&NewLine;<p class&equals;"wp-block-paragraph"><strong>ਚੰਡੀਗੜ੍ਹ&vert;<&sol;strong>  ਕੇਂਦਰ ਸਰਕਾਰ ਨੇ ਪੰਜਾਬ ਦੀ ਆਈਪੀਐਸ ਅਧਿਕਾਰੀ ਨੂੰ ਚੰਡੀਗੜ੍ਹ ਦਾ ਐਸਐਸਪੀ ਤਾਂ ਲਗਾ ਦਿੱਤਾ ਪਰ ਚੰਡੀਗੜ੍ਹ ਦੀ ਦੂਜੀ ਮਹਿਲਾ ਐਸਐਸਪੀ ਬਣੀ ਕੰਵਰਦੀਪ ਕੌਰ ਦੇ ਚੰਡੀਗੜ੍ਹ ਪੁਲਿਸ ਜੁਆਇਨ ਕਰਨ ਤੋਂ ਬਾਅਦ ਹੀ ਪੁਲਿਸ ਵਿਭਾਗ ਨੇ ਉਨ੍ਹਾਂ ਨੂੰ ਕਰਾਰਾ ਝਟਕਾ ਦੇ ਦਿੱਤਾ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਦਰਅਸਲ ਜੁਆਇਨ ਕਰਨ ਤੋਂ ਬਾਅਦ ਵਟਸਐਪ &&num;8216&semi;ਤੇ ਇੱਕ ਆਰਡਰ ਵਾਇਰਲ ਹੋਇਆ&comma; ਜਿਸ &&num;8216&semi;ਚ ਸਾਫ਼ ਤੌਰ &&num;8216&semi;ਤੇ ਕਿਹਾ ਗਿਆ ਕਿ ਇੰਸਪੈਕਟਰ ਲੈਵਲ ਦੀ ਪੋਸਟਿੰਗ ਸਿਰਫ ਡੀਜੀਪੀ ਹੀ ਕਰ ਸਕਦਾ ਹੈ। à¨œà¨¦à©‹à¨‚ ਕਿ ਕਾਂਸਟੇਬਲ&comma; ਹੈਡ ਕਾਂਸਟੇਬਲ&comma;  ਏਏਐਸਆਈ ਅਤੇ ਸਬ ਇੰਸਪੈਕਟਰ ਦੀ ਪੋਸਟਿੰਗ ਜਾਂ ਤਾਂ ਐਸਪੀ ਸਿਟੀ ਜਾਂ ਫਿਰ ਐਸਐਸਪੀ ਹੈੱਡ ਕੁਆਰਟਰ ਕਰ ਸਕਦਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਚੰਡੀਗੜ੍ਹ &&num;8216&semi;ਚ ਜੋ ਐਸਐਸਪੀ ਯੂਟੀ ਹੈ ਜਿਸਦੇ ਕੋਲ ਲਾਅ ਐਂਡ ਆਰਡਰ ਹੈ&comma; ਉਹ ਉਕਤ ਕਿਸੇ ਵੀ ਪੱਧਰ ਦੇ ਅਧਿਕਾਰੀ ਨੂੰ ਨਹੀਂ ਬਦਲ ਸਕਦਾ। à¨šà©°à¨¡à©€à¨—ੜ੍ਹ &&num;8216&semi;ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਇੱਕ ਡੀਜੀਪੀ ਨੇ ਇਸ ਤਰ੍ਹਾਂ ਦੇ ਆਰਡਰ ਕੱਢੇ ਜਿਸ &&num;8216&semi;ਚ ਐਸਐਸਪੀ ਕਿਸੇ ਦੀ ਬਦਲੀ ਨਹੀਂ ਕਰ ਸਕਦਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;