&NewLine;<p class&equals;"wp-block-paragraph">Punjab News&colon; ਪੰਜਾਬ &&num;8216&semi;ਚ ਸੱਤਾ &&num;8216&semi;ਚ ਆਉਣ ਤੋਂ ਬਾਅਦ ਪੰਜਾਬ ਸਰਕਾਰ ਖਜ਼ਾਨਾ ਭਰਨ &&num;8216&semi;ਚ ਲੱਗੀ ਹੋਈ ਹੈ। ਪੰਜਾਬ ਸਰਕਾਰ ਨਵੀਂ ਐਕਸਾਇਜ਼ ਨੀਤੀ ਤਿਆਰ ਕਰ ਰਹੀ ਹੈ। ਪੁਰਾਣੇ ਠੇਕੇਦਾਰ ਸ਼ਰਾਬ ਦਾ ਕੋਟਾ ਖਤਮ ਕਰਨ ਦੀ ਦੌੜ ਵਿਚ ਹਨ&comma; ਜਿਸ ਕਰਕੇ ਸ਼ਰਾਬ ਕਾਰੋਬਾਰੀਆਂ ਨੇ ਸ਼ਰਾਬ ਦੇ ਰੇਟ ਕਾਫੀ ਘਟਾ ਦਿੱਤੇ ਹਨ। <&sol;p>&NewLine;&NewLine;&NewLine;&NewLine;<p class&equals;"wp-block-paragraph"><br>ਜਾਣਕਾਰੀ ਮੁਤਾਬਕ ਨਵੇਂ ਰੇਟਾਂ ਅਨੁਸਾਰ ਸ਼ਰਾਬ ਕਾਰੋਬਾਰੀਆਂ ਵੱਲੋ ਸ਼ਰਾਬ ਰੇਟਾਂ &&num;8216&semi;ਚ 50 ਫੀਸਦੀ ਤੋਂ ਵੀ ਜ਼ਿਆਦਾ ਦੀ ਗਿਰਾਵਟ ਲਿਆਂਦੀ ਗਈ ਹੈ। ਦੱਸਿਆ ਜਾ ਰਿਹਾ ਕਿ ਜੋ ਬੋਤਲ 400 ਦੀ ਮਿਲਦੀ ਸੀ&comma; ਅੱਜ ਉਹ 150 ਰੁਪਏ &&num;8216&semi;ਚ ਵਿਕ ਰਹੀ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਐਕਸਾਈਜ਼ ਨੀਤੀ &&num;8216&semi;ਚ ਬਦਲਾਅ ਹੋਣ &&num;8216&semi;ਤੇ ਇਨ੍ਹਾਂ ਰੇਟਾਂ &&num;8216&semi;ਚ ਹੋਰ ਵੀ ਕਮੀ ਹੋ ਸਕਦੀ ਹੈ। ਵਿੱਤੀ ਸਾਲ 2021-22 ਵਿੱਚ 7938&period;8 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਇਕੱਠਾ ਹੋਇਆ ਹੈ ਜਦੋਂ ਕਿ ਸਾਲ 2020-21 ਵਿੱਚ 6791&period;98 ਕਰੋੜ ਰੁਪਏ ਸੀ&comma; ਜੋ ਕਿ 17 ਪ੍ਰਤੀਸ਼ਤ ਵੱਧ ਹੈ। ਸਾਲ 2022-23 &&num;8216&semi;ਚ ਸ਼ਰਾਬ ਸਸਤੀ ਹੋਣ ਦੇ ਬਾਵਜੂਦ ਚੋਰੀਆਂ &&num;8216&semi;ਤੇ ਰੋਕ ਲੱਗਣ ਕਾਰਨ ਮਾਲੀਆ 20 ਫੀਸਦੀ ਵਧਣ ਦੀ ਉਮੀਦ ਹੈ<&sol;p>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਬਲੈਂਡਰ ਪਰਾਇਡ &comma; ਐਂਟੀ ਕਯੁਟੀ ਦੀ ਬੋਤਲ ਦਾ ਰੇਟ 1100 ਤੋਂ ਘਟਾ ਕੇ 800 ਰੁਪਏ ਕਰ ਦਿੱਤਾ ਹੈ। ਵੇਟ 69 ਅਤੇ ਬਲੈਕ ਐਂਡ ਵਾਈਟ 2100 ਤੋਂ ਘਟਾ 1100 ਦੀ ਬੋਤਲ ਵਿਕ ਰਾਹੀਂ ਹੈ। ਇਸ ਤੋਂ ਇਲਾਵਾ ਸਕੌਚ ਦੀ ਬੋਤਲ ਦੇ ਰੇਟਾਂ ਵਿਚ ਵੀ ਭਾਰੀ ਕਟੌਤੀ ਕੀਤੀ ਗਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph"><br>ਨਵੇਂ ਰੇਟਾਂ ਮੁਤਾਬਕ ਬਿੰਨੀ ਅਤੇ 5 ਸਟਾਰ ਵਿ੍ਸਕੀ ਜੋ ਪਹਿਲਾਂ 400 ਤੋਂ 450 ਰੁਪਏ ਬੋਤਲ ਵਿਕਦੀ ਸੀ&comma; ਹੁਣ ਇਹ ਬੋਤਲ ਬਾਜ਼ਾਰ ਵਿਚ 210 ਰੁਪਏ ਦੀ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਬਲੈਕ ਹੌਰਸ 650 ਰੁਪਏ ਤੋਂ 310 ਰੁਪਏ&comma; ਰਾਇਲ ਸਟੈਗ&comma; ਰਾਇਲ ਚੈਲੇਂਜ ਅਤੇ ਆਲ ਸੀਜ਼ਨ 950 ਰੁਪਏ ਤੋਂ ਘਟਾ ਕੇ 510 ਰੁਪਏ ਦੀ ਬੋਤਲ ਦੀ ਵਿਕ ਰਹੀ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;&NewLine;&NewLine;<p class&equals;"wp-block-paragraph"><br><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;