<p><strong>ਨਵੀਂ ਦਿੱਲੀ&comma; 11 ਮਾਰਚ &vert;<&sol;strong> ਘਰ &&num;8216&semi;ਚ ਵਰਤਿਆ ਜਾਣ ਵਾਲਾ ਗੈਸ ਸਿਲੰਡਰ ਘਰ ਦੀ ਸਭ ਤੋਂ ਵੱਡੀ ਲੋੜ ਹੈ। ਇਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਨੂੰ ਗੈਸ ਸਿਲੰਡਰ ਤੇ ਪਾਈਪ ਨਾਲ ਜੁੜੀ ਹਰ ਜਾਣਕਾਰੀ ਜਿਵੇਂ ਕਿ ਮਿਤੀ&comma; ਲੀਕੇਜ ਦੀ ਸਮੱਸਿਆ ਜਾਂ ਪਾਈਪ &&num;8216&semi;ਤੇ ਮੌਜੂਦ ISI ਮਾਰਕ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ।<&sol;p>&NewLine;<p>ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਘਰ &&num;8216&semi;ਚ ਲਾਏ ਗਏ ਗੈਸ ਸਿਲੰਡਰ ਦੀ ਪਾਈਪ ਦੀ ਵੀ ਇਕ ਮਿਆਦ ਪੁੱਗਣ ਦੀ ਮਿਤੀ ਹੁੰਦੀ ਹੈ&comma; ਜਿਸ ਲਈ ਤੁਹਾਨੂੰ ਕਿਸੇ ਵੀ ਦੁਰਘਟਨਾ ਤੋਂ ਬਚਣ ਲਈ ਇਸ ਨੂੰ ਸਮੇਂ ਸਿਰ ਬਦਲਣ ਦੀ ਲੋੜ ਹੈ।<&sol;p>&NewLine;<p>ਪਾਈਪ ਬਦਲਣ ਹੈ ਜਾਂ ਪਾਈਪ ਦੀ ਐਕਸਪਾਈਰੀ ਡੇਟ ਕੀ ਹੈ ਇਹ ਸਭ ਜਾਣਨ ਲਈ  ਹੇਠਾਂ ਦਿੱਤੇ ਸਟੈਪ ਫੋਲੋ ਕਰੋ<&sol;p>&NewLine;<p>ਪਾਈਪ ਦੀ ਐਕਸਪਾਈਰੀ ਡੇਟ ਚੈੱਕ ਕਰਨ ਲਈ BIS Care ਐਪ ਡਾਊਨਲੋਡ ਕਰੋ&comma; ਫਿਰ ਵੈਰੀਫਾਈ ਲਾਈਸੈਂਸ ਡਿਟੇਲ ਦੇ ਆਪਸ਼ਨ &&num;8216&semi;ਤੇ ਕਲਿਕ ਕਰੋ&comma; ਫਿਰ ਪਾਈਪ &&num;8216&semi;ਤੇ ਲਿਖਿਆ C&period;M ਨੰਬਰ ਉਸ ਜਗ੍ਹਾ &&num;8216&semi;ਤੇ ਭਰੋ&comma; ਜਿਸ ਨਾਲ ਤੁਹਾਨੂੰ ਪਾਈਪ ਦੀ ਐਕਸਪਾਈਰੀ ਡੇਟ ਤੋਂ ਇਲਾਵਾ ਪਾਈਪ ਦੀ ਮੌਜੂਦਾ ਹਾਲਤ ਬਾਰੇ ਵੀ ਪਤਾ ਲੱਗੇਗਾ ।<&sol;p>&NewLine;<p>ਗੈਸ ਬਲਾਸਟ ਦੇ ਹਾਦਸਿਆਂ ਤੋਂ ਬਚਣ ਲਈ ਹਮੇਸ਼ਾ 18 ਤੋਂ 24 ਮਹੀਨਿਆਂ ਬਾਅਦ ਆਪਣੀ ਗੈਸ ਪਾਈਪ ਨੂੰ ਬਦਲ ਦਿਓ। ਪਾਈਪ ਖਰੀਦਣ ਵੇਲੇ ਹਮੇਸ਼ਾ ਇਸ ਗੱਲ ਧਿਆਨ ਰੱਖਿਆ ਜਾਵੇਗਾ ਕਿ &comma;ਪਾਈਪ ਤੇ ISO ਮਾਰਕਾ ਲੱਗਾ ਹੋਵੇ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;