<p><strong>ਹੁਸ਼ਿਆਰਪੁਰ &vert; <&sol;strong>ਚੋਣਾਵੀ ਰੈਲੀ ਦੌਰਾਨ CM ਭਗਵੰਤ ਮਾਨ ਨੇ ਸੁਖਪਾਲ ਖਹਿਰਾ &&num;8216&semi;ਤੇ ਲਾਏ ਨਿਸ਼ਾਨੇ। ਉਨ੍ਹਾਂ ਕਿਹਾ ਕਿ 10 ਮੋਟਰਾਂ ਦੀ ਸਬਸਿਡੀ ਛੱਡਣ ਦੀ ਗੱਲ ਕਹਿ ਕੇ ਮੁਕਰ ਗਿਆ&comma; ਬਸ ਚਿੱਠੀ ਲਿਖੀ ਸੀ । ਇਹ ਤਾਂ ਬਸ ਨੰਬਰ ਬਣਾਉਣ ਲਈ ਉਨ੍ਹਾਂ ਕਿਹਾ ਸੀ ਕਿਉਂਕਿ 4 ਲੱਖ 36 ਹਜ਼ਾਰ 500 ਰੁਪਏ ਸਾਲ ਦਾ ਬਿੱਲ ਬਣਦਾ ਸੀ ਪਰ ਬਿੱਲ ਦਿੱਤਾ ਨਹੀਂ ਕਦੀ ।<&sol;p>&NewLine;<p>CM ਮਾਨ ਨੇ ਕਿਹਾ ਕਿ ਪੈਸੇ ਦਾ ਕੀ ਦੇਣੇ ਸੀ ਫਾਰਮ ਭਰ ਕੇ ਨਹੀਂ ਕਦੇ ਦਿੱਤੇ । ਇਥੋਂ ਪਤਾ ਲਗਦਾ ਇਨ੍ਹਾਂ ਦਾ ਕੀ ਕਰੈਕਟਰ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;