à¨à¨²à©°à¨§à¨° | à¨à¨¦-à¨à¨²-ਫਿਤਰ ਦ੠ਪਵਿੱਤਰ ਮà©à¨à© ’ਤ੠ਮà©à©±à¨ ਮੰਤਰ੠à¨à¨à¨µà©°à¨¤ ਮਾਨ ਮਾਲà©à¨°à¨à©à¨à¨²à¨¾ ਦ੠ਦà©à¨°à© ਤà©à¨ ਬਾਠਦ à¨à¨²à©°à¨§à¨° ਪਹà©à©°à¨à©, à¨à¨¿à©±à¨¥à© ਮà©à¨¸à¨²à¨¿à¨® ਡਿਵà©à¨²à¨ªà¨®à©à¨à¨ ਬà©à¨°à¨¡ ਦ੠à¨à©à¨ ਰਮà©à¨¨ ਠਬਦà©à¨²à¨¬à¨¾à¨°à© ਸਲਮਾਨ੠ਨ੠à¨à¨¨à©à¨¹à¨¾à¨ ਦਾ à¨à¨°à¨®à¨à©à¨¸à¨¼à© ਨਾਲ ਸਵਾà¨à¨¤ à¨à©à¨¤à¨¾à¥¤ à¨à¨¸ ਮà©à¨à© ’ਤ੠ਮà©à©±à¨ ਮੰਤਰ੠à¨à¨à¨µà©°à¨¤ ਮਾਨ ਨ੠ਠਬਦà©à¨²à¨¬à¨¾à¨°à© ਸਲਮਾਨ੠ਸਮà©à¨¤ ਸà©à¨¬à© ਦ੠ਸਾਰ੠ਮà©à¨¸à¨²à¨¿à¨® à¨à¨¾à¨à¨à¨¾à¨°à© ਨà©à©° à¨à¨¦-à¨à¨²-ਫਿਤਰ ਦ੠ਦਿਲà©à¨ ਮà©à¨¬à¨¾à¨°à¨à¨¬à¨¾à¨¦ ਦਿੱਤà©à¥¤

ਮà©à¨¡à©à¨ ਨਾਲ à¨à©±à¨²à¨¬à¨¾à¨¤ à¨à¨°à¨¦à© ਹà©à¨ ਠਬਦà©à¨²à¨¬à¨¾à¨°à© ਸਲਮਾਨ੠ਨ੠à¨à¨¿à¨¹à¨¾ à¨à¨¿ ਪੰà¨à¨¾à¨¬ ਵਿੱਠਹਰ ਧਰਮ ਦ੠ਲà©à¨à¨¾à¨ ਨà©à©° ਸਰà¨à¨¾à¨° ਵੱਲà©à¨ ਬਿਨਾਠà¨à¨¿à¨¸à© à¨à©à¨¦à¨à¨¾à¨µ ਦ੠ਸਹà©à¨²à¨¤à¨¾à¨ ਪà©à¨°à¨¦à¨¾à¨¨ à¨à©à¨¤à©à¨à¨ à¨à¨¾ ਰਹà©à¨à¨ ਹਨ। à¨à¨¨à©à¨¹à¨¾à¨ à¨à¨¿à¨¹à¨¾ à¨à¨¿ à¨à¨¹ ਪਹਿਲ੠ਵਾਰ ਹ੠à¨à¨¿ ਪੰà¨à¨¾à¨¬ ਸਰà¨à¨¾à¨° ਨ੠à¨à¨ªà¨£à© à¨à¨¾à¨° ਸਾਲ ਪਹਿਲਾਠਦ੠ਮà©à¨¨à¨¿à¨«à©à¨¸à¨à© ਵਿੱਠà¨à©à¨¤à© ਵਾਠਦਿà¨à¨ ਨà©à©° à¨à¨-à¨à¨ à¨à¨°à¨à© ਪà©à¨°à¨¾ à¨à©à¨¤à¨¾ ਹà©à¥¤

à¨à¨¸ ਦà©à¨°à¨¾à¨¨ ਮà©à©±à¨ ਮੰਤਰ੠ਨ੠à¨à¨¦-à¨à¨²-ਫਿਤਰ ਦ੠ਮà©à¨à© ’ਤ੠ਮਾਲà©à¨°à¨à©à¨à¨²à¨¾ ਵਿੱਠਮà©à¨¡à©à¨à¨² à¨à¨¾à¨²à¨ ਠਤ੠200 ਬà©à©±à¨¡à¨¾à¨ ਵਾਲ੠à¨à¨§à©à¨¨à¨¿à¨ ਹਸਪਤਾਲ ਦ੠ਨਿਰਮਾਣ ਦ੠à¨à©à¨¸à¨¼à¨£à¨¾ ਵ੠à¨à©à¨¤à©, à¨à© à¨à¨® à¨à¨¦à¨®à© ਪਾਰà¨à© ਠਤ੠ਪੰà¨à¨¾à¨¬ ਸਰà¨à¨¾à¨° ਦà©à¨à¨ ਲà©à¨-ਹਿਤà©à¨¸à¨¼à© ਨà©à¨¤à©à¨à¨ ਠਤ੠ਵਿà¨à¨¾à¨¸ à¨à¨¾à¨°à¨à¨¾à¨ ਨà©à©° ਦਰਸਾà¨à¨à¨¦à¨¾ ਹà©à¥¤

à¨à¨¸ ਮà©à¨à© ’ਤ੠ਪਵਨ à¨à©à¨¨à© (ਹਲà¨à¨¾ à¨à©°à¨à¨¾à¨°à¨ à¨à¨¦à¨®à¨ªà©à¨°), à¨à¨¾à¨à© ਠਹਲà©à¨µà¨¾à¨²à©à¨, ਮੰà¨à¨² ਸਿੰਠਬੰਸà©, ਮà©à¨¹à©°à¨®à¨¦ ਸ਼à©à¨à¨¬ ਠਤ੠ਮà©à¨¹à©°à¨®à¨¦ ਸà©à¨¹à©à¨² ਵ੠ਮà©à¨à©à¨¦ ਸਨ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਜਲੰਧਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਅਬਦੁਲਬਾਰੀ ਸਲਮਾਨੀ ਸਮੇਤ ਸਮੂਹ ਮੁਸਲਿਮ ਭਾਈਚਾਰੇ ਨੂੰ ਦਿੱਤੀ ਈਦ ਦੀ ਮੁਬਾਰਕਬਾਦ
- ਜਲੰਧਰ: ਸੱਟੇਬਾਜ਼ ਮੋਨੂ ਦੇ ਘਰ ਪੁਲਿਸ ਦੀ ਰੇਡ, 14 ਨੌਜਵਾਨ ਰਾਊਂਡਅਪ
ਜਲੰਧਰ, 9 ਅਕਤੂਬਰ: ਜਲੰਧਰ ਦੇ ਫਗਵਾੜਾ ਗੇਟ ਇਲਾਕੇ ਵਿੱਚ ਕਥਿਤ ਸੱਟੇਬਾਜ਼ ਮੋਨੂ ਦੇ ਘਰ ਪੁਲਿਸ…
- ਜਲੰਧਰ ਦੇ TTM ਸਕੂਲ ’ਚ ਵਿਦਿਆਰਥੀਆਂ ਦੀ ਲੜਾਈ, ਇੱਕ ਜ਼ਖ਼ਮੀ; ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ
ਜਲੰਧਰ: ਜਲੰਧਰ ਦੇ ਕਿਸ਼ਨਪੁਰਾ ਅਧੀਨ ਆਉਂਦੇ ਨਿਊ ਪ੍ਰਿਥਵੀ ਨਗਰ ਸਥਿਤ ਟਵਿੰਕਲ ਟਵਿੰਕਲ ਮਾਡਲ ਹਾਈ ਸਕੂਲ…
- ਜਲੰਧਰ ਕੈਂਟ ਦੇ ਸਦਰ ਬਾਜ਼ਾਰ ’ਚ ਔਰਤ ਦਾ ਬੈਗ ਖੋਹ ਕੇ ਫਰਾਰ ਹੋਏ ਸਕੂਟੀ ਸਵਾਰ 2 ਲੁਟੇਰੇ, CCTV ’ਚ ਕੈਦ ਵਾਰਦਾਤ
ਜਲੰਧਰ, 7 ਅਕਤੂਬਰ: ਜਲੰਧਰ ਕੈਂਟ ਦੇ ਸਦਰ ਬਾਜ਼ਾਰ ਦੀ ਮੁੱਖ ਮਾਰਕੀਟ ਵਿੱਚ ਸਕੂਟੀ ਸਵਾਰ ਦੋ…
- ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਡੇਰਾ ਸੱਚਖੰਡ ਬੱਲਾਂ ਵਿਖੇ ਹੋਏ ਨਤਮਸਤਕ, ਸੰਤ ਨਿਰੰਜਨ ਦਾਸ ਜੀ ਨਾਲ ਕੀਤੀ ਮੁਲਾਕਾਤ
ਜਲੰਧਰ, 8 ਅਕਤੂਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ 8…
- ਅੰਮ੍ਰਿਤਸਰ ਦੇ ਕਸਟਮ ਚੌਕ ’ਤੇ ਚੱਲਦੀ ਐਕਟਿਵਾ ’ਤੇ ਬੀਅਰ ਦਾ ਕੈਨ ਫੜੀ ਨਜ਼ਰ ਆਇਆ ਪੁਲਿਸ ਮੁਲਾਜ਼ਮ
ਅੰਮ੍ਰਿਤਸਰ, 8 ਅਕਤੂਬਰ: ਅੰਮ੍ਰਿਤਸਰ ਦੇ ਕਸਟਮ ਚੌਕ ਤੋਂ ਇੱਕ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ…
- ਅੰਮ੍ਰਿਤਸਰ ’ਚ 150 ਸਾਲ ਪੁਰਾਣੀ ਦਰਗਾਹ ’ਤੇ ਭੰਨਤੋੜ, ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲਿਆ
ਅੰਮ੍ਰਿਤਸਰ, 8 ਅਕਤੂਬਰ: ਗੁਰੂਨਗਰੀ ਅੰਮ੍ਰਿਤਸਰ ਦੇ ਅੰਦਰੂਨ ਇਲਾਕੇ ਕਟੜਾ ਮੀਤ ਸਿੰਘ ਦੇ ਖੋਤੀ ਬਾਜ਼ਾਰ ਵਿੱਚ…
- ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 8 ਮੁਲਜ਼ਮ ਗ੍ਰਿਫ਼ਤਾਰ
ਅੰਮ੍ਰਿਤਸਰ, 7 ਅਕਤੂਬਰ: ਅੰਮ੍ਰਿਤਸਰ ਪੁਲਿਸ ਨੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼…
- ਜਲੰਧਰ: ਬੈਂਕ ਤੋਂ ਪੈਸੇ ਕਢਵਾ ਕੇ ਜਾ ਰਹੀ ਔਰਤ ਤੋਂ 20 ਹਜ਼ਾਰ ਰੁਪਏ ਖੋਹ ਕੇ ਫਰਾਰ ਹੋਏ ਲੁਟੇਰੇ
ਜਲੰਧਰ: ਜਲੰਧਰ ਦੇ ਨਕੋਦਰ ਨੇੜੇ ਪਿੰਡ ਬਿਲਗਾ ਵਿੱਚ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਇੱਕ…
- ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਗਾਇਕ ਬੂਟਾ ਮੁਹੰਮਦ ਦੀ ਗੱਡੀ ਤੇ ਟਰਾਲੇ ਦੀ ਟੱਕਰ, ਦੋਵੇਂ ਵਾਹਨ ਨੁਕਸਾਨੇ ਗਏ
ਜਲੰਧਰ: ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਸੂਚੀ ਪਿੰਡ ਨੇੜੇ ਇੰਡੀਅਨ ਆਇਲ ਡਿਪੂ ਕੋਲ ਪੰਜਾਬੀ ਗਾਇਕ ਬੂਟਾ ਮੁਹੰਮਦ…
- ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਅੰਮ੍ਰਿਤਸਰ ਹਵਾਈ ਅੱਡੇ ’ਤੇ ਸ਼ਾਨਦਾਰ ਸਵਾਗਤ
ਅੰਮ੍ਰਿਤਸਰ: ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦੇ ਖਿਡਾਰੀਆਂ…