<p><strong>ਚੰਡੀਗੜ੍ਹ&comma; 1 ਦਸੰਬਰ &vert;<&sol;strong> ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਵੱਖ-ਵੱਖ ਵਿਭਾਗਾਂ ਦੇ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਦੌਰਾਨ ਉਨ੍ਹਾਂ ਨੇ ਨਵ-ਨਿਯੁਕਤ ਉਮੀਦਵਾਰਾਂ ਨਾਲ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਿਛਲੀਆਂ ਸਰਕਾਰਾਂ &&num;8216&semi;ਤੇ ਵੀ ਨਿਸ਼ਾਨਾ ਸਾਧਿਆ।<&sol;p>&NewLine;<p><img src&equals;"https&colon;&sol;&sol;akm-img-a-in&period;tosshub&period;com&sol;indiatoday&sol;images&sol;assets&sol;202304&sol;WhatsApp&percnt;20Image&percnt;202023-04-25&percnt;20at&percnt;209&period;01&period;42&percnt;20PM-original--sixteen&lowbar;nine&lowbar;0-sixteen&lowbar;nine&period;jpeg&quest;VersionId&equals;rBE7e524354N9QGO83xTJgGEsZF&lowbar;gaYs&amp&semi;size&equals;690&colon;388" alt&equals;"Ex-Punjab CM and Akali Dal patriarch Parkash Singh Badal passes away at 95 - India Today" &sol;><&sol;p>&NewLine;<p>ਸੀਐਮ ਮਾਨ ਨੇ ਕਿਹਾ ਕਿ ਖਜ਼ਾਨਾ ਖਾਲੀ ਨਹੀਂ ਸੀ ਬੱਸ ਨੀਅਤ ਖਾਲੀ ਸੀ। ਪਿਛਲੀਆਂ ਸਰਕਾਰਾਂ ਕੋਲ ਪੈਸੇ ਸੀ ਪਰ ਜੀਜਿਆਂ&comma; ਸਾਲਿਆਂ ਤੇ ਆਪਣੇ ਰਿਸ਼ਤੇਦਾਰਾਂ ਨੂੰ ਹੀ ਦਿੱਤੇ&comma; ਆਮ ਲੋਕਾਂ ਨੂੰ ਨਹੀਂ।<&sol;p>&NewLine;<p><img src&equals;"https&colon;&sol;&sol;images&period;hindustantimes&period;com&sol;img&sol;2022&sol;04&sol;06&sol;1600x900&sol;0d039bba-b5b9-11ec-98b6-3c446ddc2d1a&lowbar;1649258251414&period;jpg" alt&equals;"Bikram Majithia alleges poor living conditions in Patiala jail - Hindustan Times" &sol;><&sol;p>&NewLine;<p>ਅਕਾਲੀ ਦਲ &&num;8216&semi;ਤੇ ਨਿਸ਼ਾਨਾ ਵਿੰਨ੍ਹਦਿਆਂ ਮੁੱਖ ਮੰਤਰੀ ਭਗਵੰਤ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਨਾਲ ਹੀ ਅਕਾਲੀ ਦਲ ਲੈ ਗਿਆ&comma; ਹੁਣ ਪਾਰਟੀ ਖ਼ਤਮ ਹੈ&comma; ਇਨ੍ਹਾਂ ਨੂੰ ਹੁਣ ਇਕ ਵੀ ਵੋਟ ਨਹੀਂ ਪੈਣੀ। ਬਿਕਰਮ ਮੀਜੀਠੀਆ &&num;8216&semi;ਤੇ ਵਰ੍ਹਦਿਆਂ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਿਕਰਮ ਮਜੀਠੀਆ ਦੀ ਯੋਗਤਾ ਬੱਸ ਇਕ ਸਾਲਾ ਹੈ&comma; ਸਵੇਰੇ ਹੀ ਮੈਨੂੰ ਗਾਲ੍ਹਾਂ ਕੱਢਣ ਲੱਗ ਜਾਂਦਾ।<&sol;p>&NewLine;<p><strong>ਵੇਖੋ ਵੀਡੀਓ<&sol;strong><&sol;p>&NewLine;<p><a href&equals;"https&colon;&sol;&sol;www&period;facebook&period;com&sol;punjabibulletin&sol;videos&sol;289753670727588">https&colon;&sol;&sol;www&period;facebook&period;com&sol;punjabibulletin&sol;videos&sol;289753670727588<&sol;a><br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;