤੀ ਪੁਲਿਸ ਨੂੰ 15 ਅਗਸਤ ਨੂੰ ਸ਼ਹਿਰ ਵਿੱਚ ਧਮਾਕਾ ਕਰਨ ਦੀ…
- ਅੰਮ੍ਰਿਤਸਰ ਵਿੱਚ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ ਬੱਸ ਨਾਲ ਟਕਰਾਈ, ਕਈ ਲੋਕ ਜ਼ਖ਼ਮੀ ਹੋਣ ਦਾ ਖ਼ਦਸ਼ਾ
ਅੰਮ੍ਰਿਤਸਰ, 5 ਅਕਤੂਬਰ: ਅੰਮ੍ਰਿਤਸਰ ਵਿੱਚ ਦੇਰ ਰਾਤ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ…
- ਅੰਮ੍ਰਿਤਸਰ ਵਿੱਚ ASI ’ਤੇ ਜਾਨਲੇਵਾ ਹਮਲਾ, ਡਿਊਟੀ ਤੋਂ ਘਰ ਪਰਤਦੇ ਸਮੇਂ ਮਾਰੀ ਗੋਲੀ
ਅੰਮ੍ਰਿਤਸਰ, 4 ਅਕਤੂਬਰ: ਅੰਮ੍ਰਿਤਸਰ ਵਿੱਚ ਚਾਟੀਵਿੰਡ ਥਾਣੇ ਵਿੱਚ ਤਾਇਨਾਤ ASI ਸੁਖਚੈਨ ਸਿੰਘ ’ਤੇ ਬਾਈਕ ਸਵਾਰ…
- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ…
- ਮੈਡ ਸੰਧੂ ਦਾ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦੋਸਤਾਂ ਤੇ ਪਰਿਵਾਰ ਨੇ ਦਿੱਤੀ ਵਿਦਾਈ
4 ਅਕਤੂਬਰ, ਪੰਜਾਬ: ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਡਿਜੀਟਲ ਕ੍ਰਿਏਟਰ ਮੈਡ ਸੰਧੂ ਦੇ ਦੇਹਾਂਤ ਤੋਂ ਬਾਅਦ…
- ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼, AK-47 ਤੇ 2 ਹੈਂਡ ਗ੍ਰੇਨੇਡ ਬਰਾਮਦ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ…
- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਤੇ ਵਿਸਫੋਟਕਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਕੀਤਾ ਪਰਦਾਫਾਸ਼
ਅੰਮ੍ਰਿਤਸਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ…