&NewLine;<p class&equals;"wp-block-paragraph"><strong>ਗੁਰਦਾਸਪੁਰ &vert;<&sol;strong> ਨੈਸ਼ਨਲ ਹਾਈਵੇ ਉਪਰ ਪਤੰਗਾਂ ਲੁੱਟਦੇ ਹੋਏ ਬੱਚੇ ਅਚਾਨਕ ਕਾਰ ਦੇ ਅੱਗੇ ਆ ਗਏ ਤੇ ਬੱਚਿਆਂ ਨੂੰ ਬਚਾਉਂਦੇ ਹੋਏ ਕਾਰ ਸਵਾਰ ਨੇ ਬਰੇਕ ਲਗਾ ਦਿੱਤੀ&comma; ਜਿਸ ਕਾਰਨ ਪਿੱਛੋਂ ਆ ਰਹੀ ਕਾਰ ਕੋਲੋਂ ਬਰੇਕ ਨਹੀਂ ਲੱਗੀ ਤੇ ਉਹ ਅਗਲੀ ਕਾਰ ਵਿਚ ਜਾ ਵੱਜੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਦਿੰਦੇ ਹੋਏ ਪਿੰਡ ਸਵਾਲ ਦੇ ਰਹਿਣ ਵਾਲੇ ਦਲਜੀਤ ਸਿੰਘ ਨੇ ਦੱਸਿਆ ਕਿ ਮੈਂ ਧਾਲੀਵਾਲ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਅਚਾਨਕ ਪਤੰਗਾਂ ਲੁੱਟਦੇ ਬੱਚੇ ਸੜਕ ਵਿਚ ਆ ਗਏ ਤੇ ਉਨ੍ਹਾਂ ਨੇ ਬੱਚਿਆਂ ਨੂੰ ਬਚਾਉਂਦੇ ਹੋਏ ਬਰੇਕ ਲਗਾ ਦਿੱਤੀ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-image size-large is-resized"><img src&equals;"https&colon;&sol;&sol;punjabibulletin&period;in&sol;wp-content&sol;uploads&sol;2023&sol;01&sol;13-arrested-in-Lahore-for-violating-kite-flying-ban-750x389-1&period;jpg" alt&equals;"" class&equals;"wp-image-42107" width&equals;"656" height&equals;"340"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਇਸ ਕਾਰਨ ਪਿੱਛੋਂ ਆ ਰਹੀ ਅਲਟੋ ਕਾਰ ਦੀ ਬਰੇਕ ਨਹੀਂ ਲੱਗੀ&comma; ਜਿਸ ਕਾਰਨ ਉਹ ਮੇਰੀ ਕਾਰ ਸਵਿਫ਼ਟ ਵਿਚ ਵੱਜ ਗਈ। ਮੇਰੀ ਅਤੇ ਦੂਸਰੇ ਬੰਦੇ ਦੀ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਦਲਜੀਤ ਸਿੰਘ ਨੇ ਦੱਸਿਆ ਕਿ ਮੇਰੀ ਗੱਡੀ ਲਾਕ ਹੋਣ ਕਰਕੇ ਮੈਂ ਗੱਡੀ ਵਿਚੋਂ ਬਾਹਰ ਨਹੀਂ ਨਿਕਲ ਸਕਿਆ&comma; ਜਿਸ ਕਾਰਨ ਪਤੰਗਾਂ ਲੁੱਟੇਦੇ ਹੋਏ ਬੱਚੇ ਮੌਕੇ ਤੋਂ ਭੱਜ ਗਏ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;