&NewLine;<p class&equals;"wp-block-paragraph"><strong>ਜ਼ੀਰਕਪੁਰ&vert;<&sol;strong> ਰਾਤ ਕਰੀਬ 8 ਵਜੇ ਸ਼ਿਵਾਨੀ ਦਹੀਆ ਐਕਟਿਵਾ ’ਤੇ ਜਾ ਰਹੀ ਸੀ। ਨਾਲ ਹੀ 4 ਸਾਲ ਦਾ ਪੁੱਤਰ ਦੇਵੇਨ ਵੀ ਸੀ। ਅਚਾਨਕ ਦੋ ਮੋਟਰਸਾਈਕਲ ਸਵਾਰ ਪਿੱਛੇ ਤੋਂ ਆਏ ਤੇ ਸ਼ਿਵਾਨੀ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਏ। ਸ਼ਿਵਾਨੀ ਦੇ ਕੋਲ ਕੋਈ ਮਦਦ ਕਰਨ ਵਾਲਾ ਨਹੀਂ ਸੀ ਤਾਂ ਬਿਨਾਂ ਡਰੇ ਸ਼ਿਵਾਨੀ ਖੁਦ ਹੀ ਲੁਟੇਰਿਆਂ ਦਾ ਪਿੱਛਾ ਕਰਨ ਲੱਗੀ। ਕਰੀਬ ਅੱਧਾ ਕਿਲੋਮੀਟਰ ਦੂਰ ਜਾ ਕੇ ਟ੍ਰੈਫਿਕ ਵਿਚ ਆਰੋਪੀ ਰੁਕੇ ਤਾਂ ਸ਼ਿਵਾਨੀ ਨੇ ਮੋਟਰਸਾਈਕਲ ਦੇ ਪਿਛੇ ਬੈਠੇ ਲੁਟੇਰੇ ਦੀ ਕਮੀਜ ਜ਼ੋਰ ਨਾਲ ਫੜ ਲਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਲੁਟੇਰੇ ਨੇ ਕਈ ਵਾਰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਪਣੀ ਕਮੀਜ਼ ਛੁਡਵਾ ਨਾ ਸਕਿਆ। ਇੰਨੇ ਵਿਚ ਮੋਟਰਸਾਈਕਲ ਸਵਾਰ ਨੇ ਰੇਸ ਦੇ ਦਿਤੀ&comma; ਜਿਸ ਨਾਲ ਸ਼ਿਵਾਨੀ ਦੀ ਐਕਟਿਵਾ ਦਾ ਸੰਤੁਲਨ ਵਿਗੜ ਗਿਆ। ਸ਼ਿਵਾਨੀ ਜ਼ਮੀਨ ’ਤੇ ਡਿੱਗ ਗਈ&comma; ਪਰ ਹੱਥ ਵਿਚ ਉਦੋਂ ਵੀ ਮੁਲਜ਼ਮ ਦੀ ਕਮੀਜ਼ ਸੀ। ਮੁਲਜ਼ਮ ਕਰੀਬ 20 ਮੀਟਰ ਤੱਕ ਮਹਿਲਾ ਨੂੰ ਸੜਕ ’ਤੇ ਘਸੀਟਦੇ ਹੋਏ ਲੈ ਗਿਆ। ਲੱਤਾਂ&comma; ਬਾਹਾਂ ਤੇ ਚਿਹਰੇ ’ਤੇ ਗੰਭੀਰ ਸੱਟਾਂ ਲੱਗੀਆਂ&comma; ਪਰ ਮੁਲਜ਼ਮ ਨੂੰ ਨਹੀਂ ਛੱਡਿਆ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਦੇ ਨਾਲ ਹੀ ਦੋਵੇਂ ਮੁਲਜ਼ਮ ਮੋਟਰਸਾਈਕਲ ਦੇ ਨਾਲ ਹੀ ਹੇਠਾਂ ਡਿੱਗ ਗਏ। ਬਾਈਕ ਚਲਾਉਣ ਵਾਲਾ ਮੁਲਜ਼ਮ ਤਾਂ ਫਰਾਰ ਹੋ ਗਿਆ ਪਰ ਦੂਜੇ ਲੁਟੇਰੇ ਨੂੰ ਮਹਿਲਾ ਨੇ ਫੜ ਲਿਆ। ਮੁਲਜ਼ ਨੇ ਲੱਤਾਂ ਵੀ ਮਾਰੀਆਂ&comma; ਪਰ ਉਹ ਭੱਜ ਨਾ ਸਕਿਆ। ਰਾਹਗੀਰਾਂ ਦੀ ਮਦਦ ਨਾਲ ਮੁਲਜ਼ਮ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿਤਾ। ਇਹ ਸਾਰੀ ਘਟਨਾ 20 ਜੁਲਾਈ ਨੂੰ ਜ਼ੀਰਕਪੁਰ ਵਿਚ ਵਾਪਰੀ। ਸ਼ਿਵਾਨੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">&lpar;<strong>Note <&sol;strong>&colon; ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ &OpenCurlyQuote;ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ &OpenCurlyQuote;ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ &OpenCurlyQuote;ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ &OpenCurlyQuote;ਤੇ<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;